ਅਮਰੀਕਾ ਵਾਲੀ ਕੁੜੀ ਬਾਰੇ ਆਈ ਨਵੀ ਖ਼ਬਰ

ਤੁਸੀਂ ਸਭ ਨੇ ਦੇਖਇਆ ਹੀ ਹਿਵੇਗਾ ਕਿ ਅਮਰੀਕਾ ਤੋਂ ਇਕ ਕੁੜੀ ਨੇ ਲਾਈਵ ਓਕੇ ਇਕ ਵੀਡੀਓ ਪਾਈ ਸੀ ਤੇ ਕਿਹਾ ਸੀ ਮੈਂ ਖ਼ੁਦਕੁਸ਼ੀ ਕਰ ਲੈਣੀ ਹੈ | ਹਾਲ ਹੀ ਦੇ ਵਿਚ ਇਕ CCTV ਫੁਟੇਜ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਤੁਸੀਂ ਅਰਾਮ ਦੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਉਸਦਾ ਘਰਵਾਲਾ ਉਸ ਕੁੜੀ ਨੂੰ ਕੁੱਟ ਰਿਹਾ ਹੈ | ਇਸ ਵੀਡੀਓ ਦੇ ਵਿਚ ਇਕ ਬਚੇ ਦੀ ਆਵਾਜ਼ ਵੀ ਆ ਰਹੀ ਹੈ ਜੋ ਰੋ ਰਿਹਾ ਸੀ |

ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਦਸਿਆ ਜਾ ਰਿਹਾ ਹੈ ਕਿ ਇਹ ਓਸੇ ਹੀ ਕੁੜੀ ਦੀ ਵੀਡੀਓ ਹੈ ਤੇ ਉਸਦੇ ਨਾਲ ਕੁੱਟਮਾਰ ਹੁੰਦੀ ਰਹੀ ਹੈ | ਦਰਅਸਲ ਦੇ ਵਿਚ ਕੱਲ ਦੀ ਇਕ ਵੀਡੀਓ ਬਹੁਤ ਏ ਜਿਆਦਾ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸੀ ਜਿਸਦੇ ਵਿਚ ਇਕ ਔਰਤ ਰੋ ਰੋ ਕੇ ਆਪਣਾ ਹਾਲ ਬਿਆਨ ਕਰ ਰਹੀ ਸੀ | ਅਮਰੀਕਾ ਤੋਂ ਆਈ ਇਸ ਵੀਡੀਓ ਵਿਚ ਉਸ ਔਰਤ ਨੇ ਦਸਿਆ ਕਿ ਉਸਦੇ ਸੋਹਰੇ ਪਰਿਵਾਰ ਵਾਲੇ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ | ਉਸਨੇ ਕਿਹਾ ਕਿ ਉਸਦੇ ਘਰਵਾਲੇ ਵਲੋਂ ਉਸਨੂੰ ਕੁਟਿਆ ਮਾਰਿਆ ਜਾਂਦਾ ਹੈ | ਪਿੱਛਲੇ ਦਸ ਸਾਲ ਤੋਂ ਇਹ ਸਬ ਕੁੱਛ ਸਹਿਣ ਕਰ ਰਹੀ ਹੈ ਤੇ ਹੁਣ ਇਹ ਸਹਿਣ ਨਹੀਂ ਕਰ ਸਕਦੀ |

ਉਸਨੇ ਕਿਹਾ ਸੀ ਕਿ ਉਸਦੀ ਸੱਸ ਉਸਦੇ ਖਿਲਾਫ ਉਸਦੇ ਘਰਵਾਲੇ ਨੂੰ ਚੁਗਲੀਆਂ ਲਗਾਉਂਦੀ ਹੈ ਜਿਸਦੇ ਕਰਕੇ ਉਸਦੇ ਘਰਵਾਲੇ ਦੀ ਲੜਾਈ ਉਸ ਨਾਲ ਹੁੰਦੀ ਹੈ | ਉਸਨੇ ਇਹ ਵੀ ਦਸਿਆ ਸੀ ਕਿ ਉਸਦੇ ਘਰਵਾਲੇ ਨੇ ਉਸਨੂੰ ਇਕ ਵਰ 5 ਦਿਨ ਟਰੱਕ ਦੇ ਵਿਚ ਕੈਦ ਕਰਕੇ ਰੱਖਿਆ ਸੀ | ਹੁਣ ਅੱਜ ਇਹ ਵੀਡੀਓ ਸਾਹਮਣੇ ਆਈ ਹੈ ਜਿਸਦੇ ਵਿਚ ਸਾਫ ਹੀ ਦਿਖਾਈ ਦੇ ਰਿਹਾ ਹੈ ਇਕ ਬੰਦਾ ਕਿਵੇਂ ਬੇਰਹਿਮੀ ਦੇ ਨਾਲ ਔਰਤ ਨੂੰ ਕੁੱਟ ਰਿਹਾ ਸੀ | ਪੰਜਾਬ ਤੇ ਪੰਜਾਬੀ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

Leave a Reply

Your email address will not be published.