ਅਮਰੀਕਾ ਤੋਂ ਆਈ ਇਸ ਪੰਜਾਬੀ ਮੁੰਡੇ ਬਾਰੇ ਵੱਡੀ ਖ਼ਬਰ

ਕੁਝ ਸਮੇਂ ਤੋਂ ਵਿਦੇਸ਼ਾਂ ਤੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਬਾਰੇ ਬੁ-ਰੀ-ਆਂ ਖਬਰਾਂ ਆ ਰਹੀਆਂ ਹਨ। ਇਹ ਮੁੰਡੇ ਕੁੜੀਆਂ ਮੋਟੀ ਰਕਮ ਖਰਚ ਕਰਕੇ ਵਿਦੇਸ਼ ਜਾਂਦੇ ਹਨ ਪਰ ਜਦੋਂ ਉਨ੍ਹਾਂ ਨਾਲ ਉੱਥੇ ਕੁਝ ਬੁ-ਰਾ ਵਾਪਰ ਜਾਂਦਾ ਹੈ ਤਾਂ ਇਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਝ-ਟ-ਕਾ ਲੱਗਦਾ ਹੈ। ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ ਹੈ। 23 ਸ਼ਾਲਾ ਇਹ ਨੌਜਵਾਨ ਸਰਬਜੀਤ ਸਿੰਘ ਬੇਕਰਸਫੀਲਡ ਵਿੱਚ ਰਹਿੰਦਾ ਸੀ।


ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮਕੋਟ ਤੋਂ ਗਿਆ ਹੋਇਆ ਸੀ। ਹਾ-ਦ-ਸਾ ਉਸ ਸਮੇਂ ਵਾਪਰਿਆ, ਜਦੋਂ ਸਰਬਜੀਤ ਸਿੰਘ ਦਾ ਟਰੱਕ ਰੈਸਟ ਏਰੀਆ ਵਿਚ ਬਿਲਕੁਲ ਸਹੀ ਥਾਂ ਤੇ ਖੜ੍ਹਾ ਕੀਤਾ ਹੋਇਆ ਸੀ। ਘ-ਟ-ਨਾ ਟੈਕਸਾਸ ਸੂਬੇ ਦੇ ਐਡਰੀਅਨ ਨੇਡ਼ੇ ਓਲਡ ਡੈਮ ਕਾਉਂਟੀ ਵਿਖੇ ਵਾਪਰੀ ਹੈ। ਰਾਤ ਦੇ ਢਾਈ ਵਜੇ ਸਰਬਜੀਤ ਸਿੰਘ ਦੇ ਟਰੱਕ ਨੂੰ ਕਿਸੇ ਹੋਰ ਵਾਹਨ ਨੇ ਪਿੱਛੇ ਤੋਂ ਆ ਕੇ ਟੱ-ਕ-ਰ ਮਾ-ਰ ਦਿੱਤੀ। ਜਿਸ ਕਰਕੇ ਸਰਬਜੀਤ ਸਿੰਘ ਨੇ ਘ-ਟ-ਨਾ ਸਥਾਨ ਤੇ ਹੀ ਦ-ਮ ਤੋ-ੜ ਦਿੱਤਾ।

ਇਹ 1 ਨਵੰਬਰ ਨੂੰ ਰਾਤ ਸਮੇਂ ਵਾਪਰੀ ਦੱਸੀ ਜਾਂਦੀ ਹੈ। ਇਸ ਘ-ਟ-ਨਾ ਦਾ ਪਤਾ ਲੱਗਣ ਤੇ ਜਿੱਥੇ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਸੋ-ਗ ਦੀ ਲਹਿਰ ਹੈ। ਉਥੇ ਹੀ ਸਰਬਜੀਤ ਸਿੰਘ ਦੇ ਪਿੰਡ ਵਿਚ ਸੋ-ਗ ਦੀ ਲਹਿਰ ਹੈ। ਵਿਦੇਸ਼ਾਂ ਤੋਂ ਕਈ ਅ-ਫ਼-ਸੋ-ਸ ਵਾਲੀਆਂ ਖ਼ਬਰਾਂ ਆ ਚੁੱਕੀਆਂ ਹਨ। ਕੁਝ ਦਿਨ ਪਹਿਲਾਂ ਆਸਟ੍ਰੇਲੀਆ ਦੇ ਸ਼ਹਿਰ ਮਿਲਡਿਉਰਾ ਨੇੜੇ ਵਾਪਰੇ ਹਾ-ਦ-ਸੇ ਵਿੱਚ 28 ਸਾਲਾ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਚਹਿਲ ਦੀ ਜਾਨ ਚਲੀ ਗਈ ਸੀ।ਦੇਸ਼ ਵਿਦੇਸ਼ ਦੀਆ ਖ਼ਬਰ ਦੇ ਨਾਲ ਜੁੜੇ ਰਹਿਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ |ਅਸੀਂ ਤੁਹਾਡੇ ਲਾਇ ਲੈ ਕੇ ਆਉਂਦੇ ਹਨ ਨਵੀਆਂ ਨਵੀਆਂ ਖ਼ਬਰ ਸਭ ਤੋਂ ਪਹਿਲਾ ਤੇ ਸਭ ਤੋਂ ਤੇਜ |ਪੇਜ ਦੇ ਨਾਲ ਜੁੜਨ ਦੇ ਲਈ ਤੁਹਾਡਾ ਧੰਨਵਾਦ |

Leave a Reply

Your email address will not be published. Required fields are marked *