ਅਮਰੀਕਾ ਤੋਂ LIVE ਹੋਈ ਪੰਜਾਬੀ ਔਰਤ ਨੇ ਖੋਲ੍ਹੇ ਘਰਵਾਲੇ ਦੇ ਰਾਜ

ਅਜਕਲ ਭੱਜ ਦੌਰ ਭਾਰੀ ਜਿੰਦਗੀ ਦੇ ਵਿਚ ਸਕੂਨ ਨਾਮ ਦੀ ਚੀਜ ਘਾਟ ਹੀ ਦੇਖਣ ਨੂੰ ਮਿਲਦੀ ਹੈ | ਚਾਹੇ ਬੰਦਾ ਕਿੰਨਾ ਵੀ ਅਮੀਰ ਹੋਵੇ ਪਰ ਸਭ ਅੰਦਰੋਂ ਅੰਦਰ ਦੁਖੀ ਹੀ ਨੇ | ਹਰੇਕ ਨੂੰ ਕੋਈ ਨਾ ਕੋਈ ਦੁੱਖ ਜਰੂਰ ਹੈ | ਇਸੇ ਹੀ ਤਰਾਂ ਦਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ ਜਿੱਠੀਏ ਇਕ ਔਰਤ ਨੇ ਇਕ ਵੀਡੀਓ ਪਾਈ ਹੈ ਤੇ ਆਪਣਾ ਦੁੱਖ ਦਸਿਆ | ਪੰਜਾਬ ਮੂਲ ਦੀ ਇਸ ਔਰਤ ਨੇ ਕਿਹਾ ਹੈ ਕਿ ਉਹ ਬਹੁਤ ਦੁਖੀ ਹੈ ਤਕਰੀਬਨ ਦੱਸ ਸਾਲ ਤੋਂ ਉਹ ਦੁਖੀ ਹੈ |

ਉਸਨੇ ਸੋਸ਼ਲ ਮੀਡਿਆ ਦੇ ਜਰੀਏ ਲਾਈਵ ਹੋ ਕੇ ਦਸਿਆ ਕਿ ਉਸ ਦੇ ਨਾਲ ਕਿ ਕਿ ਹੋ ਰਿਹਾ ਹੈ | ਉਸਨੇ ਦਸਿਆ ਕਿ ਅਮਰੀਕਾ ਵਿਚ 8 ਸਾਲ ਤੋਂ ਉਸਦੇ ਨਾਲ ਕੁੱਟਮਾਰ ਹੋ ਰਹੀ ਹੈ ਉਸ ਤੋਂ ਰੋਜ ਰੋਜ ਕੁੱਟ ਨਹੀਂ ਖਾਦੀ ਜਾਂਦੀ | ਉਸਨੇ ਦਸਿਆ ਕਿ ਉਸਦਾ ਘਰਵਾਲਾ ਬਾਹਰ ਅਫੇਯਰ ਚਲਾ ਰਿਹਾ ਹੈ | ਇੰਡੀਆ ਦੇ ਵਿਚ ਵੀ ਉਸਦਾ ਹੀ ਕੰਮ ਸੀ ਓਥੇ ਵੀ ਉਹ ਵਿਆਹ ਤੋਂ ਬਾਅਦ ਬਾਹਰ ਅਫੇਯਰ ਚਲਾ ਰਿਹਾ ਸੀ | ਇਸ ਤੋਂ ਬਾਅਦ ਉਸਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਛੱਡ ਕੇ ਵੀ ਜਾ ਰਹੀ ਹੈ | ਉਸਨੇ ਕਿਹਾ ਓਹਨਾ ਦੀ ਸੱਸ ਓਹਨਾ ਨੂੰ ਰਹਿਣ ਨੀ ਦਿੰਦੀ ਉਹ ਹਮੇਸ਼ਾ ਹੀ ਚੁਗਲੀਆਂ ਕਰਦੀ ਰਹਿੰਦੀ ਹੈ | ਉਸਨੇ ਦਸਿਆ ਕਿ ਬਸ ਮੈਂ ਹੀ ਗ਼ਲਤ ਹਾਂ ਦੁਨੀਆ ਤੇ ? ਇਸ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਨਹੀਂ ਰੋਜ ਰੋਜ ਕੁੱਟ ਖਾ ਸਕਦੀ ਇਸ ਤੋਂ ਚੰਗਾ ਮੈਂ ਦੁਨੀਆ ਏ ਛੱਡ ਦੇਵਾ |

ਉਸਨੇ ਕਿਹਾ ਕਿ ਮੇਰੇ ਘਰਵਾਲੇ ਨੇ ਮੈਨੂੰ 5 ਦਿਨ ਟਰੱਕ ਦੇ ਵਿਚ ਕਿਡਨੈਪ ਕਰਕੇ ਵੀ ਰੱਖਿਆ ਸੀ | ਉਸਨੇ ਕਿਹਾ ਕਿ ਮੇਰੇ ਪਾਪਾ ਨੇ ਪੁਲਿਸ ਚ ਰਿਪੋਰਟ ਵੀ ਕੀਤੀ ਸੀ ਫਿਰ ਇਸਨੇ ਮਿੰਟਾ ਕਰਕੇ ਕਿਹਾ ਸੀ ਮੈਨੂੰ ਬਚਾ ਲਈ ਤਾ ਮੈਂ ਸਭ ਕੁੱਛ ਸਹੀ ਕਰਨ ਦੇ ਲਈ ਇਸ ਨੂੰ ਬਚਾ ਲਿਆ | ਲਾਈਵ ਦੇ ਵਿਚ ਉਸਨੇ ਆਪਣੇ ਪਿਤਾ ਨੂੰ ਵੀ ਕਿਹਾ ਕਿ ਪਾਪਾ ਅਸੀ ਹੀ ਗ਼ਲਤ ਆ ਬਾਕੀ ਸਭ ਸਹੀ ਨੇ |ਇਸ ਤੋਂ ਬਾਅਦ ਉਸਨੇ ਕਿਹਾ ਮੇਰੇ ਜਾਨ ਤੋਂ ਬਾਅਦ ਰਹਿ ਲਓ ਖੁਸ਼ ਤੁਸੀਂ ਮੈਂ ਜਾ ਰਹੀ ਹਾਂ |ਦੇਖੋ ਮਾਮਲੇ ਨਾਲ ਜੁੜੀ ਇਹ ਵੀਡੀਓ ਰਿਪੋਰਟ

Leave a Reply

Your email address will not be published.