ਅੰਮ੍ਰਿਤਪਾਲ ਸਿੰਘ ਨੇ ਲੋਕ ਨੂੰ ਰੋਕਿਆ ਇਸ ਕੰਮ ਤੋਂ

ਦੀਪ ਸਿੱਧੂ ਦੀ ਹੋਈ ਭਿਆਨਕ ਮੌ ਤ ਦਾ ਸਾਰੇ ਪੰਜਾਬ ਨੂੰ ਹੀ ਦੁੱਖ ਹੈ। ਸਤਾਰਾ ਫਰਵਰੀ ਦੀ ਰਾਤ ਦਿੱਲੀ ਤੋ ਆ ਰਿਹਾ ਸੀ ਕਿ ਦੀਪ ਸਿੱਧੂ ਦੀ ਗੱਡੀ ਦਾ ਭਿਆਨਕ ਐਕਸੀਡੇਂਟ ਹੋ ਜਾਂਦਾ ਹੈ ਤੇ ੳੁਸ ਦੀ ਗੱਡੀ ਕਿਸੇ ਖੜੇ ਕੰਟੇਨਰ ਦੇ ਵਿਚ ਵਜਦੀ ਹੈ। ਜਿਸ ਦੇ ਬਾਦ ਦੀਪ ਸਿੱਧੂ ਦੀ ਮੌਕੇ ਤੇ ਹੀ ਮੌ ਤ ਹੋ ਜਾਂਦੀ ਹੈ।

ਦੀਪ ਸਿੱਧੂ ਦੀ ਇਸ ਹੋਈ ਮੌ ਤ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਵਰਗੇ ਯੋਧੇ ਨੂੰ ਮਿਟਾਓਣ ਦੀਆ ਸਾਜਿਸ਼ਾਂ ਰਚੀਆ ਗਈਆਂ ਹਨ । ਅੰਮਰਤਪਾਲ ਸਿੰਘ ਮਹਿਰੋਨ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਨੇ 17 ਤਰੀਕ ਨੂੰ ਅੰਮਰਤਸਰ ਵਿਚ ਰੋਡ ਸ਼ੋਅ ਦੇ ਲਈ ਆਓਣਾ ਸੀ ਅੰਮਰਤਪਾਲ ਸਿੰਘ ਮਹਿਰੋਨਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਦੀ ਚਿਤਾ ਤੇ ਦੀਵੇ ਬਾਲ ਕੇ ਦੀਪ ਸਿੱਧੂ ਨੇ ਵਾਪਸ ਨਹੀ ਆਓਣਾ । ੳੁਸ ਦੇ ਲਈ ਰੋਡ ਸ਼ੋਅ ਕਰਕੇ ਦੀਪ ਸਿੰਘ ਨੇ ਵਾਪਸ ਨਹੀ ਆਓਣਾ। ਜੇਕਰ ਸਰਕਾਰਾ ਸੰਤਾ ਨੂੰ ਮਿਟਾਓਣ ਦਾ ਸੋਚ ਰਹੇ ਹਨ ਤਾਂ ਅਜ ਆਪਾ ਨੂੰ ਆਪਣੇ ਵਿਚ ਦੀਪ ਸਿੱਧੂ ਦੀ ਸੋਚ ਨੂੰ ਲਿਓਣਾ ਪਵੇਗਾ।

ਜਿਸ ਦੇ ਨਾਲ ਹੀ ਇਹਨਾ ਸਰਕਾਰਾ ਤੋ ਬਦਲਾ ਲਿਆ ਜਾ ਸਕੇਗਾ ਕਿਓਕਿ ਇਸ ਗਲ ਦੀ ਤਾ ਪੁਸ਼ਟੀ ਹੈ ਕਿ ਦੀਪ ਸਿੱਧੂ ਦਾ ਕ ਤ ਲ ਹੋਇਆ ਹੈ। ਕਰਵਾਇਆ ਵੀ ਸਰਕਾਰਾ ਨੇ ਏਜੰਸੀਆ ਦੇ ਕੋਲੋ ਕਰਵਾਇਆ ਹੈ ਲੋਕਾ ਦੀ ਕੈਂਡਲ ਮਾਰਚ ਕਰਕੇ ਕੁਝ ਨਹੀ ਮਿਲਣਾ। ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਜੇਕਰ ਸਿਸਟਮ ਨੂੰ ਬਦਲਣਾ ਹੈ ਤਾ ਸਿਸਟਮ ਦੇ ਵਿਚ ਵੜਨਾ ਪਵੇਗਾ। ਸਿਖ ਕੌਮ ਨੂੰ ਇਕਜੁੱਟ ਕਰਕੇ ਬਦਲਾ ਲੈਣਾ ਪਊਗਾ। ਦਸਿਆ ਜਾ ਰਿਹਾ ਹੈ ਕਿ ਜਿਹੜੇ ਬੰਦੇ ਵਿਚ ਜੁਰਤ ਹੈ ਤਾਂ ੳੁਸ ਨੂੰ ਦੀਪ ਸਿੱਧੂ ਦੇ ਦਸੇ ਰਸਤੇ ਤੇ ਚਲਣਾ ਪਵੇਗਾ। ਦੀਪ ਸਿੱਧੂ ਜੰਮਿਆ ਹੀ ਲਾਲ ਕਿਲੇ ਤੇ ਝੰਡਾ ਲਹਿਰਾਓਣਾ ਸੀ ਦੀਪ ਸਿੱਧੂ ਨੇ ਕਿ ਲਾਲ ਕਿਲੇ ਤੇ ਚੜ ਕੇ ਵੀ ਕਹਿੰਦਾ ਸੀ ਕਿ ਇਹਨਾ ਨੇ ਅਕਾਲ ਤਖਤ ਤੇ ਇਹਨਾ ਨੇ ਝੰਡਾ ਲਹਿਰਾਇਆ ਸੀ। ਜਿਸ ਦਾ ਬਦਲਾ ਵੀ ਆਪਾ ਸਾਰਿਆ ਨੇ ਲੈਣਾ ਸੀ।

Leave a Reply

Your email address will not be published. Required fields are marked *