Home / न्यूज़ / ਅੱਧੀ ਰਾਤ ਨੂੰ ਪਿੰਡ ਵਿਚ ਹੋਇਆ ਇਹ ਕੰਮ

ਅੱਧੀ ਰਾਤ ਨੂੰ ਪਿੰਡ ਵਿਚ ਹੋਇਆ ਇਹ ਕੰਮ

ਅੱਜ ਕਲ ਦਾ ਜਮਾਨੇ ਦੇ ਵਿਚ ਅਕਸਰ ਹੀ ਤੁਸੀਂ ਦੇਖਿਆ ਹੋਵੇਗਾ ਜਾ ਸੁਣਿਆ ਹੋਵੇਗਾ ਕਿ ਕੋਈ ਘਰ ਵਿਚ ਚੋ-ਰੀ ਕਰ ਕੇ ਸਾਮਾਨ ਲੈ ਗਿਆ ਤੇ ਅਜਿਹੀਆਂ ਗੱਲਾਂ ਬੱਟਾਂ ਅਜਕਲ ਕੁਸ਼ ਜਿਆਦਾ ਹੀ ਵੱਧ ਚੁੱਕਿਆ ਹਨ |ਬੇਰੋਜਗਾਰੀ ਤੇ ਕੁੱਛ ਕਰੋਨਾ ਕਰਕੇ ਹਾਲ-ਤ ਕਾਫੀ ਖ਼-ਰਾਬ ਹੋ ਗਏ ਹਨ |ਇਸੇ ਹੀ ਤਰਾਂ ਦੀ ਇਕ ਖਬਰ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਚੋਰ ਵਲੋਂ ਇਕ ਘਰ ਦੇ ਵਿਚ ਆ ਕੇ ਘਰ ਦੀਆ ਸਾਰੀਆਂ ਕੀਮਤੀ ਵਾਸਤਾ ਗਹਿਣੇ ਅਤੇ ਨਕਦੀ ਲੈ ਕੇ ਫਰਾ-ਰ ਹੋ ਗਏ |

ਇਹ ਗੱਲ ਓਦੋ ਹੋਈ ਜਦੋ ਸਾਰੇ ਘਰ ਦੇ ਮੇਮ੍ਬਰ ਸੋ ਰਹੇ ਸਨ |ਓਹਨਾ ਦਸਿਆ ਕਿ ਸਯਦ ਓਹਨਾ ਨੂੰ ਕੋਈ ਬੇ-ਹੋਸ਼ੀ ਦੀ ਦਵਾਈ ਸੁੰਘਾ ਦਿਤੀ ਗਈ ਕਿਉਕਿ ਜਦ ਉਹ ਆਪਣਾ ਕਮ ਕਰ ਰਹੇ ਸੀ ਤਾ ਸਾਨੂ ਜਰਾ ਵੀ ਪਤਾ ਨਹੀਂ ਲੱਗਾ |ਓਹਨਾ ਕਿਹਾ ਕਿ ਜਦੋ ਉਹ ਵਾਸ਼ਰੂਮ ਕਰਨ ਉਠੇ ਤਾ ਓਹਨਾ ਦੇਖਿਆ ਕਿ ਓਹਨਾ ਦੀ ਗੁਲਕ ਵੇਹੜੇ ਚ ਪੈ ਸੀ |ਫਿਰ ਓਹਨਾ ਦੇਖਿਆ ਤਾ ਘਰ ਦਾ ਦਰਵਾਜਾ ਵੀ ਖੁਲਾ ਸੀ ਜਦ ਉਹ ਕਮਰੇ ਚ ਆਏ ਤਾ ਦੇਖਿਆ ਕਿ ਅਲਮਾਰੀ ਵੀ ਖੁਲੀ ਹੀ ਪਈ ਸੀ |

ਇਹ ਸਭ ਦੇਖ ਕੇ ਓਹਨਾ ਨੂੰ ਪਤਾ ਲਗ ਗਿਆ ਸੀ ਕਿ ਓਹਨਾ ਦੇ ਘ ਚੋਰੀ ਹੋ ਚੁਕੀ ਹੈ |ਫਰ ਓਹਨਾ ਨੇ ਸਾਰਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਚੋਰਾਂ ਨੇ ਓਹਨਾ ਨੂੰ ਕੁੱਛ ਸੁੰਘਾ ਦਿੱਤਾ ਸੀ |ਓਹਨਾ ਕਿਹਾ ਕਿ ਉਹ ਐਕਟਿਵਾ ਵੀ ਲੈ ਕੇ ਗਏ |ਕੁੜੀ ਵਲੋਂ ਦਸਿਆ ਗਿਆ ਕਿ ਇਹ ਕਮ ਕਿਸੇ ਭੇਤੀ ਬੰਦੇ ਦਾ ਹੈ |ਓਹਨਾ CCTV ਦੇ ਵਿਚ ਦੇਖਿਆ ਤੇ ਓਹਨਾ ਕਿਹਾ ਕਿ ਉਹ ਬੰਦਾ ਦੇਖਿਆ ਲੱਗਦਾ ਹੈ |

ਪਰਿਵਾਰ ਵਾਲੀ ਦੇ ਕਹਿਣ ਮੁਤਾਬਿਕ ਤਕਰੀਬਨ 15 ਲੱਖ ਤਕ ਦੀ ਚੋਰੀ ਹੋਈ ਹੈ |ਪਰ ਹਨ ਹਾਲਤ ਦੇ ਵਿਚ ਕਿਸੇ ਦੇ ਘਰ ਚੋਰੀ ਹੋਣਾ ਬਹੁਤ ਮੰਦਭਾਗਾ ਹੈ ਕਿਉਕਿ ਇਹ ਉਹ ਸਮਾਂ ਹੈ ਜਿਸਦੇ ਵਿਚ ਕਿਸੇ ਪਰਿਵਾਰ ਦਾ ਰੋਟੀ ਪਾਣੀ ਚਲ ਜਾਵੇ ਓਹੀ ਬਹੁਤ ਵੱਡੀ ਗੱਲ ਹੈ |ਦੇਖੋ ਵੀਡੀਓ ਨਾਲ ਜੁੜੀ ਇਹ ਰਿਪੋਰਟ

About Jagjit Singh

Leave a Reply

Your email address will not be published. Required fields are marked *