ਪੰਜਾਬ ਦੇ ਹਾਲਾਤ ਤੋਂ ਸਾਰੇ ਹੀ ਬਾਖੂਬੀ ਜਾਣਕਾਰ ਹੋ |ਬਹੁਤ ਸਾਰੇ ਪੜੇ ਲਿਖੇ ਨੌਜਵਾਨ ਬਾਹਰ ਜਾਣਾ ਹੀ ਪਸੰਦ ਕਰ ਰਹੇ ਹਨ |ਤੇ ਪੰਜਾਬ ਵਿਚ ਰਹਿੰਦੇ ਬਹੁਤ ਸਾਰੇ ਨੌਜਵਾਨ ਨਸ਼ੇ ਤੇ ਲੱਗੇ ਹੋਏ ਹਨ | ਜੇ ਕਿਹਾ ਜਾਵੇ ਤਾ ਜੋ ਤਾ ਵਿਦੇਸ਼ ਦੇ ਵਿਚ ਚਲੇ ਗਏ ਉਹ ਤਾ ਸ਼ਾਇਦ ਹੀ ਆਪਣੇ ਦੇਸ਼ ਪਾਰਟੀ ਕੇ ਆਉਣ ਕਿਉਕਿ ਵਿਦੇਸ਼ ਵਿਚ ਜੋ ਵੀ ਸੁਖ ਸੁਵਿਧਾਵਾਂ ਨੇ ਉਹ ਭਾਰਤ ਦੇ ਵਿਚ ਨਹੀਂ |
ਏਥੇ ਜਿਸਦਾ ਜ਼ੋਰ ਚਲਦਾ ਬਸ ਸਾਰੀ ਪਾਵਰ ਹੀ ਉਸਦੇ ਕੋਲ ਹੈ |ਖੈਰ ਗੱਲ ਕਰਦੇ ਹਾਂ ਅੱਜ ਦੇ ਮੁੱਦੇ ਦੀ ਜਿਸਦੇ ਵਿਚ ਇਕ ਡਾਕਟਰ ਨੇ ਬੇਬੀ ਟੈਸਟ ਟਿਊਬ ਸੈਂਟਰ ਦੀ ਗੱਲ ਕੀਤੀ |ਉਸਨੇ ਕਿਹਾ ਕੀ ਪੰਜਾਬ ਦੇ ਵਿਚ ਵੀ ਇਹ ਅਜਕਲ ਬਹੁਤ ਵੱਧ ਰਹੇ ਹਨ |ਤੇ ਬਹੁਤ ਸਾਰੇ ਲੋਕ ਇਸ ਦੇ ਜਰੀਏ ਬਚੇ ਪੈਦਾ ਕਰ ਰਹੇ ਹਨ |ਡਾਕਟਰ ਨੇ ਕਿਹਾ ਇਸਦੇ ਵਿਚ ਕੋਈ ਸ਼ੱਕ ਨਹੀਂ ਹੈ ਕੀ ਪੰਜਾਬ ਦੇ ਨੌਜਵਾਨ ਨਾਮਰਦ ਹੋ ਰਹੇ ਹਨ ਤੇ ਨਸ਼ੇ ਤੇ ਲੱਗਣ ਦੇ ਕਰਕੇ ਉਹ ਬਚੇ ਪੈਦਾ ਹੀ ਨਹੀਂ ਕਰ ਸਕਦੇ |ਡਾਕਟਰ ਨੇ ਕਿਹਾ ਕੀ ਚਿੱਟੇ ਜਾ ਅਜਿਹੇ ਨਸ਼ਿਆਂ ਨਾਲੋਂ ਅਫੀਮ ਤੇ ਭੁੱਕੀ ਵਰਗੇ ਨਸ਼ੇ ਦੀ ਸਰਕਾਰ ਨੂੰ ਇਜ਼ਾਜ਼ਤ ਦੇਣੀ ਚਾਹੀਦੀ ਹੈ ਤਾ ਜੋ ਨੌਜਵਾਨ ਚਿੱਟੇ ਵਰਗੇ ਨਸ਼ਿਆਂ ਨੂੰ ਛੱਡ ਸਕਣ |
ਉਸਨੇ ਇਹ ਵੀ ਕਿਹਾ ਕੀ ਲੋਕ ਪੁੱਛਦੇ ਹਨ ਕੀ ਓਹਨਾ ਦੇ ਬਚੇ ਦੀ ਸ਼ਕਲ ਮਾਂ ਬਾਪ ਤੇ ਕਿਊ ਨਹੀਂ ਹੈ | ਬੱਚਿਆਂ ਦੀ ਸ਼ਕਲ ਵੀ ਭਇਆ ਤੇ ਨੇਪਾਲੀ ਵਰਗੀਆਂ ਹੋ ਰਹੀਆਂ ਹਨ |ਡਾਕਟਰ ਨੇ ਕਿਹਾ ਕੀ ਜੇ ਅਜਿਹਾ ਹੋਣ ਤੋਂ ਰੋਕਣਾ ਹੈ ਤਾ ਅਫੀਮ ਭੁੱਕੀ ਵਰਗੇ ਨਸ਼ੇ ਦੀ ਸਰਕਾਰ ਨੂੰ ਇਜਾਜਤ ਦੇਣੀ ਪਵੇਗੀ | ਉਸਨੇ ਕਿਹਾ ਕੀ ਦੇਸ਼ ਇਕ ਹੈ ਪਰ ਕ਼ਾਨੂਨ ਅਲੱਗ ਅਲੱਗ ਹੈ ਜਿਵੇ ਰਾਜਸਥਾਨ ਦੇ ਵਿਚ ਬਹੁਤ ਕਾਰਡ ਬਣੇ ਹਨ ਪਰ ਪੰਜਾਬ ਦੇ ਵਿਚ ਨਹੀਂ ਹਨ |ਹੋਰ ਜਾਣਕਾਰੀ ਲਈ ਦੇਖੋ ਇਹ ਵੀਡੀਓ
