ਆਹ ਹੁਣ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਕਿ ਬੋਲ ਦਿੱਤਾ ਦੇਖੋ

ਲੱਖੇ ਸਿਧਾਣੇ ਦੇ ਵਲੋ ਮਾ ਬੋਲੀ ਵਾਲੇ ਦਿਨ ਕੁਝ ਗੱਲਾ ਲੋਕਾ ਦੇ ਨਾਲ ਸਾਂਝੀਆ ਕਰੀਆ ਗਈਆ ਹਨ ।ਕਿਹਾ ਜਾ ਰਿਹਾ ਹੈ ਕਿ ਜਿਸ ਸਦੀ ਦੇ ਵਿਚ ਆਪਾ ਜੀਅ ਰਹੇ ਹਾਂ ੳੁਹਨਾ ਦੇ ਵਿਚੋ 1600 ਬੋਲੀ ਜਿਹੜੀ ਹੈ ੳੁਹ ਖਤਮ ਹੋ ਜਾਣੀ ਹੈ। ਜਿਨਾ ਦੇ ਵਿਚੋ ਪੰਜਾਬੀ ਵੀ ਇਕ ਹੈ ਕਿਹਾ ਜਾ ਰਿਹਾ ਹੈ ਕਿ ਇਹ ਬੜਾ ਹੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕਿਓਕਿ ਜਿਸ ਬੋਲੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੋਵੇ ਤੇ ਜੇਕਰ ਸਾਡੀ ਮਾਂ ਹੀ ਮ ਰ ਜੇ ਤਾਂ ਸਾਡੇ ਤੇ ਕੀ ਬੀਤੇਗੀ। ਲੱਖੇ ਸਿਧਾਣੇ ਦਾ ਕਹਿਣਾ ਹੈ ਕਿ ਬੋਲੀ ਸਿਰਫ ਇਕ ਦੂਜੇ ਦੇ ਨਾਲ ਗਲ ਕਰਨ ਦਾ ਜਰੀਆ ਨਹੀ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਇਕ ਵਾਰ ਮਾ ਬੋੋਲੀ ਖ ਹੋ ਗਈ ੳੁਸ ਤੋ ਚਾਹੇ ਜਹਾਨ ਦੀ ਦੌਲਤ

ਇਕੱਠੀ ਕਰਲਿਓ ਪਰ ਮਾ ਬੋਲੀ ਨੇ ਕਦੇ ਵੀ ਵਾਪਸ ਨਹੀ ਆਓਣਾ। ਦਸਿਆ ਜਾ ਰਿਹਾ ਹੈ ਕਿ ਜੇਕਰ ਮਾ ਬੋਲੀ ਮ ਰ ਗਈ ਤਾਂ ਸਾਡੇ ਇਤਿਹਾਸ ਨੇ ਖਤਮ ਹੋ ਜਾਣਾ ਹੈ। ਸਾਡੀ ਵਿਰਾਸਤ, ਸਾਡੀ ਸੱਭਿਅਤਾ ਵੀ ਖਤਮ ਹੋ ਜਾਣੀ ਹੈ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵਿਦੇਸ਼ਾ ਦੇ ਵਿਚ ਬੈਠੇ ਹਨ ੳੁਹਨਾ ਦੀਆ ਅਗਲੀਆ ਪੀੜੀਆ

ਮਾ ਬੋਲੀ ਦੇ ਕੋਲੋ ਦੂਰ ਹੋ ਜਾਣਗੇ। ਵਿਦੇਸ਼ਾ ਦੇ ਵਿਚ ਰਹਿੰਦੇ ਲੋਕ ਆਪਣੇ ਬਚਿਆ ਨੂੰ ਪੰਜਾਬ ਦੇ ਇਤਿਹਾਸ ਦੇ ਨਾਲ.ਜਾਣੂ ਕਰਵਾਇਆ ਜਾਵੇ ਸਾਲ ਦੇ ਵਿਚ ਇਕ ਗੇੜਾ ਜਰੂਰ ਲਾਇਆ ਜਾਵੇ ।ਪਾਕਿਸਤਾਨ ਵਾਲਿਆ ਨੂੰ ਵਧਾਈ ਦਿੱਤੀ ਜਾ ਰਹੀ ਹੈ ਕਿਓਕਿ ੳੁਹਨਾ ਨੇ ਅਜ ਫੈਸਲਾਬਾਦ , ਗੁਜਰਾਂਵਾਲਾ ਵਿਚ ਮਾ ਬੋਲੀ ਨੂੰ ਬਚਾਓਣ ਦੇ ਬੜੇ ਵੱਡੇ ਇਕੱਠ ਕਰੇ ਗਏ ਹਨ। ਸਭ ਜਾਣਦੇ ਹਨ ਕੁ ਜਿਸ ਕੌਮ ਦੀ ਬੋਲੀ ਮ ਰ ਜਾਂਦੀ ਹੈ ੳੁਸ ਕੌਮ ਦਾ ਵੀ ਖਾਤਮਾ ਹੋ ਜਾਂਦਾ ਹੈ। ਗੁਲਾਮਾ ਦੀ ਬੋਲੀ ਕਰਨੀ ਬੰਦ ਕਰ ਦਿੱਤੀ ਜਾਵੇ ਲੱਖੇ ਸਿੱਧਾਣੇ ਦੇ ਵਲੋ ਅਪੀਲ ਕੀਤੀ ਜਾ ਰਹੀ ਹੈ ਕਿ ਬਚਿਆ ਨੂੰ ਪੰਜਾਬੀ ਪੜਨੀ ਆਓਂਦੀ ਹੈ ਜਾ ਨਹੀਂ ਹਰ ਜਗਾ ਤੇ ਪੰਜਾਬੀ ਨੂੰ ਵਧਾਓ ਦੇਣਾ ਚਾਹੀਦਾ ਹੈ। ਘਰ ਦੀਆ ਨੰਬਰ ਪਲੇਟਾ ਤੇ ਵੀ ਪੰਜਾਬੀ ਲਿਖੀ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *