ਕਿਸਾਨੀ ਬਿਲਾ ਦਾ ਤਾ ਸਭ ਨੂੰ ਪਤਾ ਹੀ ਹੈ ਕਿ ਕਿਵੇਂ ਸਾਰੇ ਦੇਸ਼ ਦੇ ਕਿਸਾਨ ਹਨ ਬਿਲਾ ਦਾ ਵਿ-ਰੋਧ ਕਰ ਰਹੇ ਹਨ |ਪੰਜਾਬ ਦਾ ਮੀਡਿਆ ਤੇ ਕੁੱਛ ਹੋਰ ਮੀਡਿਆ ਆਪਣੀ ਭੂਮਿਕਾ ਨਿਭਾ ਰਿਹਾ ਹੈ |ਪਰ ਕੁੱਛ ਇਸ ਤਰਾਂ ਦੇ ਮੀਡੀਆ ਵੀ ਹੈ ਜੋ ਹਨ ਨੂੰ ਵੱਖ ਵੱਖ ਨਾਮ ਦੇ ਕੇ ਕਿਸਾਨਾਂ ਨੂੰ ਖਾ-ਲਿਸਤਾ-ਨੀ ਸਾਬਿਤ ਕਰਨ ਤੋਂ ਲਗਾ ਹੋਇਆ ਹੈ |
ਪਰ ਇਸੇ ਏ ਵਿੱਚੋ ਇਕ ਕੁੜੀ ਨੇ ਇਕ ਵੀਡੀਓ ਸਾਂਝੀ ਕਰਕੇ ਦਸਿਆ ਕਿ ਇਹ ਕੋਈ ਪਹਿਲੀ ਵਰ ਨਹੀਂ ਹੋਇਆ |ਦਰਅਸਲ ਦੇ ਵਿਚ ਜਦੋ ਵੀ ਕੋਈ ਅੰ-ਦੋਲਨ ਜਾ ਹੱ-ਕ ਦੇ ਲਾਇ ਅਵਾਜ ਉਠਾਈ ਜਾਂਦੀ ਹੈ ਤਾ ਓਹਨਾ ਨੂੰ ਇਸੇ ਹੀ ਤਰਾਂ ਦ-ਬਾ ਦਿੱਤਾ ਜਾਂਦਾ ਹੈ ਕਦੀ ਓਹਨਾ ਨੂੰ ਕੁਕੜੀ ਟੁਕੜੀ ਗੈਂ-ਗ ਕਦੀ ਓਹਨਾ ਨੂੰ ਆਈ ਐਸ ਦੇ ਏ-ਜੇਂਟ ਕਿਹਾ ਜਾਂਦਾ ਹੈ ਤੇ ਕਦੀ ਖਾ-ਲਿਸਤਾ-ਨੀ |ਇਹ ਗੋਦੀ ਮੀਡਿਆ ਸਿਰਫ ਸਰਕਾਰਾਂ ਦੇ ਲਈ ਹੀ ਕਮ ਕਰਦਾ ਹੈ ਨਾ ਕਿ ਲੋਕਤੰਤਰ ਦੇ ਪ੍ਰਤੀ |ਇਸਦੇ ਵਿਚ ਜੇਕਰ ਅਸੀਂ ਸੋਸ਼ਲ ਮੀਡਿਆ ਦੀ ਗੱਲ ਕਰੀਏ ਤਾ ਉਹ ਇਸ ਅੰਦੋਲਨ ਦੇ ਵਿਚ ਬਹੁਤ ਮਦਦਗਾਰ ਸਾਬਿਤ ਹੋਇਆ ਹੈ |ਇਸ ਦੇ ਨਾਲ ਇਕ ਤਾ ਇਕ ਦੂਜੇ ਦੇ ਨਾਲ ਆਪਸੀ ਸੰਪਰਕ ਬਣਿਆ ਹੋਇਆ ਹੈ |ਦੂਸਰਾ ਵਿਦੇਸ਼ ਤਕ ਵੀ ਇਸ ਅੰਦੋਲਨ ਦਾ ਪਤਾ ਲਗ ਚੁਕਾ ਹੈ |ਦਰਅਸਲ ਦੇ ਵਿਚ ਮੀਡਿਆ ਦਾ ਕਮ ਹੁੰਦਾ ਹੈ ਨਿਰਪੱਖ ਖ਼ਬਰ ਲੋਕ ਸਾਹਮਣੇ ਪੇਸ਼ ਕਰਨੀ |
ਪਰ ਗੋਦੀ ਮੀਡਿਆ ਹਮੇਸ਼ਾ ਤੋਂ ਹੀ ਆਪਣੀ ਮਨਮਰਜੀ ਕਰਦਾ ਆਇਆ ਹੈ ਤੇ ਕਰ ਰਿਹਾ ਹੈ |ਪਰ ਕਿਸਾਨਾਂ ਨੇ ਗੋਦੀ ਮੀਡਿਆ ਦਾ ਵੀ ਬਾ-ਈਕਾਟ ਕਰਕੇ ਪੰਜਾਬੀ ਮੀਡਿਆ ਪੱਤਰਕਾਰਾਂ ਨਾਲ ਹੀ ਰਾਬਤਾ ਕਾਇਮ ਕੀਤਾ ਹੋਇਆ ਹੈ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਕਿਸਾਨ ਮੋਰਚੇ ਦੀ ਪਾਲ ਪਾਲ ਖ਼ਬਰ ਅਸੀਂ ਤੁਹਾਡੇ ਤਕ ਲੈ ਕ ਆ ਰਹੇ ਹਾਂ |
