Home / बॉलीवुड / ਮਸ਼ਹੂਰ ਪੰਜਾਬੀ ਗਾਇਕਾ ਬਾਰੇ ਆਈ ਇਹ ਖਬਰ

ਮਸ਼ਹੂਰ ਪੰਜਾਬੀ ਗਾਇਕਾ ਬਾਰੇ ਆਈ ਇਹ ਖਬਰ

ਮਿਸ ਪੂਜਾ ਨੇ ਕੋ-ਰੋਨਾ ਵੈਕ-ਸੀਨ ਦਾ ਟੀ-ਕਾ ਲਗਵਾਇਆ ਹੈ । ਜਿਸ ਦੀ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ ‘ਆਪਾਂ ਤਾਂ ਲੈ ਲਿਆ ਕੋਰੋ-ਨਾ ਦਾ ਟੀ-ਕਾ, ਤੁਸੀਂ ਵੀ ਲੈ ਲਓ ਜਲਦੀ ਜਲਦੀ ਅਤੇ ਸੁਰੱਖਿਅਤ ਰਹੋ’।ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਦੱਸ ਦਈਏ ਕਿ ਕੋ-ਰੋਨਾ ਵਾ-ਇਰਸ ਦਾ ਕ-ਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਲੱਖਾਂ ਲੋਕ ਇਸ ਵਾਇ-ਰਸ ਦੀ ਲ-ਪੇਟ ‘ਚ ਆ ਚੁੱਕੇ ਹਨ ।ਜਦੋਂਕਿ ਕਈ ਲੋਕਾਂ ਦੀ ਹੁਣ ਤੱਕ mot ਵੀ ਹੋ ਚੁੱਕੀ ਹੈ ।ਕੋਰੋਨਾ ਦੇ ਵੱਧਦੇ ਕੇ-ਸਾਂ ਦੇ ਕਾਰਨ ਕਈ ਥਾਵਾਂ ਤੇ ਨਾਈਟ ਕ-ਰਫਿਊ ਵੀ ਲ਼ੱਗ ਚੁੱਕਿਆ ਹੈ । ਇਸ ਦੇ ਨਾਲ ਹੀ ਕਈ ਸੂਬਿਆਂ ‘ਚ ਸ-ਖਤੀ ਵਧਾ ਦਿੱਤੀ ਗਈ ਹੈ ।ਪੰਜਾਬੀ ਕਲਾਕਾਰ ਮਿਸ ਪੂਜਾ ਕਿਸੇ ਸਮੇ ਦੇ ਵਿਚ ਚੜ੍ਹਦੇ ਸੂਰਜ ਦੇ ਨਾਲ ਇਕ ਨਵਾਂ ਗੀਤ ਲੈ ਕੇ ਆਉਂਦੀ ਸੀ |ਪਰ ਅੱਜ ਦੇ ਸਮੇ ਵਿਚ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਕੁਝ ਖਾਸ ਸਰਗਰਮ ਨਹੀਂ ਹਨ |ਪਰ ਪੂਜਾ ਸੋਸ਼ਲ ਮੀਡਿਆ ਤੇ ਹਮੇਸ਼ਾ ਸਰਗਰਮ ਰਹਿੰਦੇ ਹਨ |ਰਹਿਣ ਵੀ ਕਿਊ ਨਾ ਅਕਸਰ ਏਨੇ ਓਹਨਾ ਨੂੰ ਚਾਹੁਣ ਵਾਲੇ ਹਨ |ਚਾਹੇ ਓਹਨਾ ਦਾ ਕ੍ਰੇਜ਼ ਮਿਊਜ਼ਿਕ ਇੰਡਸਟਰੀ ਵਿੱਚੋ ਘਟ ਗਿਆ ਹੈ ਪਰ ਓਹਨਾ ਨੂੰ ਚਾਹੁਣ ਵਾਲੇ ਅੱਜ ਵੀ ਓਹਨਾ ਦੇ ਗੀਤਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਨ |

ਜੇਕਰ ਗੱਲ ਕਰੀਏ ਪੂਜਾ ਦੇ ਗੀਤ ਦੀ ਤਾ ਇਕ ਸਮਾਂ ਹੁੰਦਾ ਸੀ ਕਿ DJ ਤੇ ਮਿਸ ਪੂਜਾ ਦੇ ਗੀਤ ਹੀ ਸੁਨਣ ਨੂੰ ਮਿਲਦੇ ਸਨ ਕਿਉਕਿ ਓਹਨਾ ਨੇ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਦੋਗਾਣਾ ਗੀਤ ਗਏ ਹਨ |ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰਲੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਰੋਜਾਨਾ ਨਵੀਆਂ ਨਵੀਆਂ ਖ਼ਬਰਾਂ |

About Jagjit Singh

Leave a Reply

Your email address will not be published. Required fields are marked *