Home / बॉलीवुड / ਇਸ ਮਸ਼ਹੂਰ ਅਦਾਕਾਰਾ ਬਾਰੇ ਆਈ ਵੱਡੀ ਖ਼ਬਰ

ਇਸ ਮਸ਼ਹੂਰ ਅਦਾਕਾਰਾ ਬਾਰੇ ਆਈ ਵੱਡੀ ਖ਼ਬਰ

ਕੋਰੋ-ਨਾ ਵਾ-ਇਰਸ ਦਾ ਕਹਿ-ਰ ਲਗਾਤਾਰ ਵੱਧਦਾ ਜਾ ਰਿਹਾ ਹੈ । ਦੇਸ਼ ‘ਚ ਹੁਣ ਤੱਕ ਇਸ ਵਾਇ-ਰਸ ਕਾਰਨ ਕਈ ਲੋਕਾਂ ਦੀ ਮੌ-ਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਗੰ-ਭੀਰ ਵਾ-ਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਬੀਤੇ ਦਿਨੀਂ ਜਿੱਥੇ ਰਣਬੀਰ ਕਪੂਰ, ਕਾਰਤਿਕ ਆਰੀਅਨ ‘ਤੇ ਹੋਰ ਕਈ ਸੈਲੀਬ੍ਰੇਟੀਜ਼ ਨੂੰ ਕੋ-ਰੋਨਾ ਵਾ-ਇਰਸ ਪੀ-ੜਤ ਪਾਇਆ ਗਿਆ ।ਉੱਥੇ ਹੀ ਹੁਣ ਅਦਾਕਾਰਾ ਆਲਿਆ ਭੱਟ ਨੂੰ ਵੀ ਕੋ-ਰੋਨਾ ਵਾ-ਇਰਸ ਹੋ ਗਿਆ ਹੈ ।

ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦਿੱਤੀ ਹੈ । ਦੱਸ ਦਈਏ ਕਿ ਆਲਿਆ ਭੱਟ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।ਹੁਣ ਆਲਿਆ ਕੋ-ਰੋਨਾ ਪੌਜ਼ੇਟਿਵ ਹੋ ਗਈ ਹੈ। ਬੀਤੇ ਦਿਨ ਆਲਿਆ ਆਪਣੇ ਬੁਆਏਫਰੈਂਡ ਰਣਬੀਰ ਕਪੂਰ ਦੇ ਨਾਲ ਮੁੰਬਈ ਦੇ ਜੁਹੂ ‘ਚ ਦਿਖਾਈ ਦਿੱਤੀ ਸੀ। ਰਣਬੀਰ ਕਪੂਰ ਤੇ ਆਲਿਆ ਭੱਟ ਨੇ ਆਯਾਨ ਮੁਖਰਜੀ ਦੀ ਫਿਲਮ ਬ੍ਰਾਮਾਸਤਰ ‘ਚ ਕੰਮ ਕੀਤਾ ਹੈ।ਫ਼ਿਲਮ ਦੇ ਸੈਟ ਤੋਂ ਮੀਡੀਆ ‘ਚ ਕਾਫੀ ਤਸਵੀਰਾਂ ‘ਤੇ ਵੀਡੀਓ ਸਾਹਮਣੇ ਆਈਆਂ ਸਨ। ਇਸ ਫ਼ਿਲਮ ‘ਚ ਰਣਬੀਰ ਆਲਿਆ ਦੇ ਨਾਲ ਅਦਾਕਾਰ ਅਮਿਤਾਬ ਬਚਨ, ਮੌਨੀ ਰਾਏ ਤੇ ਨਾਗਅਰਜੁਨ ਵੀ ਨਜ਼ਰ ਆਉਣਗੇ।ਦਸ ਦੇਈਏ ਕਿ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਤੇ ਆਮ ਲੋਕਾਂ ਦਾ ਜੀਵਨ ਇਸ ਵਾਇਰਸ ਕਰਕੇ ਪ੍ਰਭਾਵਿਤ ਹੋਇਆ ਹੈ |

ਜਿਥੇ ਆਮ ਜਨਤਾ ਇਸ ਤੋਂ ਦੁਖੀ ਹੈ ਓਥੇ ਫ਼ਿਲਮੀ ਸਿਤਾਰੇ ਵੀ ਇਸ ਤੋਂ ਦੁਖੀ ਹਨ |ਇਹ ਵੀ ਕਹਿਣਾ ਐਥੇ ਜਰੂਰੀ ਹੋਵੇਗਾ ਕਿ ਸਿਰਫ ਰਾਤ ਦੇ ਲੋਕ ਡਾਊਨ ਦੇ ਨਾਲ ਇਹ ਮਸਲਾ ਹਲ ਹੋ ਰਿਹਾ ਹੈ ??ਇਸ ਮਸਲੇ ਦੇ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕ੍ਸ ਦੇ ਵਿਚ ਸ਼ੇਅਰ ਕਰੋ |ਜੇਕਰ ਤੁਹਾਡੇ ਕੋਲ ਕੋਈ ਸੁਜਾਹ ਹੈ ਤਾ ਉਹ ਵੀ ਕਾਮੈਂਟ ਬਾਕ੍ਸ ਦੇ ਵਿਚ ਲਿਖੋ ਤੇ ਦੱਸੋ |ਹੋਰ ਨਵੀਆਂ ਨਵੀਆਂ ਖਾਬ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |

About Jagjit Singh

Leave a Reply

Your email address will not be published. Required fields are marked *