ਔਰਤਾਂ ਨਾਲ ਛੇੜਛਾ-ੜ ਦੀਆਂ ਘ-ਟ-ਨਾਵਾਂ ਹਰ ਰੋਜ਼ ਵਾ-ਪਰਦੀਆਂ ਹੀ ਰਹਿੰਦੀਆਂ ਹਨ। ਔਰਤਾਂ ਨਾਲ ਉਨ੍ਹਾਂ ਦੇ ਕੰਮ ਕਰਨ ਵਾਲੇ ਸਥਾਨ ਤੇ ਜਾ ਸਫ਼ਰ ਕਰਦੇ ਸਮੇਂ ਬੱਸਾਂ ਜਾਂ ਰੇਲ ਗੱਡੀਆਂ ਆਦਿ ਵਿਚ ਅਜਿਹਾ ਕੁਝ ਹੁੰਦਾ ਹੈ। ਅਜਿਹੇ ਲੋਕ ਜ਼ਿਆਦਾਤਰ ਔਰਤਾਂ ਦੇ ਜਾ-ਣੂ ਹੁੰਦੇ ਹਨ। ਜੋ ਆਪਣੀ ਜਾਣ ਪਹਿਚਾਣ ਦਾ ਨਾ-ਜਾਇ-ਜ਼ ਫ਼ਾ-ਇਦਾ ਉਠਾਉਂਦੇ ਹਨ। ਕਈ ਔਰਤਾਂ ਤਾਂ ਆਪਣੇ ਨਾਲ ਹੋਏ ਅ-ਨਿਆਂ ਪ੍ਰਤੀ ਆਵਾਜ਼ ਹੀ ਨਹੀਂ ਉਠਾਉਂਦੀਆਂ। ਕਿਉਂਕਿ ਉਹ ਬ-ਦਨਾਮੀ ਤੋਂ ਬ-ਚਣ ਲਈ ਚੁੱਪ ਕਰ ਜਾਂਦੀਆਂ ਹਨ।
ਜਦਕਿ ਕੁਝ ਹੌ-ਸ-ਲਾ ਕਰਕੇ ਇ-ਨ-ਸਾ-ਫ ਲਈ ਡਟ ਜਾਂਦੀਆਂ ਹਨ। ਮੁੰਬਈ ਵਿੱਚ ਇਕ ਫਿਲਮੀ ਕਲਾਕਾਰ ਵਿਜੇ ਰਾਜ ਦੁਆਰਾ ਆਪਣੀ ਇੱਕ ਸਾਥੀ ਮਹਿਲਾ ਕਲਾਕਾਰ ਨਾਲ ਛੇ-ੜਖਾਨੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਦ-ਰ-ਖ਼ਾਸਤ ਤੇ ਪੁਲਿਸ ਨੇ ਵਿਜੇ ਰਾਜ ਤੇ ਮਾਮਲਾ ਦਰਜ ਕਰਕੇ ਉਸ ਨੂੰ ਕਾ-ਬੂ ਕਰ ਲਿਆ ਹੈ। ਵਿਜੈ ਰਾਜ ਨੂੰ ਅਦਾਲਤ ਨੇ ਜ਼-ਮਾਨਤ ਦੇ ਦਿੱਤੀ ਹੈ। 2 ਨਵੰਬਰ ਦੀ ਰਾਤ ਨੂੰ ਸ਼ੇਰਨੀ ਫ਼ਿਲਮ ਦੀ ਸ਼ੂ-ਟਿੰਗ ਚੱਲ ਰਹੀ ਸੀ।

ਫ਼ਿਲਮ ਦੀ ਇੱਕ ਮਹਿਲਾ ਕਲਾਕਾਰ ਨੇ ਵਿਜੇ ਰਾਜ ਤੇ ਉਸ ਨਾਲ ਗੇਟ ਵੇ ਹੋਟਲ ਵਿਚ ਛੇ-ੜ-ਛਾੜ ਕਰਨ ਦਾ ਦੋ-ਸ਼ ਲਗਾਉਂਦੇ ਹੋਏ ਰਾਮ ਨਗਰ ਪੁਲੀਸ ਥਾਣੇ ਵਿੱਚ ਦ-ਰ-ਖਾ-ਸਤ ਦਿੱਤੀ। ਵਧੀਕ ਐਸ.ਪੀ. ਅਤੁਲ ਕੁਲਕਰਨੀ ਦੇ ਦੱਸਣ ਮੁਤਾਬਿਕ ਰਾਮ ਨਗਰ ਪੁਲੀਸ ਨੇ ਵਿਜੇ ਰਾਜ ਨੂੰ ਫ-ਡ਼-ਕੇ ਉਸ ਤੇ ਧਾਰਾ 354 ਅ ਡੀ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਵਿਜੇ ਰਾਜ ਨੂੰ ਕੋਂਹਦੀਆਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਵਿਜੇ ਰਾਜ ਵੱਲੋਂ ਵਕੀਲ ਵਸਤਾਨੀ ਪੇਸ਼ ਹੋਏ ਅਦਾਲਤ ਵੱਲੋਂ ਵਿਜੇ ਰਾਜ ਨੂੰ ਜ਼-ਮਾਨਤ ਦੇ ਦਿੱਤੀ ਗਈ ਹੈ।-