Breaking News
Home / न्यूज़ / ਕਨੇਡਾ ਵਾਲਾ ਪਿਆ ਪੰਜਾਬੀ ਕੁੜੀ ਪਿੱਛੇ ਤੇ ਦੇਖੋ 7 ਸਮੁੰਦਰ ਪਾਰ ਕੀ ਕੀਤਾ

ਕਨੇਡਾ ਵਾਲਾ ਪਿਆ ਪੰਜਾਬੀ ਕੁੜੀ ਪਿੱਛੇ ਤੇ ਦੇਖੋ 7 ਸਮੁੰਦਰ ਪਾਰ ਕੀ ਕੀਤਾ

ਲੜਕੀਆਂ ਨਾਲ ਛੇ-ੜ-ਛਾ-ੜ ਦੇ ਮਾਮਲੇ ਰੁ-ਕ-ਣ ਦਾ ਨਾਮ ਨਹੀਂ ਲੈਂਦੇ। ਹੁਣ ਇਸ ਕੰਮ ਲਈ ਸੋਸ਼ਲ ਮੀਡੀਆ ਦੀ ਵੀ ਵਰਤੋਂ ਹੋਣ ਲੱਗੀ ਹੈ। ਸੋਸ਼ਲ ਮੀਡੀਆ ਰਾਹੀਂ ਕਿਸੇ ਨੂੰ ਬ-ਦ-ਨਾ-ਮ ਵੀ ਕੀਤਾ ਜਾਂਦਾ ਹੈ। ਮੋਗਾ ਦੀ ਇਕ ਲੜਕੀ ਨੇ ਕੈਨੇਡਾ ਰਹਿੰਦੀ ਇਕ ਲੜਕੀ ਤੇ ਦੋ-ਸ਼ ਲਾਇਆ ਹੈ ਕਿ ਲੜਕੇ ਨੇ ਅ-ਡ-ਲ-ਟ ਮੂ-ਵੀ-ਜ਼ ਦੇ ਥੱਲੇ ਉਸਦਾ ਨੰਬਰ ਲਿਖ ਕੇ ਅਪਲੋਡ ਕਰ ਦਿੱਤਾ। ਜਿਸ ਕਰਕੇ ਉਸ ਨੂੰ ਗ-ਲ-ਤ ਫ਼ੋਨ ਆਉਣ ਲੱਗੇ।

ਇਹ ਲੜਕਾ 8-10 ਸਾਲ ਪਹਿਲਾਂ ਲੜਕੀ ਦੇ ਨਾਲ ਪੜ੍ਹਾਈ ਕਰਦਾ ਸੀ ਅਤੇ ਉਸ ਨੂੰ ਵਿਆਹ ਕਰਵਾਉਣ ਲਈ ਜ਼ੋ-ਰ ਪਾਉਂਦਾ ਸੀ। ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਨੇ ਦੱਸਿਆ ਹੈ ਕਿ ਲੜਕਾ ਉਸ ਨੂੰ ਸਕੂਲ ਪੜ੍ਹਦੇ ਸਮੇਂ ਵਿਆਹ ਕਰਵਾਉਣ ਦਾ ਜ਼ੋ-ਰ ਪਾਉਂਦਾ ਸੀ। ਇਸ ਤੋਂ ਬਾਅਦ ਵੀ ਉਹ ਉਸ ਨੂੰ ਫੋਨ ਕਰਦਾ ਰਿਹਾ। ਲੜਕੀ ਦੇ ਦੱਸਣ ਮੁਤਾਬਿਕ ਲੜਕੀਆਂ ਨੇ 2 ਵਾਰ ਉਸ ਦਾ ਨੰਬਰ ਯੂ-ਟਿ-ਊ-ਬ ਤੇ ਅ-ਡ-ਲ-ਟ ਮੂਵੀਜ਼ ਦੇ ਥੱਲੇ ਅਪਲੋਡ ਕਰ ਦਿੱਤਾ।ਉਨ੍ਹਾਂ ਨੇ 2 ਵਾਰ ਤਾਂ ਸਾ-ਈ-ਬ-ਰ ਤੋਂ ਡਿ-ਲੀ-ਟ ਕਰਵਾ ਲਿਆ ਪਰ ਲੜਕੇ ਨੇ ਤੀਜੀ ਵਾਰ ਫਿਰ ਇਹੋ ਕ-ਰ-ਤੂ-ਤ ਕੀਤੀ। ਜਿਸ ਕਰਕੇ ਉਨ੍ਹਾਂ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਲੜਕੀ ਨੇ ਦੱਸਿਆ ਹੈ ਕਿ ਉਸ ਕੋਲ ਸਾਰੀਆਂ ਰਿਕਾਰਡਿੰਗਜ਼ ਹਨ। ਲੜਕੇ ਦੇ ਪਿਤਾ ਦੇ ਮੁ-ਆ-ਫ਼ੀ ਮੰਗਣ ਦੀ ਵੀ ਰਿਕਾਰਡਿੰਗ ਹੈ। ਲੜਕਾ ਕਨੇਡਾ ਵਿੱਚ ਹੋਣ ਕਰਕੇ ਉਸ ਨੂੰ ਧ-ਮ-ਕੀ ਦਿੰਦਾ ਹੈ ਕਿ ਮੈਂ ਤਾਂ ਕੈਨੇਡਾ ਵਿਚ ਬੈਠਾ ਹਾਂ। ਤੁਸੀਂ ਮੇਰਾ ਕੀ ਵਿਗਾੜ ਸਕਦੇ ਹੋ।

ਲੜਕੀ ਅਨੁਸਾਰ ਇਹ ਵੀ ਉਸ ਕੋਲ ਰਿਕਾਰਡ ਹੈ।ਪੁਲੀਸ ਅਧਿਕਾਰੀ ਅਨੁਸਾਰ ਲੜਕਾ 10ਵੀਂ ਜਮਾਤ ਤਕ ਲੜਕੀ ਦੇ ਨਾਲ ਪੜ੍ਹਦਾ ਰਿਹਾ ਹੈ। ਉਸ ਤੋਂ ਬਾਅਦ ਹੀ ਇਨ੍ਹਾਂ ਦੇ ਸਕੂਲ ਵੱਖ ਵੱਖ ਹੋ ਗਏ। ਇਸ ਤੋਂ ਬਾਅਦ ਲੜਕਾ ਵਿਦੇਸ਼ ਜਾਕੇ ਸੈਟਲ ਹੋ ਗਿਆ ਪਰ ਉਸ ਨੇ ਇਹ ਲੜਕੀ ਦਾ ਨੰਬਰ ਯੂ-ਟਿ-ਊ-ਬ ਤੇ ਅ-ਸ਼-ਲੀ-ਲ ਮੂਵੀਜ਼ ਦੇ ਥੱਲੇ ਅਪਲੋਡ ਕਰ ਦਿੱਤਾ। ਇਹ ਦ-ਰ-ਖਾ-ਸ-ਤ 2018 ਦੀ ਹੈ। ਜੋ ਸਾ-ਈ-ਬ-ਰ ਸੈੱ-ਲ ਮੁਹਾਲੀ ਤੋਂ ਹੁਣ ਉਨ੍ਹਾਂ ਕੋਲ ਆਈ ਹੈ। ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ।

About Jagjit Singh

Leave a Reply

Your email address will not be published. Required fields are marked *