Breaking News
Home / न्यूज़ / ਕਨੇਡਾ ਵਾਲੀ ਪੰਜਾਬਣ ਨੇ ਦੇਖੋ ਕੀ ਕਿਹਾ

ਕਨੇਡਾ ਵਾਲੀ ਪੰਜਾਬਣ ਨੇ ਦੇਖੋ ਕੀ ਕਿਹਾ

ਕਨੇਡਾ ਦੇ ਵਿਚ ਸਾਡੇ ਪੰਜਾਬੀ ਮੁੰਡੇ ਕੁੜੀਆਂ ਮੇਹਨਤ ਕਰਕੇ ਬਹੁਤ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ |ਪਰ ਅਜੇ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ brampton ਦੀ ਇਕ ਸਚੀ ਗੱਲ ਬਾਰੇ | ਗੁਰਮੀਨ ਕੌਰ ਜੋ ਕਿ ਕਨੇਡਾ ਦੇ bramton ਦੇ ਵਿਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ | ਗੁਰਮੀਨ ਨੇ ਦਸਿਆ ਕਿ ਪਹਿਲਾ ਉਹ ਗੁਰੁਦਵਾਰੇ ਨਹੀਂ ਜਾਂਦੀ ਸੀ |ਪਰ ਪਤੀ ਦੇ ਕਹਿਣ ਤੇ ਉਹ ਗੁਰੂਦਵਾਰਾ ਸਾਹਿਬ ਜਾਨ ਲੱਗ ਪਈ |

ਉਸਨੇ ਦਸਿਆ ਕਿ ਓਥੇ ਇਕ ਬਾਬਾ ਸੀ ਜਿਸ ਨੂੰ ਉਸਨੇ ਪਹਿਲੀ ਵਾਰ ਦੇਖਿਆ |ਗੁਰਮੀਨ ਦੇ ਕਹੇ ਅਨੁਸਾਰ ਉਹ ਸੋਹਣਾ ਸੁਨੱਖਾ ਸੀ ਤੇ ਉਸਦੇ ਪਤੀ ਨਾਲੋਂ ਵੀ ਸੋਹਣਾ ਸੀ |ਗੁਰਮੀਨ ਨੇ ਕਿਹਾ ਹੋਲੀ ਹੋਲੀ ਉਹ ਇਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗ ਗਏ |ਉਸਨੇ ਕਿਹਾ ਕਿ ਫਰ ਉਹ ਸਾਡੇ ਘਰੇ ਵੀ ਆਉਣ ਜਾਨ ਲੱਗਿਆ ਤੇ ਅਸੀਂ ਬਹੁਤ ਨਜਦੀਕ ਆ ਗਏ ਸੀ |ਇਸ ਤੋਂ ਬਾਅਦ ਅਸੀਂ ਇਕ ਰਿਸ਼ਤੇ ਵਿਚ ਵੀ ਬੱਝ ਗਏ ਸੀ |

ਗੁਰਮੀਨ ਦੇ ਕਹੇ ਅਨੁਸਾਰ ਓਹਨਾ ਦੇ ਦੋ ਜਾ ਤਿੰਨ ਵਾਰ ਸੰਬੰਧ ਵੀ ਬਣੇ ਸਨ |ਪਰ ਉਸਨੇ ਕਿਹਾ ਕਿ ਉਸ ਨੂੰ ਸਿਰਫ ਆਪਣੀ ਜਰੂਰਤ ਦੇ ਨਾਲ ਸੀ ਪਰ ਉਹ ਸਿਰਫ ਉਸ ਨਾਲ ਗੱਲਾਂ ਕਰਨੀਆਂ ਚਾਹੁੰਦੀ ਸੀ |ਹੈਰਾਨੀ ਦੀ ਗੱਲ ਹੈ ਸੀ ਇਹ ਸਭ ਗੱਲਾਂ ਗੁਰਮੀਨ ਨੇ ਆਪਣੇ ਪਤੀ ਨੂੰ ਵੀ ਦੱਸੀਆਂ ਸੀ |ਗੁਰਮੀਨ ਦੇ ਕਹੇ ਅਨੁਸਾਰ ਉਹ ਉਸਦੇ ਪਤੀ ਦੇ ਸਾਹਮਣੇ ਵੀ ਉਸਨੂੰ ਮਿਲੇ ਸੀ |ਗੁਰਮੀਨ ਹੁਣ ਇਕ ਰੇਡੀਓ ਤੇ ਸਾਹਮਣੇ ਆਈ ਤੇ ਉਸਨੇ ਉਸ ਗ੍ਰੰਥੀ ਤੇ ਇਲਜ਼ਾਮ ਲਾਉਂਦੇ ਕਿਹਾ ਕਿ ਉਸਦੀ ਮੇਰੇ ਨਾਲ ਹੀ ਨਹੀਂ ਸਗੋਂ ਬਹੁਤ ਹੋਰ ਵੀ ਔਰਤਾਂ ਦੇ ਨਾਲ ਨਾਜਾਇਜ ਸੰਬੰਧ ਹਨ |

ਤੇ ਉਹ ਓਹਨਾ ਨੂੰ ਵੀ ਮਿਲਦਾ ਰਹਿੰਦਾ ਹੈ |ਉਸਨੇ ਕਿਹਾ ਇਹਨਾਂ ਗੱਲਾਂ ਦਾ ਪਤਾ ਉਸਨੂੰ ਬਾਅਦ ਵਿਚ ਲੱਗਾ |ਉਸਨੇ ਕਿਹਾ ਕਿ ਮੈਂ ਪੁਲਿਸ ਦੇ ਵਿਚ ਵੀ ਇਸਦੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਗ੍ਰੰਥੀ ਨੇ ਮੇਰੇ ਨਾਲ ਬਲਾਤਕਾਰ ਕੀਤਾ |ਪਰ ਸਯਦ ਇਹ ਰਿਸ਼ਤਾ ਸਹਿਮਤੀ ਦੇ ਨਾਲ ਹੀ ਬਣਿਆ ਸੀ |ਤੁਹਾਡਾ ਇਸਦੇ ਬਾਰੇ ਕਿ ਵਿਚਾਰ ਹਨ ਕਮੈਂਟ ਜਰੂਰ ਕਰੋ |ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *