ਕਰ ਹੀ ਦਿੱਤਾ ਫਿਰ ਐਲਾਨ ਆਉਣ ਵਾਲੇ 5 ਮਹੀਨੇ ਤਕ ਦਾ ਹੋ ਗਿਆ ਇੰਡੀਆ ਲਈ ਇਹ ਵੱਡਾ ਐਲਾਨ

ਕੋ ਰੋ ਨਾ ਵਾਇ ਰ ਸ ਨੇ ਸਾਰੀ ਦੁਨੀਆਂ ਵਿਚ ਸਰ ਕਾਰਾਂ ਨੂੰ ਚਿੰ ਤਾ ਦੇ ਵਿਚ ਪਾ ਕੇ ਰੱਖਿਆ ਹੋਇਆ ਹੈ ਜਿਸ ਨਾਲ ਸਰ ਕਾ ਰਾਂ ਕਈ ਤਰਾਂ ਦੇ ਵਡੇ ਕਦਮ ਉ ਠਾ ਰਹੀਆਂ ਹਨ ਕੇ ਕਿਸੇ ਨਾ ਕਿਸੇ ਤ ਰੀ ਕੇ ਨਾਲ ਇਸ ਚਾ ਈ ਨੀ ਜ਼ ਵਾ ਇ ਰ ਸ ਤੋਂ ਬ ਚਿ ਆ ਜਾ ਸਕੇ । ਹੁਣ ਇਸ ਵਾ ਇ ਰ ਸ ਤੋਂ ਬਚਨ ਲੀ ਭਾਰਤ ਸਰਕਾਰ ਨੇ ਇਕ ਵੱਡਾ ਐਲਾਨ ਕਰ ਦਿੱਤਾ ਹੈ ਜੋ ਕੇ 31 ਦਸੰ ਬ ਰ ਤਕ ਲਾਗੂ ਰਹੇਗਾ ।ਕੋ ਰੋ ਨਾ ਵਾ ਇ ਰ ਸ ਕਾ ਰਨ ਵੱਧ ਰਹੇ ਮਾਮਲੀਆਂ ਦੇ ਮੱ ਦੇਨ ਜ਼ਰ ਸਰਕਾਰ ਨੇ ਆਈਟੀ ( IT ) ਤੇ ਬੀਪੀਓ ਕੰਪ ਨੀਆਂ ਲਈ ਵਰਕ ਫ ਰੋਮ ਹੋਮ ਦੀ ਮਿਆਦ ਵਧਾ ਦਿੱਤੀ ਹੈ ।

ਸਰਕਾਰ ਵੱਲੋਂ ਇਨ੍ਹਾਂ ਕੰਪ ਨੀਆਂ ਨੂੰ ਜਾਰੀ ਕੀਤੇ ਗਏ ਵਰਕ ਫ ਰੋਮ ਹੋਮ ਦੇ ਨਿਰਦੇਸ਼ਾਂ ਨੂੰ ਪੰਜ ਮਹੀ ਨੀਆਂ ਤੱਕ ਵ ਧਾ ਦਿੱਤਾ ਗਿਆ ਹੈ । ਹੁਣ ਇਹ ਨਿਰਦੇਸ਼ 31 ਦਸੰਬਰ ਤੱ ਕ ਲਈ ਆਂ ਹਨ । ਸਰਕਾਰ ਨੇ ਮੰ ਗ ਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ । ਪਹਿਲਾਂ , ਇਨ੍ਹਾਂ ਨਿਰਦੇਸ਼ਾਂ ਦੀ ਮਿਆ ਦ 31 ਜੁਲਾਈ ਨੂੰ ਹੀ ਖ ਤ ਮ ਹੋ ਰਹੀ ਸੀ ।ਇੱਕ ਟਵੀਟ ਵਿੱਚ ਦੂ ਰਸੰ ਚਾਰ ਵਿਭਾਗ ਨੇ ਕਿਹਾ , “ਵਿਭਾਗ ਨੇ ਕੋਰੋਨਾਵਾਇਰਸ ਦੇ ਵੱਧ ਰਹੇ ਮਾਮ ਲੀ ਆਂ ਕਾਰਨ ਵੱਧ ਰਹੀ ਚਿੰਤਾ ਦੇ ਮੱਦੇਨਜ਼ਰ , ਵਰਕ ਫਰੋ ਮ ਹੋਮ ਦੀ ਸ ਹੂ ਲਤ ਲਈ ਨਿਯਮਾਂ ਤੇ ਸ਼ਰਤਾਂ ਵਿੱਚ ਢਿੱਲ ਨੂੰ 31 ਦਸੰਬਰ 2020 ਤੱਕ ਵਧਾ ਦਿੱਤੀ ਹੈ ।

ਮਾਰਚ ਮਹੀਨੇ ਵਿੱਚ ਦੂਰਸੰ ਚਾ ਰ ਵਿਭਾਗ ਨੇ ਕੋ ਰੋ ਨਾ ਮ ਹਾਂ ਮਾ ਰੀ ਦੇ ਮੱਦੇ ਨਜ਼ ਰ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਮੁਹੱਈਆ ਕਰਾਉਣ ਲਈ ਹੋਰ ਸੇਵਾ ਉਪ ਲਬ ਧ ਕਰ ਵਾਉ ਣ ਲਈ ਕੁਝ ਨਿਯ ਮਾਂ ਵਿੱਚ ਢਿੱਲ ਦਿੱ ਤੀ ਸੀ । ਇਸ ਤੋਂ ਬਾਅ ਦ ਇਸ ਛੋਟ ਦੀ ਮਿਆਦ 31 ਜੁਲਾਈ ਤੱਕ ਵਧਾ ਦਿੱਤੀ ਗਈ ।

Leave a Reply

Your email address will not be published. Required fields are marked *