Home / न्यूज़ / ਕੁੜੇ ਦੇ ਢੇਰ ਵਿੱਚੋ ਮਿਲੀ ਅਜੇਹੀ ਚੀਜ ਕੇ ਉੱਡ ਗਏ ਸਾਰੇ ਪਿੰਡ ਦੇ ਹੋਸ਼

ਕੁੜੇ ਦੇ ਢੇਰ ਵਿੱਚੋ ਮਿਲੀ ਅਜੇਹੀ ਚੀਜ ਕੇ ਉੱਡ ਗਏ ਸਾਰੇ ਪਿੰਡ ਦੇ ਹੋਸ਼

ਇੱਕ ਪਾਸੇ ਤਾਂ ਸਾਡੀ ਸਰਕਾਰ “ਬੇਟੀ ਬਚਾਓ- ਬੇਟੀ ਪੜ੍ਹਾਓ” ਦਾ ਨਾਅਰਾ ਦੇ ਰਹੀ ਹੈ। ਜਦ ਕਿ ਦੂਜੇ ਪਾਸੇ ਬੱਚੀਆਂ ਨਾਲ ਬੁ-ਰਾ ਸ-ਲੂ-ਕ ਕੀਤਾ ਜਾਂਦਾ ਹੈ। ਕਈ ਲੋਕ ਅਜੇ ਵੀ ਧੀਆਂ ਨਾਲੋਂ ਪੁੱਤਰਾਂ ਨਾਲੋਂ ਵੱਧ ਤ-ਰ-ਜੀ-ਹ ਦਿੰਦੇ ਹਨ। ਮੋਗਾ ਦੇ ਪਿੰਡ ਫਤਹਿਗੜ੍ਹ ਕੋ-ਰੋ-ਟਾ-ਣਾ ਵਿੱਚ ਕੂੜੇ ਦੇ ਢੇਰ ਤੋਂ ਇੱਕ ਨਵ ਜਨਮੀ ਬੱਚੀ ਪਈ ਮਿਲੀ ਹੈ। ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਜਾਣਕਾਰੀ ਦੇਣ ਤੇ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਦੀ ਮ-ਦ-ਦ ਨਾਲ ਬੱਚੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ।

ਹਸਪਤਾਲ ਵਿੱਚ ਬੱਚੀ ਨੂੰ ਡਾਕਟਰੀ ਸ-ਹਾ-ਇ-ਤਾ ਦਿੱਤੀ ਜਾ ਰਹੀ ਹੈ। ਸਰਕਾਰੀ ਮਹਿਲਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਪਿੰਡ ਫਤਿਹਗੜ੍ਹ ਕੋ-ਰੋ-ਟਾ-ਨਾ ਤੋਂ ਰੂੜੀਆਂ ਤੋਂ ਮਿਲੀ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਮੈਡਮ ਅਨੁਸਾਰ ਬੱਚੀ ਨੂੰ ਦੇਖਣ ਲਈ ਉਨ੍ਹਾਂ ਦੇ ਨਾਲ ਚਾਈਲਡ ਵੈੱਲਫੇਅਰ ਕਮੇਟੀ ਦੇ ਮੈਂਬਰ ਅਤੇ ਚੇਅਰਪਰਸਨ ਵੀ ਸਿਵਲ ਹਸਪਤਾਲ ਪਹੁੰਚੇ।ਮਹਿਲਾ ਅਧਿਕਾਰੀ ਅਨੁਸਾਰ ਬੱਚੀ ਦੀ ਹਾਲਤ ਅਜੇ ਠੀਕ ਨਹੀਂ ਹੈ। ਉਹ ਖੁ-ਰਾ-ਕ ਨਹੀਂ ਲੈ ਰਹੀ। ਜਦੋਂ ਵੀ ਬੱਚੀ ਠੀਕ ਹੋ ਗਈ ਤਾਂ ਉਸ ਨੂੰ ਡਿਪਾਰਟਮੈਂਟ ਹਾਫ ਸੋਸ਼ਲ ਸਕਿਓਰਿਟੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦੇ ਹੋਮਜ਼ ਵਿੱਚ ਭੇਜਿਆ ਜਾਵੇਗਾ। ਬੱਚੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸੇ ਨੇ ਨਿੰ-ਦ-ਣ-ਯੋ-ਗ ਕਾਰਾ ਕੀਤਾ ਹੈ। ਬੱਚੀ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਦੇ ਸਰਪੰਚ ਨੇ ਇੱਕ ਨਵਜਨਮੀ ਬੱਚੀ ਦੇਖੀ ਸੀ। ਜਿਸ ਨੂੰ ਐਂ-ਬੂ-ਲੈਂ-ਸ 108 ਰਾਹੀਂ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਲਿਆਂਦਾ।

ਬੱਚੀ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਐੱਸ ਐੱਨ ਸੀ ਯੂ ਦੀ ਜ਼ਰੂਰਤ ਪਈ। ਹੁਣ ਬੱਚੀ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ। ਹਸਪਤਾਲ ਦੀ ਟੀਮ ਵੱਲੋਂ ਬੱਚੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚੀ ਨੂੰ ਸੁੱ-ਟ-ਣ ਦੀ ਨਿੰ-ਦਾ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *