Home / न्यूज़ / ਕੈਨੇਡਾ ਜਾਨ ਵਾਲੇ ਪੜ੍ਹ ਲੋ ਹੈ ਨਿਯਮ ਨਹੀਂ ਤਾ

ਕੈਨੇਡਾ ਜਾਨ ਵਾਲੇ ਪੜ੍ਹ ਲੋ ਹੈ ਨਿਯਮ ਨਹੀਂ ਤਾ

ਕੋਰੋਨਾ ਨੇ ਦੁਨੀਆਂ ਨੂੰ ਇਸ ਕਦਰ ਘੁੰਮਣ ਘੇਰੀ ਵਿੱਚ ਪਾ ਦਿੱਤਾ ਹੈ ਕਿ ਹਰ ਮੁਲਕ ਦੀ ਸਰਕਾਰ ਇਸ ਤੋਂ ਬ-ਚਾ-ਅ ਕਰਨ ਲਈ ਕੰਮ ਕਰ ਰਹੀ ਹੈ। ਸਰਕਾਰਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਪ-ਰ-ਹੇ-ਜ਼ ਰੱਖਣ ਨੂੰ ਤ-ਰ-ਜੀ-ਹ ਦਿੱਤੀ ਜਾ ਰਹੀ ਹੈ। ਹੁਣ ਕੈਨੇਡਾ ਸਰਕਾਰ ਨੇ ਵੀ ਇਸ ਸੰ-ਬੰ-ਧ ਵਿਚ ਇਸ ਤਰ੍ਹਾਂ ਦਾ ਹੀ ਫ਼ੈਸਲਾ ਕੀਤਾ ਹੈ। ਜੋ ਉਨ੍ਹਾਂ ਲੋਕਾਂ ਲਈ ਹੈ, ਜੋ ਵਿਦੇਸ਼ਾਂ ਤੋਂ ਕੈਨੇਡਾ ਜਾਣਾ ਚਾਹੁੰਦੇ ਹਨ। ਕੈਨੇਡਾ ਸਰਕਾਰ ਦੀਆਂ ਹ-ਦਾ-ਇ-ਤਾਂ ਅਨੁਸਾਰ ਇਸ 7 ਜਨਵਰੀ ਤੋਂ ਬਾਅਦ ਕੈਨੇਡਾ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਕੋਰੋਨਾ ਨੈ-ਗ-ਟਿ-ਵ ਹੋਣ ਦਾ ਸ-ਬੂ-ਤ ਦੇਣਾ ਹੋਵੇਗਾ।

ਇਸ ਸੰ-ਬੰ-ਧ ਵਿਚ ਜਹਾਜ਼ ਚੜ੍ਹਨ ਤੋਂ ਪਹਿਲਾਂ ਯਾਤਰੀ ਦੀ ਕੋਰੋਨਾ ਨੈ-ਗੇ-ਟਿ-ਵ ਰਿਪੋਰਟ ਚੈੱ-ਕ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਉਸ ਨੂੰ ਕੈਨੇਡਾ ਜਾਣ ਵਾਲੇ ਜਹਾਜ਼ ਵਿਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ। ਕੈਨੇਡਾ ਜਾਣ ਦੇ ਚਾ-ਹ-ਵਾ-ਨਾਂ ਦਾ 72 ਘੰਟੇ ਦੇ ਅੰਦਰ-ਅੰਦਰ ਨੈ-ਗੇ-ਟਿ-ਵ ਪੀ.ਸੀ.ਆਰ. ਟੈ-ਸ-ਟ ਜ਼ਰੂਰੀ ਕਰ ਦਿੱਤਾ ਗਿਆ ਹੈ। ਜਦ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਤੋਂ ਛੋ-ਟ ਦਿੱਤੀ ਗਈ ਹੈ।ਨੈ-ਗੇ-ਟਿ-ਵ ਰਿਪੋਰਟ ਵਾਲਿਆਂ ਨੂੰ ਕੈਨੇਡਾ ਪਹੁੰਚ ਕੇ ਆਪਣੇ ਘਰ ਦੇ ਅੰਦਰ ਹੀ 14 ਦਿਨਾਂ ਲਈ ਕੁ-ਆ-ਰ-ਨ-ਟੀ-ਨ ਰਹਿਣ ਦੀ ਸ਼-ਰ-ਤ ਲਾਗੂ ਰਹੇਗੀ।

Air Canada’s two-class cabin on the A220 will have a total of 137 seats: 12 in a 2×2 configuration in Business Class and 125 in a 3×2 layout for Economy passengers. Every seat on the A220 features a Panasonic eX1 in-flight entertainment system with content available in 15 languages and featuring more than 1,000 hours of high-quality entertainment, including access to Bell Media’s premium entertainment service, Crave, and Canadian-based multi-platform audio service, Stingray. (CNW Group/Air Canada)
ਜੇਕਰ ਕੋਈ ਯਾਤਰੀ ਅਧਿਕਾਰੀਆਂ ਨੂੰ ਇਹ ਦਰਸਾਉਣ ਵਿੱਚ ਸ-ਫ਼-ਲ ਹੋ ਜਾਂਦਾ ਹੈ ਕਿ ਕਿਸੇ ਕਾਰਨ ਕੋਰੋਨਾ ਟੈ-ਸ-ਟ ਕਰਵਾਉਣਾ ਉਸ ਲਈ ਸੰ-ਭ-ਵ ਨਹੀਂ ਸੀ ਤਾਂ ਉਸ ਵਿਅਕਤੀ ਨੂੰ ਅਧਿਕਾਰੀ ਕੈਨੇਡਾ ਜਾਣ ਦੀ ਆਗਿਆ ਤਾਂ ਦੇ ਸਕਦੇ ਹਨ ਪਰ ਉਸ ਨੂੰ ਕੈਨੇਡਾ ਪਹੁੰਚ ਕੇ ਸਰਕਾਰ ਦੁਆਰਾ ਦੱਸੇ ਗਏ ਟਿਕਾਣੇ ਤੇ ਕੁ-ਆ-ਰ-ਨ-ਟਿ-ਨ ਹੋਣਾ ਪਵੇਗਾ।ਦੇਸ਼ ਵਿਦੇਸ਼ ਦੇ ਨਾਲ ਜੁੜਿਆ ਹੋਰ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਨਵੀਆਂ ਨਵੀਆਂ ਖ਼ਬਰਾਂ |ਪੇਜ ਨੂੰ ਲਾਇਕ ਕਰਨ ਦੇ ਲਈ ਧੰਨਵਾਦ |

About Jagjit Singh

Leave a Reply

Your email address will not be published. Required fields are marked *