Breaking News
Home / बॉलीवुड / ਖਾਨ ਸਾਬ ਬਾਰੇ ਕੁੜੀ ਨੇ ਦੇਖੋ ਕਿ ਕਿਹਾ

ਖਾਨ ਸਾਬ ਬਾਰੇ ਕੁੜੀ ਨੇ ਦੇਖੋ ਕਿ ਕਿਹਾ

ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਰੇਡੀਓ ਮਿਰਚੀ ਤੇ ਪੱਕ ਪੱਕ ਦੀਪਕ ਜੋ ਕਿ ਦੁਨੀਆ ਨੂੰ ਹਸੂੰ ਦਾ ਕਮ ਕਰਦਾ ਹੈ ਤੇ ਲੋਕ ਦੇ ਮੁਰਗੇ ਬਣਾ ਕੇ ਉਸਨੂੰ ਸੋਸ਼ਲ ਮੀਡਿਆ ਰਹੀ ਲੋਕ ਤਕ ਪਹੁੰਚਾਂਦਾ ਹੈ |ਇਹ ਪ੍ਰੋਗਰਾਮ ਕਾਫੀ ਮਜੇਦਾਰ ਹੁੰਦਾ ਹੈ ਤੇ ਹਰ ਕੋਈ ਦੇਖਣ ਸੁਨਣ ਵਾਲਾ ਇਸ ਦਾ ਖੂਬ ਆਨੰਦ ਉਠਾਉਂਦਾ ਹੈ |ਹਰ ਵਾਰ ਇਕ ਨਵੇਂ ਤਰੀਕੇ ਦੇ ਨਾਲ ਕਿਸੇ ਦਾ ਮੁਰਗਾ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈ |

ਆਓ ਇਸੇ ਹੀ ਤਰਾਂ ਅਸੀਂ ਤੁਹਾਡੇ ਲਈ ਇਕ ਵੀਡੀਓ ਪੇਸ਼ ਕਰਦੇ ਹਾਂ ਜਿਸਦੇ ਵਿਚ ਖਾਨ ਸਾਬ ਦਾ ਮੁਰਗਾ ਬਣਾਇਆ ਗਿਆ ਹੈ ਜੋ ਕਿ ਬਹੁਤ ਵਧੀਆ ਇਕ ਕਲਾਕਾਰ ਹੈ |ਅਸਲ ਦੇ ਵਸੀਹ ਦੀਪਕ ਵਲੋਂ ਫੋਨ ਲਗਾਇਆ ਜਾਂਦਾ ਹੈ ਤੇ ਖਾਨ ਸਾਬ ਨਾਲ ਗੱਲ ਕੀਤੀ ਜਾਂਦੀ ਹੈ |ਇਸ ਤੇ ਫੋਨ ਕਰਨ ਵਾਲਾ ਮੁੰਡਾ ਖਾਨ ਸਾਬ ਨੂੰ ਕਹਿੰਦਾ ਹੈ ਕਿ ਉਹ ਕਲ ਕਿਸੇ ਪ੍ਰੋਡੂਸਰ ਦੇ ਨਾਲ ਬੈਠਾ ਸੀ ਤੇ ਕਿਸੇ ਡਿਓਟ ਗੀਤ ਦੀ ਗੱਲ ਕਰ ਰਿਹਾ ਸੀ |ਤੇ ਓਥੇ ਇਕ ਨਾਲ ਕੁੜੀ ਬੈਠੀ ਸੀ ਜਿਸਨੇ ਕਿਹਾ ਖਾਣ ਸਾਬ ਤਾ ਸਾਰਾ ਦਿਨ ਫੋਨ ਦੇ ਵਿਚ ਵੜਿਆ ਰਹਿੰਦਾ ਗੱਲ ਬਾਤ ਕਾਰਨ ਦਾ ਵੀ ਨੀ ਪਤਾ ਓਹਨੂੰ ਤਾਂ |

ਇਸਤੇ ਖਾਨ ਸਾਬ ਬਹੁਤ ਹੈਰਾਨ ਹੋ ਕੇ ਕਹਿੰਦਾ ਕਿ ਮੇਰੇ ਬਾਰੇ ਏਦਾਂ ਕਹਿੰਦੀ ਤਾ ਖਾਨ ਸਾਬ ਪੁੱਛਦਾ ਕੌਣ ਹੈ ਕੁੜੀ |ਤਾ ਕੁੜੀ ਦੇ ਨਾਮ ਤੇ ਬੀਪ ਲਗਾ ਦਿਤੀ ਗਈ |ਫਰ ਉਹ ਕੁੜੀ ਨੂੰ ਲਾਈਨ ਵਿਚ ਲੈ ਕੇ ਗੱਲ ਕਰਦਾ ਤੇ ਕੁੜੀ ਨੂੰ ਪਹਿਲਾ ਇਹ ਨੀ ਦਸਦਾ ਕਿ ਖਾਨ ਸਾਬ ਵੀ ਲਾਈਨ ਤੇ ਨੇ ਤਾ ਕੁੜੀ ਕਹਿੰਦੀ ਹਾਂ ਖਾਨ ਸਾਬ ਹੈ ਏ ਏਦਾਂ ਦਾ ਆ ਉਹ ਤੇ ਮੈਨੂੰ ਵੀ ਕਾਲ ਕਰਦਾ ਰਿਹਾ ਰਾਤ ਦੇ ਦੋ ਦੋ ਵਜੇ ਵੀਡੀਓ ਕਾਲ ਕਰਦਾ ਸੀ |

ਇਸ ਤੇ ਬਾਅਦ ਕੁੜੀ ਦਾ ਭਰਾ ਬਣਿਆ ਦੀਪਕ ਫੋਨ ਤੇ ਗੱਲ ਕਰਨ ਲੱਗ ਜਾਂਦਾ ਹੈ ਤੇ ਫਰ ਦੀਪਕ ਹੀ ਦਸ ਦੇਂਦਾ ਹੈ ਕਿ ਉਸ ਦਾ ਮੁਰਗਾ ਬਣ ਗਿਆ ਹੈ |ਪਾਰ ਇਕ ਗੱਲ ਤਾ ਪੱਕੀ ਹੈ ਖਾਣ ਸਾਬ ਆਪਣੇ ਮੂਹੋ ਬੋਲ ਗਿਆ ਕਿ ਉਸਦਾ ਵੀ ਅਫੇਯਰ ਚਲਦਾ ਹੈ |ਦੇਖੋ ਵੀਡੀਓ ਤੇ ਕਰੋ ਤੁਸੀਂ ਵੀ ਇੰਜੋਏ |

About Jagjit Singh

Leave a Reply

Your email address will not be published. Required fields are marked *