Home / न्यूज़ / ਘਰ ਵਿਚ ਕੱਲੀ ਸੀ ਔਰਤ ਤੇ ਉਪਰੋਂ ਹੋਇਆ ਏਹੇ ਕੰਮ

ਘਰ ਵਿਚ ਕੱਲੀ ਸੀ ਔਰਤ ਤੇ ਉਪਰੋਂ ਹੋਇਆ ਏਹੇ ਕੰਮ

ਤਰਨਤਾਰਨ ਦੇ ਥਾਣਾ ਖੇਮਕਰਨ ਦੇ ਇੱਕ ਪਿੰਡ ਵਿੱਚ ਮਾਮਲਾ ਉਸ ਸਮੇਂ ਗਰਮਾ ਗਿਆ। ਜਦੋਂ ਇੱਕ ਧਿਰ ਨੇ 9 ਕਿੱਲੇ 3 ਕਨਾਲ ਰਕਬੇ ਵਿੱਚ ਖੜ੍ਹੀ ਕਣਕ ਦੀ ਫਸਲ ਵੱ-ਢ-ਣ ਦੀ ਕੋਸ਼ਿਸ਼ ਕੀਤੀ। ਇਸੇ ਮਾਮਲੇ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ਦੇ ਘਰ ਤੇ ਰਾ-ਈ-ਫ-ਲ ਚ-ਲਾ ਦਿੱਤੀ। ਪੁਲਿਸ ਨੇ 307 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਪੰਚ ਨਾਲ ਕੇ-ਸ ਚੱਲਣ ਤੋਂ ਬਾਅਦ ਉਨ੍ਹਾਂ ਦੋ ਭਰਾਵਾਂ ਹਰਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਦਾ ਸਰਪੰਚ ਨਾਲ ਰਾਜ਼ੀ-ਨਾਮਾ ਹੋ ਗਿਆ।

ਜਿਸ ਤੋਂ ਬਾਅਦ 9 ਕਿੱਲੇ 3 ਕਨਾਲ ਜ਼-ਮੀ-ਨ ਦੀ ਰ-ਜਿ-ਸ-ਟ-ਰੀ ਉਨ੍ਹਾਂ ਦੋਵਾਂ ਭਰਾਵਾਂ ਦੇ ਨਾਮ ਹੋ ਗਈ। ਉਨ੍ਹਾਂ ਦੇ ਤੀਸਰੇ ਭਰਾ ਨੇ ਕੇ-ਸ ਦੀ ਕੋਈ ਪੈਰਵੀ ਨਹੀਂ ਕੀਤੀ ਪਰ ਹੁਣ ਜ਼-ਮੀ-ਨ ਵਿਚ ਹਿੱਸਾ ਮੰਗਦਾ ਹੈ। ਹਰਿੰਦਰ ਸਿੰਘ ਦੇ ਦੱਸਣ ਮੁਤਾਬਕ ਦੂਜੀ ਧਿਰ ਦੇ ਗੁਰਿੰਦਰ ਸਿੰਘ ਚਾਨਣ ਸਿੰਘ ਅਤੇ ਜਗੀਰ ਸਿੰਘ ਪਹਿਲਾਂ ਉਹਨਾਂ ਦੀ ਕਣਕ ਵੱਢਣ ਲਈ ਮਸ਼ੀਨ ਲੈ ਕੇ ਆ ਗਏ।

ਉੱਥੇ ਉਨ੍ਹਾਂ ਦੀ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ ਪਰ ਕੰਬਾਇਨ ਵਾਲੇ ਨੇ ਹ-ਟਾ ਦਿੱਤੇ। ਰਾਤ ਨੂੰ ਇਨ੍ਹਾਂ ਨੇ ਘ-ਰਿ-ਆ-ਲਾ ਪਿੰਡ ਦੇ ਗੁਰਸਾਹਿਬ ਸਿੰਘ ਉਰਫ ਸਾਭੇ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਤੇ ਰਾ-ਈ-ਫ-ਲ ਚਲਾ ਦਿੱਤੀ। ਪੁਲੀਸ ਨੇ 307 ਦਾ ਮਾਮਲਾ ਦਰਜ ਕੀਤਾ ਹੈ। ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਭਾ ਅਜੇ ਵੀ ਫੋਨ ਤੇ ਧ-ਮ-ਕੀ-ਆਂ ਦਿੰਦਾ ਹੈ। ਜਿਸ ਦੀ ਰਿਕਾਰਡਿੰਗ ਉਨ੍ਹਾਂ ਕੋਲ ਹੈ।

ਪੁਲਿਸ ਨੇ ਗੁਰਿੰਦਰ ਸਿੰਘ ਨੂੰ ਹੀ ਫ-ੜਿ-ਆ ਹੈ। ਬਾਕੀ ਤਿੰਨ ਵੀ ਫ-ੜੇ ਜਾਣੇ ਚਾਹੀਦੇ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ 307 ਦਾ ਮਾਮਲਾ ਦਰਜ ਕੀਤਾ ਹੈ। ਇਕ ਬੰਦੇ ਨੂੰ ਫੜ ਕੇ 315 ਬੋਰ ਦੀ ਰਾ-ਈ-ਫ-ਲ ਬ-ਰਾ-ਮ-ਦ ਕਰ ਲਈ ਹੈ। ਬਾਕੀਆਂ ਦੀ ਭਾ-ਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *