ਦਹੇਜ ਨੂੰ ਚਾਹੇ ਅਜੇ ਸਦਾ ਸਮਾਜ ਵਧੀਆ ਨਹੀਂ ਸਮਝਦਾ ਪਰ ਕੁਸ਼ ਅਜਿਹੀਆਂ ਜਗਾ ਵੀ ਹਨ ਜਿਥੇ ਦਹੇਜ ਨੂੰ ਮਾਨਤਾ ਦਿਤੀ ਜਾਂਦੀ ਹੈ |ਤੇ ਅਜਿਹਾ ਹੀ ਸੁਨਣ ਨੂੰ ਮਿਲਦਾ ਹੈ ਕਿ ਦਹੇਜ ਦੇ ਕਰਕੇ ਉਸ ਕੁੜੀ ਨਾਲ ਇਸ ਤਰਾਂ ਕਰਤਾ |ਦਹੇਜ ਨਾ ਦੇਣ ਕਰਕੇ ਉਸ ਕੁੜੀ ਨੂੰ ਘਰੋਂ ਕਦ ਦਿੱਤੋ |ਅਜਿਹਾ ਹੀ ਸੁਨਣ ਨੂੰ ਤੁਸੀਂ ਆਮ ਹੀ ਦੇਖਿਆ ਹੋਵੇਗਾ |
ਹੁਣ ਗੱਲ ਕਰਦੇ ਹਾਂ ਅਸੀਂ ਕਿ ਅਕਸਰ ਹੀ ਜਿਨੂੰ ਕਹੋ ਸਾਰੇ ਹੀ ਖੰਡੇ ਹਨ ਕਿ ਉਹ ਦਹੇਜ ਦੇ ਖਿਲਾਫ ਹਨ ਫਰ ਕੌਣ ਅਜਿਹੇ ਲੋਕ ਹਨ ਜੋ ਮੰਗ ਕਰਦੇ ਹਨ ?ਇਹ ਗੱਲ ਬਹੁਤ ਵਿਚਾਰ ਵਾਲੀ ਹੈ |ਜੇਕਰ ਕੋਈ ਬਾਪ ਆਪਣੀ ਧੀ ਨੂੰ ਪਰ ਨਾਲ ਦੇ ਰਿਹਾ ਓਹਨੂੰ ਸਵੀਕਾਰ ਕਰੋ ਇਹ ਨੀ ਕਿ ਆਪਣਾ ਮੂੰਹ ਖੋਲ ਕ ਦਸੋ ਕਿ ਮੇਰੇ ਕੋਲ ਇਹ ਨਹੀਂ ਹੈ |ਖ਼ਬਰ ਲੁਧਿਆਣਾ ਤੋਂ ਆ ਰਹੀ ਹੈ ਜਿਥੇ ਇਕ ਹਦੀ ਦਾਜ ਦੀ ਬ-ਲੀ ਚੜ ਗਈ |ਕੁੜੀ ਵਾਲੀ ਦਾ ਕਹਿਣਾ ਹੈ ਕਿ ਲੜਕੇ ਵਾਲੇ ਗੱਡੀ ਦੀ ਮੰਗ ਕਰਦੇ ਸੀ ਜਿਸ ਕਰਕੇ ਕੁੜੀ ਦਾਜ ਦੀ ਬਲੀ ਚੜ ਗਈ |ਆਰਟੀਕਲ ਦੇ ਵਿਚ ਪੈ ਵੀਡੀਓ ਨੂੰ ਦੇਖ ਕ ਤੁਸੀਂ ਸਾਰਾ ਮਾਮਲਾ ਸਮਝ ਸਕਦੇ ਹੋ |ਪਰ ਗੱਲ ਇਹ ਹੀ ਹੈ ਕਿ ਕੋਈ ਬਾਪ ਆਪਣੇ ਸਾਰੀ ਉਮਰ ਕਮਾਈ ਕਰਦਾ ਹੈ ਤੇ ਉਸ ਨੂੰ ਆਪਣੀ ਧੀ ਦੇ ਸਿਰਫ ਇਕ ਦਿਨ ਦੇ ਵਿਆਹ ਤੇ ਖਰਚ ਕਰ ਦੇਂਦਾ ਹੈ |
ਇਹ ਬਹੁਤ ਵੱਡੀ ਗੱਲ ਹੁੰਦੀ ਹੈ |ਸਾਰੀ ਉਮਰ ਦੀ ਜਮਾ ਪੂੰਜੀ ਸਿਰਫ ਇਕ ਦਿਨ ਦੇ ਵਿਚ ਹੀ ਲਗਾ ਦੇਣੀ |ਪਰ ਅਜਿਹੇ ਲੋਕ ਫਰ ਵੀ ਨਹੀਂ ਸਮਝਦੇ ਕਿ ਉਹ ਤਾ ਪਹਿਲਾ ਹੀ ਆਪਣੀ ਸਾਰੀ ਜਮਾ ਪੂੰਜੀ ਖਰਚ ਕਰ ਚੁੱਕਾ ਹੈ ਫਿਰ ਵੀ ਉਸ ਨੂੰ ਹੋਰ ਚੀਜ ਦੇਣ ਲਾਇ ਮਜਬੂਰ ਕੀਤਾ ਜਾਂਦਾ ਹੈ |ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
