ਛੇ ਸਾਲਾਂ ਮਾਸੂਮ ਦੀ CCTV ਫੁਟੇਜ ਆਈ ਸਾਹਮਣੇ

ਪੰਜਾਬ ਦੇ ਮਾਨਸਾ ਦੇ ਪਿੰਡ ਕੋਟਲੀ ਕਲਾ ਤੋ ਇਕ ਬਹੁਤ ਵੱਡੀ ਖਬਰ ਸਾਹਮਣੇ ਆਈ ਸੀ | ਬੀਤੇ ਦਿਨੀ ਕੁੱਛ ਦਰਿੰਦਿਆਂ ਵਲੋਂ ਇਕ 6 ਸਾਲ ਮਾਸੂਮ ਦੇ ਗੋ-ਲੀ ਮਾ-ਰਕੇ ਕ-ਤ-ਲ ਕਰ ਦਿੱਤਾ ਜਾਂਦਾ ਹੈ | ਆਏ ਦਿਨ ਹੀ ਪੰਜਾਬ ਦੇ ਵਿਚ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ | ਆਏ ਦਿਨ ਹੀ ਅਸੀਂ ਅਜਿਹੀਆਂ ਖਬਰਾਂ ਸੁਣਦੇ ਹਾਂ |


ਪਰ ਇਹ ਖਬਰ ਨੇ ਇਕ ਵਾਰ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ | ਅਖੀਰ ਕਿਸੇ ਨਾਲ ਕਿ ਵੈਰ ਹੋ ਸਕਦਾ ਉਸ ਮਾਸੂਮ ਦਾ ਜਾ ਕਿ ਕਸੂਰ ਹੋ ਸਕਦਾ ਮਾਸੂਮ ਦਾ | ਦਰਅਸਲ ਆਪਣੇ ਪਾਪਾ ਤੇ ਭੈਣ ਦੇ ਨਾਲ ਉਦੈਵੀਰ ਵੀ ਜਾ ਰਿਹਾ ਸੀ | ਕੁੱਛ ਸਮੇ ਦੇ ਬਾਅਦ ਓਥੇ ਦੋ ਮੁੰਡੇ Bike ਤੇ ਆਉਂਦੇ ਹਨ ਤੇ ਉਹ ਮੁੰਡੇ ਹੋਰ ਕੁੱਛ ਨਹੀਂ ਸਿਰਫ ਉਦੈਵੀਰ ਦੇ ਗੋ-ਲੀ ਮਾਰਦੇ ਹਨ | ਜੋ ਕਿ ਬਹੁਤ ਹੀ ਮੰਦਭਾਗਾ ਸੀ | ਏਨੀ ਛੋਟੀ ਉਮਰ ਦੇ ਵਿਚ ਉਦੈਵੀਰ ਇਸ ਨੂੰ ਕਿਵੇਂ ਸਹਾਰ ਸਕਦਾ ਸੀ |

ਉਦੈਵੀਰ ਨੇ ਗੋ-ਲੀ ਦੀ ਤਾਬ ਨਹੀਂ ਝੱਲੀ ਤੇ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ | ਇਸ ਤੇ ਵੀ ਸਾਰਾ ਹੀ ਪੰਜਾਬ ਰੋਇਆ ਕਿ ਰੱਬ ਕਿ ਹੋ ਗਿਆ ਸਾਡੇ ਪੰਜਾਬ ਦੇ ਵਿਚ | ਛੋਟੇ ਛੋਟੇ ਮਾਸੂਮ ਬਚੇ ਇਸ ਪੰਜਾਬ ਦੇ ਵਿਚ ਸੇਫ ਨਹੀਂ ਹਨ | ਸਰਕਾਰ ਨੂੰ ਇਹਨਾਂ ਕੰਮਾਂ ਤੇ ਨਥ ਪਾਉਣੀ ਚਾਹੀਦੀ ਹੈ | ਇਹ ਮੁੱਦੇ ਕੋਈ ਛੋਟੇ ਮੁੱਦੇ ਨਹੀਂ ਹਨ | ਜੇਕਰ ਇਸੇ ਹੀ ਤਰਾਂ ਚਲਦਾ ਰਿਹਾ ਤਾ ਪੰਜਾਬ ਦੇ ਵਿਚ ਕੌਣ ਰਹੇਗਾ ?

ਇਸ ਮਾਸੂਮ ਦੀ ਭੈਣ ਦੇ ਵੀ ਗੋਲੀ ਵਜੇ ਜਾਨ ਦੀ ਖਬਰ ਹੈ ਜੋ ਕਿ ਇਸ ਸਮੇ PGI ਦੇ ਵਿਚ ਭਰਤੀ ਹੈ | ਇਸ ਮਾਮਲੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਜਿਸਦੇ ਵਿਚ ਆਮ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰਾਂ ਉਹ ਹਮਲਾਵਰ ਆਉਂਦੇ ਹਨ ਤੇ ਉਦੈਵੀਰ ਦਾ ਪਿੱਛਾ ਕਰਦੇ ਹਨ | ਉਦੈਵੀਰ ਪੈਦਲ ਹੀ ਆਪਣੇ ਪਾਪਾ ਤੇ ਭੈਣ ਦੇ ਨਾਲ ਜਾ ਰਿਹਾ ਸੀ ਓਹਨਾ ਨੂੰ ਤਾ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਓਹਨਾ ਦੇ ਨਾਲ ਕਿ ਹੋਣ ਵਾਲਾ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

Leave a Reply

Your email address will not be published. Required fields are marked *