Home / न्यूज़ / ਜਾਣਾ ਸੀ ਕਨੇਡਾ ਤੇ ਜਾਣਾ ਪੈ ਗਿਆ ਥਾਣੇ

ਜਾਣਾ ਸੀ ਕਨੇਡਾ ਤੇ ਜਾਣਾ ਪੈ ਗਿਆ ਥਾਣੇ

ਪੰਜਾਬੀ ਲੋਕ ਵਿਦੇਸ਼ ਜਾਣ ਦੇ ਬਹੁਤ ਸ਼ੌ-ਕੀ-ਨ ਹਨ। ਵਿਦੇਸ਼ ਭੇਜਣ ਦੇ ਨਾਮ ਤੇ ਇਨ੍ਹਾਂ ਨਾਲ ਆਮ ਤੌਰ ਤੇ ਧੋ-ਖਾ ਹੁੰਦਾ ਹੀ ਰਹਿੰਦਾ ਹੈ ਪਰ ਫਿਰ ਵੀ ਇਹ ਲੋਕ ਨਹੀਂ ਸਮਝ ਰਹੇ ਅਤੇ ਧੋ-ਖਾ ਖਾਈ ਜਾ ਰਹੇ ਹਨ। ਅੰਮ੍ਰਿਤਸਰ ਦੇ ਪਿੰਡ ਕੈਮਪੁਰ ਦੇ ਗੁਰਸੇਵਕ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਾਲ ਕਿਸੇ ਨੇ ਸ਼ੋਸਲ ਮੀਡੀਆ ਤੇ ਦੋਸਤੀ ਕਰਕੇ ਉਸ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਉਸ ਤੋਂ ਬੈਂਕ ਖਾਤੇ ਵਿੱਚ ਲੱਗਭੱਗ 38,00,000 ਰੁਪਏ ਪਵਾ ਲਏ।

ਗੁਰਸੇਵਕ ਸਿੰਘ ਦੀ ਦ-ਰ-ਖਾ-ਸ-ਤ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਗੁਰਸੇਵਕ ਸਿੰਘ ਅੰਮ੍ਰਿਤਸਰ ਦੇ ਰਮਾਡਾ ਹੋਟਲ ਵਿੱਚ ਨੌਕਰੀ ਕਰਦਾ ਸੀ। ਉਸ ਦੀ ਸੋਸ਼ਲ ਮੀਡੀਆ ਤੇ ਕਿਸੇ ਨਾਲ ਦੋਸਤੀ ਹੋ ਗਈ। ਉਸ ਵਿਅਕਤੀ ਨੇ ਗੁਰਸੇਵਕ ਸਿੰਘ ਨੂੰ ਪੁੱਛਿਆ ਕਿ ਜੇਕਰ ਉਸ ਦੀ ਕੈਨੇਡਾ ਜਾਣ ਦੀ ਇੱਛਾ ਹੈ ਤਾਂ 40000 ਰੁਪਏ ਵਿੱਚ ਭੇਜ ਸਕਦਾ ਹੈ। ਉਸ ਵਿਅਕਤੀ ਨੇ ਦ-ਸ-ਤਾ-ਵੇ-ਜ਼ ਮੰਗਵਾ ਲਏ। ਫੇਰ ਉਨ੍ਹਾਂ ਨੂੰ ਆਫਰ ਲੈਟਰ ਆਇਆ। ਜੋ ਬਿਲਕੁਲ ਅ-ਸ-ਲੀ ਜਾਪਦਾ ਸੀ।ਗੁਰਵਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਦ-ਸ-ਤਾ-ਵੇ-ਜ਼ ਆਉਂਦੇ ਰਹੇ ਅਤੇ ਉਹ ਦੱਸੇ ਅਨੁਸਾਰ ਬੈਂਕ ਖਾਤੇ ਵਿੱਚ ਪੈਸੇ ਪਾਉਂਦੇ ਰਹੇ। ਇਸ ਤਰ੍ਹਾਂ ਉਨ੍ਹਾਂ ਨਾਲ ਵੱਡਾ ਧੋ-ਖਾ ਹੋ ਗਿਆ। ਇਹ ਮੁੰਬਈ ਦੀ ਪਾਰਟੀ ਸੀ। ਉਨ੍ਹਾਂ ਨੇ ਬੰਦੇ ਦਾ ਚਿਹਰਾ ਤੱਕ ਨਹੀਂ ਵੇਖਿਆ। ਉਨ੍ਹਾਂ ਨੇ ਲੋਕਾਂ ਨੂੰ ਧੋ-ਖੇ ਤੋਂ ਬ-ਚ-ਣ ਦੀ ਸਲਾਹ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਗੁਰਸੇਵਕ ਸਿੰਘ ਅੰਮ੍ਰਿਤਸਰ ਦੇ ਰਮਾਡਾ ਹੋਟਲ ਵਿੱਚ ਨੌਕਰੀ ਕਰਦਾ ਸੀ।

ਉਸ ਦੀ ਕਿਸੇ ਨਾਲ ਸੋਸ਼ਲ ਮੀਡੀਆ ਤੇ ਦੋਸਤੀ ਹੋ ਗਈ।ਉਸ ਵਿਅਕਤੀ ਨੇ ਗੁਰਸੇਵਕ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਆਪਣੇ ਜਾ-ਲ ਵਿੱਚ ਫ-ਸਾ ਲਿਆ। ਉਹ ਕੁਝ ਜਾ-ਅ-ਲੀ ਕਾਗਜ਼ ਭੇਜ ਕੇ ਉਸ ਤੋਂ ਬੈਂਕ ਖਾਤੇ ਵਿੱਚ ਪੈਸੇ ਪਵਾਉਂਦਾ ਰਿਹਾ। ਅੰ ਤ ਵਿੱਚ ਉਸ ਨੇ ਸੰਪਰਕ ਤੋ-ੜ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਮਹਾਰਾਸ਼ਟਰ ਦੀ ਪਾਰਟੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ-ਸ਼ੀ ਜਲਦੀ ਹੀ ਫ-ੜੇ ਜਾਣਗੇ।ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *