Home / न्यूज़ / ਜੈਪਾਲ ਦੇ ਪਰਿਵਾਰ ਬਾਰੇ ਆਈ ਵੱਡੀ ਖਬਰ

ਜੈਪਾਲ ਦੇ ਪਰਿਵਾਰ ਬਾਰੇ ਆਈ ਵੱਡੀ ਖਬਰ

ਬੀਤੇ ਦਿਨੀ ਜਗਰਾਓਂ ਦੇ ਵਿਚ ਦੋ ਪੁਲਿਸ ਮੁਲਾ-ਜਮ ਗੈਂ-ਗਸਟਰ ਨਾਲ ਮੁਠਭੇ-ੜ ਦੇ ਵਿਚ ਮਾ-ਰੇ ਗਏ ਸੀ |ਤੇ ਉਸ ਮਾ-ਮਲੇ ਨੇ ਕਾਫੀ ਜ਼ੋ-ਰ ਫੜਿਆ ਹੋਇਆ ਸੀ |ਕਿਉਕਿ ਉਸ ਦੇ ਵਿਚ ਇਕ ਨਾਮੀ ਗੈਂ-ਗਸਟਰ ਜੈਪਾਲ ਦਾ ਨਾਮ ਵੀ ਜੁੜ ਗਿਆ ਸੀ |ਜੈਪਾਲ ਉਹ ਬੰਦਾ ਹੈ ਜਿਸਨੂੰ ਪੰਜਾਬ ਪੁਲਿਸ ਲੰਬੇ ਸਮੇ ਤੋਂ ਭਾ-ਲ ਰਹੀ ਸੀ ਪਰ ਉਹ ਪੁ-ਲਿਸ ਦੇ ਹੱਥ ਨਹੀਂ ਸੀ ਆ ਸਕਿਆ |

ਹੁਣ ਇਸ ਮਾਮਲੇ ਤੋਂ ਬਾਅਦ ਪੁਲਿਸ ਇਕ ਵਰ ਫਿਰ ਜੈਪਾਲ ਨੂੰ ਲੱਭ ਰਹੀ ਹੈ |ਤੇ ਹੁਣੇ ਹੁਣੇ ਤਾਜ਼ਾ ਖਬਰ ਮੁਤਾਬਿਕ ਜੈਪਾਲ ਦੇ ਘਰ ਵੀ ਤਾਲਾ ਲਗਾ ਹੋਇਆ ਹੈ ਤੇ ਉਸਦੇ ਪਰਿਵਾਰਕ ਮੇਮ੍ਬਰ ਸੀ ਘਰ ਵਿਚ ਨਹੀਂ ਹਨ |ਇਸ ਮਾ-ਮਲੇ ਦੀ ਤਹਿ ਤਕ ਪਹੁੰਚਣ ਦੇ ਲਈ ਪੁਲਿਸ ਪੂਰੀ ਵਾਹ ਲਗਾ ਰਹੀ ਹੈ ਤੇ ਓਹਨਾ ਦੇ ਘਰਦਿਆਂ ਤੋਂ ਪੁੱਛ ਗਿੱਛ ਕਰ ਰਹੀ ਸੀ |ਪੁਲਿਸ ਨੇ ਦਰਸ਼ਨ ਦੇ ਘਰੇ ਪੁੱਛ ਗਿੱਛ ਕੀਤੀ ਤਾ ਉਸਦੇ ਘਰੋਂ ਭਾਰੀ ਮਾ-ਤਰਾ ਵਿਚ ਅਸ-ਲਾ ਬ-ਰਾਮ-ਦ ਹੋਇਆ |

ਉਸਤੋਂ ਬਾਅਦ ਜੱਸੀ ਖਰੜ ਦੇ ਘਰੇ ਵੀ ਪੁੱਛਗਿੱਛ ਕੀਤੀ ਗਈ ਤੇ ਉਸਦੀ ਘਰਵਾਲੀ ਨੂੰ ਨਾਮ-ਜਦ ਕੀਤਾ ਗਿਆ |ਜਦੋ ਪੁਲਿਸ ਫਿਰੋਜ਼ਪੁਰ ਦੇ ਵਸਨੀਕ ਜੈਪਾਲ ਦੇ ਘਰ ਪੁੱਜੀ ਤਾ ਘਰ ਦੇ ਵਿਚ ਤਾਲਾ ਲੱਗਾ ਹੋਇਆ ਸੀ |ਜਦੋ ਆਸ ਪਾਸ ਦੇ ਲੋਕ ਤੋਂ ਪੁਲਿਸ ਨੇ ਪੁੱਛ ਗਿੱਛ ਕੀਤੀ ਤਾ ਲੋਕ ਦਾ ਕਹਿਣਾ ਸੀ ਕਿ ਜਿਸ ਦਿਨ ਦੀ ਵਾ-ਰਦਾ-ਤ ਹੋਈ ਹੈ ਓਸੇ ਹੀ ਦਿਨ ਜੈਪਾਲ ਦਾ ਪਰਿਵਾਰ ਇਥੋਂ ਜਾ ਚੁਕਾ ਸੀ |ਦਸ ਦੇਈਏ ਕਿ ਜੈਪਾਲ ਦੇ ਪਿਤਾ ਜੀ ਖੁਦ ਪੁਲਿਸ ਦੇ ਰਿਟਾਇਰ ਮੁਲਾਜਿਮ ਸਨ |ਅਸਲ ਦੇ ਵਿਚ ਪੁਲਿਸ ਜੈਪਾਲ ਦੇ ਪਰਿਵਾਰ ਤੋਂ ਉਸ ਬਾਰੇ ਪੁੱਛਗਿੱਛ ਕਰਨਾ ਚਾਹੰਦੀ ਸੀ ਕਿ ਉਹ ਕਦੋ ਘਰ ਆਇਆ ਤੇ ਆਖ਼ਿਰੀ ਵਾਰ ਉਸਦਾ ਓਨਾ ਨਾਲ ਕਦੋ ਰਾਬਤਾ ਹੋਇਆ |

ਦਸ ਦੇਈਏ ਕਿ ਪੁਲਿਸ ਜੈਪਾਲ ਦੇ ਪੁਰਾਣੇ ਸਾਥੀ ਨੂੰ ਵੀ ਪੁੱਛ ਗਿੱਛ ਕਰ ਰਹੀ ਹੈ ਕਿ ਜੈਪਾਲ ਦਾ ਉਸਦੇ ਨਾਲ ਕਦੋ ਰਾਬਤਾ ਹੋਇਆ ਕਿਉਕਿ ਉਹ ਲੰਬਾ ਸਮਾਂ ਜੈਪਾਲ ਦੇ ਨਾਲ ਰਿਹਾ ਹੈ |ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਹੇਠਾਂ ਦੇਖੋ ਮਾਮਲੇ ਨਾਲ ਜੁੜੀ ਵੀਡੀਓ

About Jagjit Singh

Leave a Reply

Your email address will not be published. Required fields are marked *