Breaking News
Home / न्यूज़ / ਡੇਰਿਆਂ ਤੇ ਜਾਣ ਵਾਲੇ ਇੱਕ ਵਾਰ ਜਰੂਰ ਦੇਖਣ-ਧੀ ਬਣਾਕੇ ਲੁੱਟਦਾ ਰਿਹਾ ਉਸਦੀ ਇਜਤ

ਡੇਰਿਆਂ ਤੇ ਜਾਣ ਵਾਲੇ ਇੱਕ ਵਾਰ ਜਰੂਰ ਦੇਖਣ-ਧੀ ਬਣਾਕੇ ਲੁੱਟਦਾ ਰਿਹਾ ਉਸਦੀ ਇਜਤ

ਮੋਗਾ ਦੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਗਊਸ਼ਾਲਾ ਦਾ ਪ੍ਰਬੰਧ ਕਰ ਰਹੇ ਅਤੇ ਇਲਾਕੇ ਵਿੱਚ ਸੰਤ ਦੇ ਤੌਰ ਤੇ ਜਾਣੇ ਜਾਂਦੇ ਵਿਅਕਤੀ ਤੇ ਇੱਕ ਲੜਕੀ ਨੇ ਵੱਡੇ ਦੋ-ਸ਼ ਲਗਾਏ ਹਨ। ਉਸ ਨੇ ਵੀਡੀਓ ਵੀ ਪੇਸ਼ ਕੀਤੀ ਹੈ। ਜਿਸ ਵਿੱਚ ਬਾਬਾ ਗ-ਲ-ਤ ਹ-ਰ-ਕ-ਤਾਂ ਕਰਦਾ ਹੈ। ਇਸ ਬਾਬੇ ਨੇ ਇਸ ਲੜਕੀ ਨੂੰ ਆਪਣੀ ਧੀ ਬਣਾਇਆ ਹੋਇਆ ਸੀ ਅਤੇ ਉਹ ਜਿੱਥੇ ਕਿਤੇ ਵੀ ਜਾਂਦਾ ਸੀ। ਇਸ ਲੜਕੀ ਨੂੰ ਨਾਲ ਲੈ ਕੇ ਜਾਂਦਾ ਸੀ। ਹੁਣ ਇਸ ਲੜਕੀ ਨੇ ਇਸ ਬਾਬੇ ਤੇ ਆਪਣੇ ਨਾਲ ਗ-ਲ-ਤ ਹ-ਰ-ਕ-ਤਾਂ ਕਰਨ ਦਾ ਦੋ-ਸ਼ ਲਗਾਇਆ ਹੈ।

ਜਦਕਿ ਬਾਬਾ ਆਪਣੇ ਆਪ ਨੂੰ ਬੇ-ਕ-ਸੂ-ਰ ਦੱਸਦਾ ਹੈ। ਪਿੰਡ ਵਾਸੀਆਂ ਨੇ ਅਤੇ ਲੜਕੀ ਨੇ ਥਾਣੇ ਵਿੱਚ ਸਾਧ ਤੇ ਕਾਰਵਾਈ ਕਰਨ ਲਈ ਦ-ਰ-ਖਾ-ਸ-ਤ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੜਕੀ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਨੌਕਰੀ ਦੀ ਭਾਲ ਵਿੱਚ ਸੀ। ਕਿਸੇ ਨੇ ਉਸ ਨੂੰ ਬਾਬੇ ਬਾਰੇ ਦੱਸਿਆ ਕਿ ਬਾਬੇ ਦੁਆਰਾ ਕੀਤੀ ਗਈ ਅਰਦਾਸ ਪੂਰੀ ਹੋ ਜਾਂਦੀ ਹੈ। ਉਸ ਨੇ ਸੋਚਿਆ ਬਾਬਾ ਉਸ ਨੂੰ ਨੌਕਰੀ ਦਿਵਾ ਦੇਵੇਗਾ। ਨਹੀਂ ਤਾਂ ਉਸ ਦਾ ਵਿਆਹ ਹੋ ਜਾਵੇਗਾ।ਬਾਬੇ ਨੇ ਉਸ ਨੂੰ ਆਪਣੀ ਧੀ ਬਣਾ ਲਿਆ। ਲੜਕੀ ਅਨੁਸਾਰ ਬਾਬਾ ਉਸ ਨੂੰ ਧੀ ਬਣਾਉਣ ਤੋਂ ਬਾਅਦ ਉਸ ਤੇ ਗ-ਲ-ਤ ਨਜ਼ਰ ਰੱਖਣ ਲੱਗਾ। ਉਹ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਧੀ ਭੈਣ ਅਤੇ ਪਤਨੀ ਵੀ ਮੰਨਦਾ ਹੈ। ਲੜਕੀ ਅਨੁਸਾਰ ਬਾਬੇ ਦਾ ਕਹਿਣਾ ਹੈ ਕਿ ਪਿਆਰ ਵਿੱਚ ਸਭ ਚੱਲਦਾ ਹੈ।

ਬਾਬੇ ਨੇ ਆਪਣੇ ਤੇ ਲੱਗੇ ਦੋ-ਸ਼ਾਂ ਨੂੰ ਨ-ਕਾ-ਰਿ-ਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਤਾਂ ਲੜਕੀ ਦੀ ਹਮੇਸ਼ਾ ਹਿ-ਫ਼ਾ-ਜ-ਤ ਕੀਤੀ। ਵੀਡੀਓ ਬਾਰੇ ਬਾਬੇ ਦਾ ਕਹਿਣਾ ਹੈ ਕਿ ਦ-ਵਾ-ਈ ਲੈਣ ਕਾਰਨ ਨੂੰ ਨੀਂਦ ਵਿੱਚ ਸੀ।ਜਿਸ ਕਰਕੇ ਅਜਿਹਾ ਕੁਝ ਹੋ ਸਕਦਾ ਹੈ। ਉਸ ਨੇ ਜਾਣ ਬੁੱ-ਝ ਕੇ ਕੁਝ ਵੀ ਨਹੀਂ ਕੀਤਾ। ਜਦ ਕਿ ਵੀਡੀਓ ਬਣਾਉਣ ਤੋਂ ਬਾਬਾ ਲੜਕੀ ਨੂੰ ਵ-ਰ-ਜ ਰਿਹਾ ਹੈ। ਪਿੰਡ ਵਾਸੀਆਂ ਨੇ ਵੀ ਪੁਲਿਸ ਤੋਂ ਬਾਬੇ ਤੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਕਾਹਨ ਸਿੰਘ ਵਾਲਾ ਦੇ ਨਿਵਾਸੀਆਂ ਨੇ ਲੜਕੀ ਦਾ ਸ਼ੋ-ਸ਼-ਣ ਕਰਨ ਦੇ ਦੋ-ਸ਼ ਲਗਾ ਕੇ ਬਾਬੇ ਤੇ ਦ-ਰ-ਖਾ-ਸ-ਤ ਦਿੱਤੀ ਹੈ। ਉਨ੍ਹਾਂ ਨੇ ਥਾਣਾ ਸਦਰ ਦੇ ਥਾਣਾ ਮੁਖੀ ਨੂੰ ਜਾਂਚ ਦਾ ਕੰਮ ਸੌਂ-ਪ ਦਿੱਤਾ ਹੈ।

About Jagjit Singh

Leave a Reply

Your email address will not be published. Required fields are marked *