ਨਾਭਾ ਪੁਲੀਸ ਨੇ ਰਾਮ ਨਿਵਾਸ ਨਾਮ ਦੇ ਨੌਜਵਾਨ ਨੂੰ ਇੱਕ ਔਰਤ ਸਮੇਤ ਫੜਿਆ ਹੈ। ਇਹ ਦੋਵੇਂ ਉੱਤਰ ਪ੍ਰਦੇਸ਼ ਦੇ ਬਰੇਲੀ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਦੂਰ ਦੇ ਰਿਸ਼ਤੇ ਵਿਚੋਂ ਦਿਓਰ ਭਰਜਾਈ ਲੱਗਦੇ ਹਨ। ਪੁਲਿਸ ਨੂੰ ਇਨ੍ਹਾਂ ਤੋਂ 900 ਗ੍ਰਾਮ ਅ-ਫ਼ੀ-ਮ ਮਿਲੀ ਹੈ। ਜੋ ਕਿ ਇਹ ਯੂ.ਪੀ. ਤੋਂ ਹੀ ਕਾ-ਲੇ ਰੰਗ ਦੇ ਪਲਸਰ ਮੋਟਰਸਾਈਕਲ ਉੱਤੇ ਲੈ ਕੇ ਆ ਰਹੇ ਸਨ ਪਰ ਨਾਕੇ ਤੇ ਫ-ੜੇ ਗਏ। ਪਤਾ ਲੱਗਾ ਹੈ ਕਿ ਇਹ ਪਹਿਲਾਂ ਵੀ ਇਸ ਦੀ ਸਪਲਾਈ ਕਰਨ ਪੰਜਾਬ ਆਉਂਦੇ ਰਹਿੰਦੇ ਸਨ। ਪੁਲਿਸ ਨੇ ਇਨ੍ਹਾਂ ਨੂੰ ਫ-ੜ-ਕੇ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 2 ਦਿਨ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਹੈ ਕਿ
ਪੁਲਿਸ ਪਾਰਟੀ ਨੇ ਨਾਕਾ ਲਗਾਇਆ ਹੋਇਆ ਸੀ। ਉਨ੍ਹਾਂ ਨੇ ਨਾਕੇ ਤੇ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ ਰੋ-ਕਿ-ਆ। ਉਸ ਦੇ ਨਾਲ ਇਕ ਔਰਤ ਵੀ ਸੀ। ਇਨ੍ਹਾਂ ਦੀ ਤ-ਲਾ-ਸ਼ੀ ਲੈਣ ਤੇ ਪੁਲਿਸ ਨੂੰ ਇਨ੍ਹਾਂ ਤੋਂ 900 ਗ੍ਰਾਮ ਅ-ਫੀ-ਮ ਮਿਲੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਇਹ ਦੋਵੇਂ ਜਣੇ ਉੱਤਰ ਪ੍ਰਦੇਸ਼ ਦੇ ਬਰੇਲੀ ਹਲਕੇ ਨਾਲ ਸਬੰਧਿਤ ਹਨ ਅਤੇ ਉੱਥੋਂ ਹੀ ਮੋਟਰਸਾਈਕਲ ਤੇ ਆ ਰਹੇ ਸਨ। ਇਹ ਦੋਵੇਂ ਦੂਰ ਦੇ ਰਿਸ਼ਤੇ ਵਿੱਚੋਂ ਦਿਓਰ ਭਰਜਾਈ ਹਨ। ਇਨ੍ਹਾਂ ਨੇ ਮੁੱਢਲੀ ਪੁੱਛਗਿੱਛ ਵਿਚ ਮੰਨਿਆ ਹੈ ਕਿ ਉਹ ਪਹਿਲਾਂ ਵੀ ਪੰਜਾਬ ਆਉਂਦੇ ਰਹਿੰਦੇ ਹਨ ਅਤੇ ਤੁਰ ਫਿਰ ਕੇ ਆਪਣਾ ਸਾਮਾਨ ਵੇਚਦੇ ਹਨ।
ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਨੌਜਵਾਨ ਰਾਮ ਨਿਵਾਸ ਤੇ ਬਰੇਲੀ ਹਲਕੇ ਵਿੱਚ ਪਹਿਲਾਂ ਵੀ 250 ਗ੍ਰਾਮ ਅ-ਫ਼ੀ-ਮ ਦਾ ਮਾਮਲਾ ਦਰਜ ਹੈ। ਜਦ ਕਿ ਔਰਤ ਤੇ ਅਜੇ ਕੋਈ ਮਾਮਲਾ ਦਰਜ ਹੋਣ ਦਾ ਪਤਾ ਨਹੀਂ ਲੱਗਾ। ਉਨ੍ਹਾਂ ਨੇ ਇਨ੍ਹਾਂ ਦੋਵਾਂ ਨੂੰ ਹੀ ਅ-ਦਾ-ਲ-ਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ 2 ਦਿਨ ਦਾ ਪੁਲਿਸ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਰਿ-ਮਾਂ-ਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਜਾਣਕਾਰੀ ਮਿਲਣ ਦੀ ਸੰ-ਭਾ-ਵ-ਨਾ ਹੈ। ਅਧਿਕਾਰੀ ਮੁਤਾਬਕ ਪਤਾ ਕੀਤਾ ਜਾਵੇਗਾ ਕਿ ਇਹ ਪੰਜਾਬ ਵਿੱਚ ਕਿੱਥੇ ਕਿੱਥੇ ਸਪਲਾਈ ਕਰਦੇ ਸਨ। ਇਨ੍ਹਾਂ ਬਾਰੇ ਬਰੇਲੀ ਥਾਣੇ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
