ਦੀਪ ਸਿੱਧੂ ਦੀ ਮੌ-ਤ ਤੇ ਬੱਬੂ ਮਾਨ ਵੀ ਹੁਣ ਬੋਲ ਪਿਆ

ਅਸੀ ਤੁਹਾਡੇ ਨਾਲ ਸੋਸ਼ਲ ਮੀਡੀਆ ਤੇ ਵਾਰਿਅਲ ਹਰ ਚੰਗੀ ਮਾੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਹਾਂ ਇਹਨਾ ਖਬਰਾ ਨੂੰ ਰਿਕਾਰਡ ਕਰਨ ਵਿੱਚ ਸਾਡਾ ਕੋਈ ਯੋਗਦਾਨ ਨਹੀ ਹੁੰਦਾ ਅਸੀ ਸਿਰਫ ਸੋਸ਼ਲ ਮੀਡੀਆ ਤੇ ਵਾਰਿਅਲ ਵੀਡੀਓ ਦੇ ਆਧਾਰ ਤੇ ਤੁਹਾਡੇ ਨਾਲ ਹਰ ਨਵੀ ਜਾਣਕਾਰੀ ਸਾਂਝੀ ਕਰਦੇ ਰਹਿਣੇ ਹਾਂ ਕਿ ਹੈ ਪੂਰਾ ਮਾਮਲਾ ਆਉ ਦੱਸਦੇ ਹਾਂ ਤੁਹਾਨੂੰ ਵਿਸਥਾਰ ਨਾਲ ਦੇਖੋ ਪੂਰੀ ਜਾਣਕਾਰੀ ਦੀਪ ਸਿੱਧੂ ਦੀ ਮੌ ਤ ਦਾ ਦੁਖ ਪੂਰੇ ਪੰਜਾਬ ਨੂੰ ਹੈ। ਦੇਸ਼ ਦੇ ਲੋਕਾ ਵਿਚ ਸੋਗ ਦੀ ਲਹਿਰ ਚਲ ਰਹੀ ਹੈ ਕਿਓਕਿ ਸਿੱਖ ਕੌਮ ਦਾ ਹੀਰਾ ਦੀਪ ਸਿੱਧੂ ਖੋਹ ਲਿਆ ਗਿਆ। ਅਜੇ ਕੁਝ ਹੀ ਦਿਨ ਪਹਿਲਾ ਜਿਸ ਨੇ ਹੱਥ ਵਿਚ ਕਿਰਪਾਨ ਚੁਕੀ ਸੀ ਜਿਸ ਦਾ ਇੰਝ ਇਸ ਦੁਨੀਆ ਤੇ ਚਲੇ ਜਾਣਾ ਕਿਸੇ ਵੀ ਸਹਿਣ ਨਹੀ ਹੋ ਰਿਹਾ ਹੈ। ਲੋਕ ੳੁਸ ਨੂੰ ਯਾਦ ਕਰਦੇ ਦਿਲ ਤੋ ਰੋ ਰਹੇ ਹਨ

ਕਿਓਕਿ ਯੋਧੇ ਸੂਰਮੇ ਹੀ ਸਿਸਟਮ ਦੇ ਖਿਲਾਫ , ਗੰਦੀਆ ਸਰਕਾਰਾ ਦੇ ਖਿਲਾਫ ਅਵਾਜ ਬੁਲੰਦ ਕਰ ਸਕਦੇ ਹਨ। ਦੀਪ ਸਿੱਧੂ ਵੀ ੳੁਹਨਾ ਦੇ ਵਿਚੋ ਸੀ । ਦੀਪ ਸਿੱਧੂ ਜਿਸ ਦੀ ਕਿ ਪੰਜਾਬੀ ਮਿਊਜਿਕ, ਫਿਲਮ ਇੰਡਸਟਰੀ ਨੂੰ ਵੀ ਬੜੀ ਵੱਡੀ ਦੇਣ ਹੈ ਕਿਓਕਿ ਦੀਪ ਸਿੱਧੂ ਨੇ ਬੜੇ ਗੀਤ ਗਾਏ ਜਿਹੜੇ ਕੁ ਸੁਪਰਹਿੱਟ ਰਹੇ ਤੇ ਕਈ ਪੰਜਾਬੀ ਫਿਲਮਾਂ ਦੇ ਵਿਚ ਵੀ ਕੀਤਾ ਜਿਸ ਦਾ ਕਿ ਇਸ ਤਰਾ ਦੇ ਨਾਲ ਚਲੇ ਜਾਣਾ ਅਸਹਿ ਹੈ।ਲੋਕਾਂ ਦੇ ਮਨਾ ਦੇ ਵਿਚ ਦੀਪ ਦੇ ਲਈ ਬੜਾ ਪਿਆਰ ਸੀ ੳੁਹਨਾ ਨੂੰ ਲਗਦਾ ਸੀ ਕਿ ਕੌਮ ਨੂੰ ਬਚਾਓਣ ਵਾਲਾ ਕੋਈ ਤਾਂ ਹੈਗਾ ਹੈ ਪਰ ਇਸ ਗੰਦੇ ਸਿਸਟਮ ਨੇ ੳੁਹ ਵੀ ਖੋਹ ਲਿਆ। ਦੀਪ ਸਿੱਧੂ ਪੰਜਾਬ ਦੇ ਵਿਚੋ ਕਰੱਪਟ ਸਿਸਟਮ ਖਤਮ ਕਰਨਾ ਚਾਹੁੰਦਾ ਸੀ ੳੁਹ ਸਿੱਖ ਕੌਮ ਦੇ ਪੱਧਰ ਨੂੰ ੳੁੱਚਾ ਚੁਕਣਾ ਚਾਹੁੰਦਾ ਸੀ ਪਰ ਅਜਿਹਾ ਨਹੀ ਹੋ ਪਾਇਆ। ੳੁਸ ਤੋ ਪਹਿਲਾ ਹੀ ੳੁਹ ਈਸ ਦੁਨੀਆ ਤੋ ਚਲਾ ਗਿਆ। ਪੰਜਾਬੀ ਸਿੰਗਰਾ ਦੇ ਵਲੋ ਦੀਪ ਸਿੱਧੂ ਦੀ ਮੌ ਤ ਕਰਕੇ ਸ਼ਰਧਾਂਜਲੀ ਭੇਟ ਦੀਆ ਤਸਵੀਰਾਂ ਸ਼ੋਸ਼ਲ ਮਿਡੀਆ ਤੇ ਸ਼ੇਅਰ ਕੀਤੀਆ ਜਾ ਰਹੀਆ ਹਨ

ਕਿ ਪਰਮਾਤਮਾ ਦੀਪ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜਿਹੜੇ ਕਦੇ ਵੀ ਮਿਲੇ ਨਹੀ ਸਨ ।ੳੁਨਾ ਦੇ ਦਿਲਾ ਦੇ ਵਿਚ ਵੀ ਸੋਗ ਦੀ ਲਹਿਰ ਆ ਕਿਓਕਿ ੳੁਸ ਨੇ ਥੋੜੇ ਜਿਹੇ ਸਮੇ ਦੇ ਵਿਚ ਆਪਣੀ ਇਕ ਪਹਿਚਾਣ ਬਣਾ ਲਈ ਸੀ। ਬੱਬੂ ਮਾਨ ਨੇ ਆਪਣੀ ਇੰਸਟਾਗਰਾਮ ਸਟੋਰੀ ਵਿਚ ਲਿਖ ਕੇ ਸ਼ੇਅਰ ਕਰਿਆ ਕਿ ਅਲਵਿਦਾ ਛੋਟੇ ਵੀਰ। ਦੂਜੇ ਪਾਸੇ ਸਿੱਧੂ ਮੁਸੇਵਾਲਾ ਦਾ ਕਹਿਣਾ ਸੀ ਇਲੈਕਸ਼ਨ ਦੇ ਕਰਕੇ ੳੁਸ ਨੂੰ ਪਤਾ ਨਹੀ ਲਗਿਆ ਸੀ ਪਰ ਜਦੋ ਹੀ ੳੁਸ ਨੇ ਦੇਖਿਆ ਤਾਂ ਦੀਪ ਦੇ ਨਾਮ ਦੀ ਸਟੋਰੀ ਪਾਈ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Leave a Reply

Your email address will not be published. Required fields are marked *