ਦੀਪ ਸਿੱਧੂ ਨੂੰ ਸ਼ਹੀਦ ਕਹਿਣਾ ਪਿਆ ਮਹਿੰਗਾ ਨਿਹੰਗ ਸਿੰਘ ਨੇ ਲਾਈਵ ਹੋ ਦੇਖੋ ਕਿ ਕਿਹਾ

ਆਪਾ ਨੇ ਦੇਖਿਆ ਹੋਵੇਗਾ ਕਿ ਜਦੋ ਤੋ ਦੀਪ ਸਿੱਧੂ ਦੀ ਮੌ ਤ ਹੋਈ ਹੈ ੳੁਦੋ ਤੋ ਸ਼ੋਸ਼ਲ ਮੀਡੀਆ ਤੇ ਦੀਪ ਸਿੱਧੂ ਦੀਆ ਤਸਵੀਰਾ ਵੀਡੀਓ ਸ ਦਾ ਤੂਫਾਨ ਆਇਆ ਪਿਆ ਹੈ। ਜਿਸ ਦਿਨ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੇਂਟ ਹੁੰਦਾ ਹੈ ਤਾ ਰਾਤੋ ਰਾਤ ਦੀਪ ਸਿੱਧੂ ਦੇ ਨਾਮ ਦੇ ਪੋਸਟਰ , ਬੈਨਰ ,ਤਸਵੀਰਾਂ ਬਨ ਜਾਂਦੀਆ ਹਨ।ਜਿਨਾ ਦੇ ਵਿਚੋ ਕਈ ਤਸਵੀਰਾਂ ਦੇ ਵਿਚ ਦੀਪ ਸਿੱਧੂ ਦੇ ਨਾਮ ਦੇ ਅੱਗੇ ਸ਼ਹੀਦ ਲਾਇਆ ਗਿਆ ਸੀ। ਹੁਣ ਵੀ ਲੋਕਾ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਦੀਪ ਸਿੱਧੂ ਲੋਕਾ ਦੇ ਕਈ ਦੇਸ਼ ਦੇ ਲਈ ਲੜਾਈ ਲੜਦਾ ਸੀ। ੳੁਸ ਨੇ ਲੋਕਾਂ ਦੇ ਲਈ ਸਰਕਾਰ ਨਾਲ ਮੱਥਾ ਲਾਇਆ ਸੀ ਜਿਸ ਕਰਕੇ ਸੰਦੀਪ ਸਿੰਘ ੳੁੱ ਫ ਦੀਪ ਸਿੰਘ

ਸਿੱਧੂ ਦੇ ਨਾਮ ਦੇ ਅੱਗੇ ਸ਼ਹੀਦ ਲਾਇਆ ਜਾਣਾ ਚਾਹੀਦਾ ਹੈ। ਜਿਸ ਨੂੰ ਲੈ ਕੇ ਸ਼ੋਸ਼ਲ ਮੀਡੀਆ ਤੇ ਇਸ ਦੇ ਲਈ ਬੜੀਆ ਵੀਡੀਓ ਵਾਇਰਲ ਹੋ ਰਹੀਆ ਹਨ। ਦਸਿਆ ਜਾ ਰਿਹਾ ਹੈ ਕਿ ਦੀਪ ਸਿੰਘ ਸਿੱਧੂ ਦੀ ਫੋਟੋਆ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜੀ ਦੇ ਨਾਲ ਜੋੜ ਰਹੇ ਸੀ। ਜਿਹੜੀਆ ਕਿ ਆਪਾ ਸਭ ਨੇ ਸ਼ੋਸ਼ਲ ਮੀਡੀਆ ਤੇ ਵੀ ਦੇਖੀਆ ਹੋਣਗੀਆਂ। ਕਿਹਾ ਜਾ ਰਿਹਾ ਹੈ ਕਿ ਇਸ ਸਭ ਨੂੰ ਲੈ ਕੇ ਇਕ ਨਿਹੰਗ ਸਿੰਘ ਦੇ ਵਲੋ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਸ ਬੰਦੇ ਦੀ ਗੱਡੀ ਦਾ ਐਕਸੀਡੇਂਟ ਹੋ ਜਾਂਦਾ ਹੈ ਤੇ ਬੰਦਾ ਮ ਰ ਜਾਂਦਾ ਹੈ ਤਾ

ਉਸ ਨੂੰ ਸ਼ਹੀਦ ਸਮਝਿਆ ਜਾਂਦਾ ਹੈ ਜਾ ਨਹੀਂ। ਨਿਹੰਗ ਸਿੰਘ ਦੇ ਵਲੋ ਟਕਸਾਲੀਆ ਤੋ ਈਸ ਗਲ ਦਾ ਜਵਾਬ ਮੰਗਿਆ ਜਾ ਰਿਹਾ ਹੈ। ਜਿਹੜੇ ਵੀ ਆਪਣੇ ਪੁਰਾਣੇ ਸੂਰਮੇ , ਯੋਧੇ ਸਨ ਜਿਹੜੀ ਕੁਆਲਿਟੀ ੳੁਹਨਾ ਦੇ ਵਿਚ ਸੀ ਉਹ ਓਹਨਾ ਦੇ ਵਿਚ ਹੀ ਰਹਿਣੀ ਹੈ। ਜਿਹੜੀ ਕੁਆਲਿਟੀ ਦੀਪ ਸਿੱਧੂ ਦੇ ਵਿਚ ਸੀ ਕੁਆਲਿਟੀ ਦੀਪ ਸਿੱਧੂ ਦੀ ਹੀ ਰਹਿਣੀ ਹੈ। ਉਹ ਕਿਸੇ ਦੀ ਵੀ ਨਹੀ ਹੋ ਜਾਣੀ। ਨਿਹੰਗ ਸਿੰਘ ਦਾ ਕਹਿਣਾ ਹੈ ਕਿ ਕਿਹੜਾ ਬਾਬਾ , ਸੰਤ ਕੁੜੀਆ ਦੇ ਹੱਥ ਫੜ ਕੇ ਫਿਲਮਾ ਬਣਾਓਂਦਾ ਰਿਹਾ ਸੀ। ਜਿਸ ਕਰਕੇ ਕਿਹਾ ਜਾ ਰਿਹਾ ਹੈ ਕਿ ਸ਼ਹੀਦ ਦੀ ਪਛਾਣ ਕਰਨੀ ਸਿੱਖ ਲਵੋ।

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

Leave a Reply

Your email address will not be published. Required fields are marked *