Breaking News
Home / न्यूज़ / ਨੀਟੂ ਸ਼ਟਰਾਂ ਵਾਲੇ ਨੇ ਗੁਰੂ ਬਾਰੇ ਕੀਤੀ ਸੀ ਇਹ ਘਿਨੌਣੀ ਹਰਕਤ, ਘੇਰ ਲਿਆ ਸਿੰਘਾਂ ਨੇ, ਲਵਾ ਦਿੱਤੇ ਕੰਨਾਂ ਨੂੰ ਹੱਥ LIVE

ਨੀਟੂ ਸ਼ਟਰਾਂ ਵਾਲੇ ਨੇ ਗੁਰੂ ਬਾਰੇ ਕੀਤੀ ਸੀ ਇਹ ਘਿਨੌਣੀ ਹਰਕਤ, ਘੇਰ ਲਿਆ ਸਿੰਘਾਂ ਨੇ, ਲਵਾ ਦਿੱਤੇ ਕੰਨਾਂ ਨੂੰ ਹੱਥ LIVE

ਪੂਰੇ ਪੰਜਾਬ ਵਿਚ ਨੀਟੂ ਦੇ ਉ-ਲਟੇ ਸਿਧੇ ਕਾਰਨਾਮੇ ਮਸ਼ਹੂਰ ਹਨ |ਕਦੀ ਉਹ ਕਹਿੰਦਾ ਹੈ ਕਿ ਮੈਂ ਇਕ ਸਿਆਸਤਦਾਨ ਬਣ ਕ ਦੁਨੀਆ ਨੂੰ ਬਦਲਣਾ ਚਾਹੁੰਦਾ ਹਾਂ |ਤੇ ਥੋੜੇ ਹੀ ਦਿਨਾਂ ਦੇ ਬਾਅਦ ਉਸਨੇ ਇਕ ਦਵਾਈ ਵੀ ਤਿਆਰ ਕਰ ਦਿਤੀ |ਤੇ ਕਦੀ ਨੀਟੂ ਕਹਿੰਦਾ ਉਹ ਇਕ ਲਿਖਾਰੀ ਹੈ ਤੇ ਉਸਨੇ ਲੱਖ ਤੋਂ ਜਿਆਦਾ ਗੀਤ ਲਿਖੇ ਹੋਏ ਹਨ |ਅਜਿਹੀਆਂ ਹਰਕਤਾਂ ਦੇ ਕਰਕੇ ਹੀ ਨੀਟੂ ਖ਼ਬਰ ਦੇ ਵਿਚ ਵੀ ਰਹਿੰਦਾ ਹੈ |ਥੋੜੇ ਹੀ ਦਿਨ ਪਹਿਲਾ ਗ੍ਰੇਟ ਖਲੀ ਦੀ ਅਕੈਡਮੀ ਵਿਚ ਜਾ ਕੇ ਨੀਟੂ ਆਪਣਾ ਗੁੱਟ ਵੀ ਟੇ-ਢਾ ਕਰਵਾ ਆਇਆ ਹੈ |

ਪਰ ਉਹ ਫਰ ਵੀ ਅਜਿਹੇ ਬਿ-ਆਨ ਦੇਣੋ ਨਹੀਂ ਹਟ ਰਿਹਾ |ਇਹ ਤਾ ਨਹੀਂ ਪਤਾ ਉਹ ਏਦਾਂ ਕਿਊ ਕਰਦਾ ਹੈ ਆਪਣੀ ਸ਼ੌਰਤ ਦੇ ਲਈ ਜਾ ਕਿਸੇ ਹੋਰ ਕੰਮ ਲਈ |ਹਾਲ ਹੀ ਵਿਚ ਸਿੰਘ ਵਲੋਂ ਵੀ ਨੀਟੂ ਦੀ ਸ-ਰਵਿਸ ਕੀਤੀ ਗਈ ਹੈ ਕਿਉਕਿ ਨੀਟੂ ਨੇ ਗੁਰਬਾਣੀ ਦੀਆ ਪਵਿੱਤਰ ਪੰਕਤੀਆਂ ਨੂੰ ਵਰਤ ਕ ਸਿੱਖ ਕੌਮ ਦਾ ਅ-ਪਮਾਨ ਕੀਤਾ ਹੈ |ਭਾਈ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਅਸੀਂ ਬਹੁਤ ਲੋਕ ਨੂੰ ਮਾ-ਫੀ ਦੇ ਦਿਤੀ ਪਰ ਇਹ ਲੋਕ ਨਹੀਂ ਹਟਦੇ ਓਹਨਾ ਕਿਹਾ ਕਿ ਹੁਣ ਅਸੀਂ ਕਿਸੇ ਨੂੰ ਮਾ-ਫੀ ਨਹੀਂ ਦੇਵਾਗੇ |ਪਰਮਜੀਤ ਸਿੰਘ ਅਕਾਲੀ ਦਾ ਇਹ ਕਹਿਣਾ ਸੀ ਕਿ ਇਹ ਲੋਕ ਨੂੰ ਸਭ ਪਤਾ ਹੈ ਇਹ ਲੋਕ ਜਾਣ ਬੁਝ ਕੇ ਅਜਿਹਾ ਕਰਦੇ ਹਨ ਤੇ ਚਰਚਾ ਦੇ ਵਿਚ ਰਹਿਣ ਦੇ ਲਈ ਅਜਿਹੇ ਕੰਮ ਕਰਦੇ ਹਨ|ਤੇ ਜਦੋ ਸਿੰਘ ਨੀਟੂ ਦੇ ਕੋਲ ਪਹੁੰਚੇ ਤਾ ਨੀਟੂ ਹਾਥੀ ਜੋੜ ਕੇ ਮਾ-ਫੀਆ ਮੰਗ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਮਾ-ਫੀ ਮੰਗਣ ਦੇ ਲਈ ਤਿਆਰ ਹਾਂ |

ਪਰ ਇਹ ਲੋਕ ਕਦੋ ਤਕ ਆਪਣੀ ਫੋਕੀ ਸ਼ੌਰਤ ਦੇ ਲਈ ਇਸ ਤਰਾਂ ਦੇ ਕੰਮ ਕਰਦੇ ਰਹਿਣਗੇ |ਇਕ ਵਰ ਨਹੀਂ ਬਹੁਤ ਵਾਰ ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਬਹੁਤ ਸਾਰੇ ਹੋਰ ਲੋਕ ਅਜਿਹੀਆਂ ਹਰਕਤਾਂ ਕਰਦੇ ਆ ਰਹੇ ਹਨ |ਇਹਨਾਂ ਦੇ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤੇ ਪ੍ਰਸ਼ਾਸ਼ਨ ਨੂੰ ਵੀ ਇਹਨਾਂ ਦੇ ਖਿਲਾ-ਫ ਕਾਰ-ਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਹਰ-ਕਤਾਂ ਕਰਨ ਤੋਂ ਲੋਕੀ ਤੌ-ਬਾ ਕਰਨ |

About Jagjit Singh

Leave a Reply

Your email address will not be published. Required fields are marked *