Breaking News
Home / न्यूज़ / ਪਾਕਿਸਤਾਨ ਪਹੁੰਚੀ ਕਿਰਨ ਬਾਲਾ ਦੇ ਪਰਿਵਾਰ ਦੀ ਚਮਕੀ ਕਿਸਮਤ-ਦੇਖੋ ਹੁਣ ਕੀ ਹੋਇਆ

ਪਾਕਿਸਤਾਨ ਪਹੁੰਚੀ ਕਿਰਨ ਬਾਲਾ ਦੇ ਪਰਿਵਾਰ ਦੀ ਚਮਕੀ ਕਿਸਮਤ-ਦੇਖੋ ਹੁਣ ਕੀ ਹੋਇਆ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ 80 ਸਾਲਾ ਬਜ਼ੁਰਗ ਤਰਸੇਮ ਸਿੰਘ ਦੀ ਸ-ਹਾ-ਇ-ਤਾ ਲਈ 2 ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਤਰਸੇਮ ਸਿੰਘ ਦਾ ਪਰਿਵਾਰ ਬਹੁਤ ਹੀ ਗ-ਰੀ-ਬ ਹੈ। ਉਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ। ਉਨ੍ਹਾਂ ਦੀ ਇੱਕ ਪੋਤੀ ਅਤੇ 2 ਪੋਤੇ ਹਨ। ਜਿਨ੍ਹਾਂ ਨੂੰ ਉਹ ਖੁਦ ਪਾਲ ਰਹੇ ਹਨ। ਜ਼ਿਕਰਯੋਗ ਹੈ ਕਿ ਤਰਸੇਮ ਸਿੰਘ ਦੀ ਨੂੰਹ ਕਿਰਨ ਬਾਲਾ ਜੱਥੇ ਨਾਲ ਪਾਕਿਸਤਾਨ ਗਈ ਸੀ ਪਰ ਵਾਪਿਸ ਨਹੀਂ ਆਈ। ਜਦ ਕਿ ਉਨ੍ਹਾਂ ਦੇ ਪੁੱਤਰ ਦਾ ਪਹਿਲਾਂ ਹੀ ਦੇ-ਹਾਂ-ਤ ਹੋ ਚੁੱਕਾ ਹੈ।ਤਰਸੇਮ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮੀਡੀਆ ਦੁਆਰਾ ਉਨ੍ਹਾਂ ਦੀ ਖਬਰ ਪ੍ਰਸਾਰਿਤ ਕਰਨ ਕਰਕੇ ਸਮਾਜ ਸੇਵੀ ਸੰਸਥਾਵਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ।

ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮੰ-ਦੀ ਹੋਣ ਕਰਕੇ ਉਹ ਬੁਰੇ ਹਾਲਾਤਾਂ ਵਿੱਚੋਂ ਲੰਘ ਰਹੇ ਸਨ। ਨਿਸ਼ਕਾਮ ਵੈੱਲਫੇਅਰ ਕੌਂਸਲ ਵੱਲੋਂ ਉਨ੍ਹਾਂ ਦੀ ਪੋਤੀ ਅਤੇ ਪੋਤਿਆਂ ਨੂੰ ਪੜ੍ਹਾਉਣ ਦੀ ਜ਼ਿੰ-ਮੇ-ਵਾ-ਰੀ ਲਈ ਗਈ ਹੈ। ਜਦ ਕਿ ਹੋਮ ਫਾਰ ਹੋਮਲੈੱਸ ਸੰਸਥਾ ਨੇ ਉਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਦਾ ਭ-ਰੋ-ਸਾ ਦਿੱਤਾ ਹੈ।ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਵੇਂ ਸੰਸਥਾਵਾ ਦਾ ਦਿਲੋਂ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਔ-ਖੇ ਸਮੇਂ ਵਿੱਚ ਉਨ੍ਹਾਂ ਦੀ ਮ-ਦ-ਦ ਕੀਤੀ ਹੈ। ਨਿਸ਼ਕਾਮ ਵੈੱਲਫੇਅਰ ਕੌਂਸਲ ਦੇ ਸਮਾਜ ਸੇਵਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਗ਼-ਰੀ-ਬ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਹਰ ਲੋੜਵੰਦ ਦੀ ਸ-ਹਾ-ਇ-ਤਾ ਕਰਨਾ ਹੀ ਇਨਸਾਨ ਦਾ ਫ਼ਰਜ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਦੀ ਜ਼ਿੰ-ਮੇ-ਵਾ-ਰੀ ਲੈਂਦੀ ਹੈ। ਇਹ ਬੱਚੇ ਜਿੱਥੋਂ ਤੱਕ ਪੜ੍ਹਨਾ ਚਾਹੁਣਗੇ।ਉਨ੍ਹਾਂ ਦੀ ਸੰਸਥਾ ਵੱਲੋਂ ਬੱਚਿਆਂ ਦੀ ਆਰਥਿਕ ਤੌਰ ਤੇ ਮ-ਦ-ਦ ਕੀਤੀ ਜਾਵੇਗੀ।

ਹੋਮ ਫਾਰ ਹੋਮਲੈੱਸ ਸੰਸਥਾ ਵਾਲਿਆਂ ਦੇ ਦੱਸਣ ਅਨੁਸਾਰ ਇਸ ਪਰਿਵਾਰ ਦੇ ਮਕਾਨ ਦੀ ਹਾਲਤ ਬਹੁਤ ਖ-ਸ-ਤਾ ਹੈ। ਬਜ਼ੁਰਗ ਦੀ ਉਮਰ 80 ਸਾਲ ਤੋਂ ਵੀ ਟੱਪ ਚੁੱਕੀ ਹੈ। ਪਰਿਵਾਰ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਉਨ੍ਹਾਂ ਦੀ ਸੰਸਥਾ ਵੱਲੋਂ ਇਸ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। ਮਕਾਨ ਬਣਨਾ ਸ਼ੁਰੂ ਹੋ ਗਿਆ ਹੈ। ਡੇਢ ਮਹੀਨੇ ਵਿੱਚ ਤਿਆਰ ਹੋ ਜਾਵੇਗਾ। ਮਕਾਨ ਲਈ ਗੁਰਸ਼ਰਨਜੀਤ ਸਿੰਘ ਵੱਲੋਂ ਮਾਇਆ ਭੇਜ ਦਿੱਤੀ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *