Home / बॉलीवुड / ਪੰਜਾਬੀ ਕਲਾਕਾਰ ਸ਼੍ਰੀ ਬਰਾੜ ਬਾਰੇ ਆਈ ਇਹ ਖ਼ਬਰ

ਪੰਜਾਬੀ ਕਲਾਕਾਰ ਸ਼੍ਰੀ ਬਰਾੜ ਬਾਰੇ ਆਈ ਇਹ ਖ਼ਬਰ

ਪੰਜਾਬ ਦੇ ਵਿਚ ਅੱਜਕਲ ਬਹੁਤ ਸਾਰੇ ਗੀਤ ਅਜਿਹੇ ਮਿਲ ਜਾਂਦੇ ਹਨ ਜਿਸਦੇ ਵਿਚ ਹਥਿ-ਆਰ ਦੀ ਗੱਲ ਕੀਤੀ ਜਾਂਦੀ ਹੈ |ਆਏ ਦਿਨ ਹੀ ਅਜਿਹੇ ਗੀਤ ਰਲੀਜ ਹੋ ਰਹੇ ਹਨ |ਇਸ ਦੇ ਨਾਲ ਹੀ ਸ਼੍ਰੀ ਬਰਾੜ ਦਾ ਵੀ ਗੀਤ ਰਲੀਜ ਹੋਇਆ ਸੀ | ਗੀਤ ਦੇ ਵਿਚ ਬਾਰਬੀ ਮਾਨ ਨੇ ਆਵਾਜ਼ ਦਿਤੀ ਹੈ ਤੇ ਜਿਸਦੇ ਵਿਚ ਗੁਨੀਤ ਦੋਸਾਂਝ ਨੇ ਵੀ ਅਹਿਮ ਰੋਲ ਅਦਾ ਕੀਤਾ ਹੈ |ਇਸਦੇ ਨਾਲ ਹੀ ਸ਼੍ਰੀ ਬਰਾੜ ਜੋ ਕਿ ਇਸ ਗੀਤ ਵਿਚ ਫ਼ੀਚਰ ਹੋਏ ਓਹਨਾ ਦੇ ਉਪਰ ਮਾਮਲਾ ਦਰਜ ਕੀਤਾ ਗਿਆ ਹੈ |

ਦਰਅਸਲ ਪਹਿਲਾ ਵੀ ਸ਼੍ਰੀ ਬਰਾੜ ਦੇ ਗੀਤ ਆ ਚੁਕੇ ਹਨ |ਭਾਬੀ ਗੀਤ ਜੋ ਕਿ ਮਾਨਕਿਰਤ ਔਲਖ ਨੇ ਗਾਇਆ ਸੀ ਉਸਦੇ ਵਿਚ ਵੀ ਹਥਿਆਰ ਦੀ ਗੱਲ ਕੀਤੀ ਗਈ ਸੀ |ਪੜ੍ਹ ਜੇਕਰ ਗੱਲ ਕਰੀਏ ਇਸ ਗਨ ਕਲਚਰ ਦੀ ਤਾ ਪਿੱਛਲੇ ਲੰਬੇ ਸਮੇ ਤੋਂ ਅਜਿਹੇ ਗੀਤ ਆ ਰਹੇ ਹਨ ਜੋ ਇਸ ਕਲਚਰ ਨੂੰ ਵਧਾਵਾ ਦੇ ਰਹੇ ਹਨ |ਸ਼੍ਰੀ ਬਰਾੜ ਇਕ ਵਧੀਆ ਕਲਾਕਾਰ ਹਨ ਜਿਨ੍ਹਾਂ ਨੇ ਬਹੁਤ ਥੋੜੇ ਸਮੇ ਦੇ ਵਿਚ ਬਹੁਤ ਵੱਡਾ ਨਾਮ ਬਣਾ ਲਿਆ ਹੈ |ਕਿਸਾਨ ਐਂਥੇਮ ਦੇ ਵਿਚ ਵੀ ਸ਼੍ਰੀ ਬਰਾੜ ਦਾ ਅਹਿਮ ਰੋਲ ਹੈ |ਹਾਲਾਂਕਿ ਉਸ ਗੀਤ ਨੂੰ ਬਹੁਤ ਸਾਰੇ ਕਲਾਕਾਰ ਨੇ ਇਕ ਕੋਲਾਬਰਾਸ਼ਨ ਦੇ ਵਿਚ ਗਾਇਆ ਹੈ ਤੇ ਉਹ ਕਿਸਾਨਾਂ ਦੇ ਹੱਕ ਵਿਚ ਗਾਇਆ ਗਿਆ ਗੀਤ ਹੈ |ਜਿਸਦੇ ਵਿਚ ਮਨਕਿਰਤ ਔਲਖ,ਜੱਸ ਬਾਜਵਾ,ਅਫਸਾਨਾ ਖਾਨ ,ਜਾਰਡਨ ਸੰਧੂ,ਫਲੌ,ਦਿਲਪ੍ਰੀਤ ਢਿੱਲੋਂ ਵਰਗੇ ਵੱਡੇ ਕਲਾਕਾਰ ਸ਼ਾਮਿਲ ਸਨ |

ਸ਼੍ਰੀ ਬਰਾੜ ਤੇ ਪਟਿਆਲਾ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਓਹਨਾ ਦੇ ਉਪਰ IPC ਦੀ ਧਾਰਾ 504 ਤੇ 294 ਦੇ ਤਹਿਤ ਇਹ ਮਾਮਲਾ ਦਰਜ ਹੋਇਆ ਹੈ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈ ਕ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ |

About Jagjit Singh

Leave a Reply

Your email address will not be published. Required fields are marked *