Home / न्यूज़ / ਪੰਜਾਬ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਪੰਜਾਬ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਪਿੱਛਲੇ ਲੰਬੇ ਸਮੇ ਤੋਂ ਦੇਸ਼ ਵਿਦੇਸ਼ ਦੇ ਵਿਚ ਇਕ ਮਹਾਮਾਰੀ ਨੇ ਆਪਣਾ ਵਿਸਥਾਰ ਕੀਤਾ ਹੈ |ਚੀਨ ਦੇ ਵੁਹਾਨ ਤੋਂ ਚਾਲੀ ਇਹ ਮਹਾਮਾਰੀ ਸਾਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਆਈ |USA ਤੇ ਇਟਲੀ ਵਰਗੇ ਅਡਵਾਂਸ ਸ਼ਹਿਰ ਵੀ ਇਸ ਤੋਂ ਨਾ ਬਚ ਪਾਏ |ਅਸਲ ਦੀ ਵਿਚ ਇਸ ਬਿਮਾਰੀ ਨੇ ਪੂਰੀ ਦੁਨੀਆ ਨੂੰ ਹੀ ਆਪਣੀ ਚਪੇਟ ਵਿਚ ਲੈ ਲਿਆ ਸੀ |

ਇਸ ਦੇ ਨਾਲ ਬਹੁਤ ਸਾਰੇ ਲੋਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ |ਹੁਣ ਤਕ ਇਸ ਮਹਾਮਾਰੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ |ਹਰੇਕ ਦੇਸ਼ ਦੇ ਸੂਝਵਾਨ ਲੋਕ ਨੇ ਇਸ ਨੂੰ ਖ਼ਤਮ ਕਰਨ ਦੇ ਲਈ ਬਹੁਤ ਜ਼ੋਰ ਲਗਾਇਆ ਪਰ ਫਿਰ ਵੀ ਸਯਦ ਇਹ ਬਹੁਤ ਹੀ ਤਾਕਤਵਰ ਮਹਾਮਾਰੀ ਸੀ |ਕੋਰੋਨਾ ਦੀ ਚਪੇਟ ’ਚ ਆ ਕੇ ਮੌ-ਤ ਦੇ ਮੂੰਹ ’ਚ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਸਟੇਟ ਡਿਜਾਸਟਰ ਰੀਲੀਫ਼ ਫੰਡ ’ਚੋਂ ਮੁਆਵਜ਼ਾ ਦਿੱਤਾ ਜਾਵੇਗਾ।

ਇਹ ਮੁਆਵਜ਼ਾ 50 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਤੈਅ ਕੀਤਾ ਗਿਆ ਹੈ। ਕੋਰੋਨਾ ਕਾਰਣ ਪੰਜਾਬ ’ਚ ਜਾਨ ਗਵਾਉਣ ਵਾਲਿਆਂ ਦੀ ਸੰਖਿਆ 16,500 ਨੂੰ ਵੀ ਟੱਪ ਚੁੱਕੀ ਹੈ, ਜਿਸ ਮੁਤਾਬਿਕ ਇਹ ਮੁਆਵਜਾ ਰਾਸ਼ੀ 82 ਕਰੋੜ ਦੇ ਕਰੀਬ ਬਣੇਗੀ।ਸੂਚਨਾ ਮੁਤਾਬਿਕ ਸਰਕਾਰ ਵਲੋਂ ਇਸ ਸਬੰਧੀ ਕੇਂਦਰ ਸਰਕਾਰ ਦੀਆਂ ਹਦਾਇਤਾਂ ’ਤੇ ਕਾਰਵਾਈ ਸ਼ੁਰੂ ਕਰਦਿਆਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵਲੋਂ ਭੇਜੇ ਗਏ ਇਸ ਪੱਤਰ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੋਰੋਨਾ ਨਾਲ ਹੋਈਆਂ ਮੌ-ਤਾਂ ਸੰਬੰਧੀ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ, ਜਿਸ ਮੁਤਾਬਿਕ ਕੋਵਿਡ-19 ਕਾਰਣ ਮ-ਰ ਚੁੱਕੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਹ ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।ਹੋਰ ਦੇਸ਼ ਵਿਦੇਸ਼ ਦੀਆ ਖਬਰਾਂ ਦੇਖਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਸਾਚੀ ਤੇ ਨਿਰਪੱਖ ਜਾਣਕਾਰੀ |

About Jagjit Singh

Leave a Reply

Your email address will not be published. Required fields are marked *