Breaking News
Home / न्यूज़ / ਬੇਅੰਤ ਕੌਰ ਦੇ ਮਾਤਾ ਪਿਤਾ ਆਏ ਸਾਹਮਣੇ

ਬੇਅੰਤ ਕੌਰ ਦੇ ਮਾਤਾ ਪਿਤਾ ਆਏ ਸਾਹਮਣੇ

ਲਵਪ੍ਰੀਤ ਤੇ ਬੇਅੰਤ ਕੌਰ ਦਾ ਮਾਮ-ਲਾ ਪੂਰੇ ਸੋਸ਼ਲ ਮੀਡਿਆ ਤੇ ਬਹੁਤ ਹੀ ਵਾਇਰਲ ਮਾਮਲਾ ਹੈ |ਮੁੰਡੇ ਦੇ ਪਰਿਵਾਰ ਵਲੋਂ ਇਕ ਇੰਟਰਵਿਊ ਆਇਆ ਸੀ ਜਿਸਦੇ ਵਿਚ ਮੁੰਡੇ ਦੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਤੇ ਦੋ-ਸ਼ ਲਗਾਉਂਦੇ ਕਿਹਾ ਸੀ ਕਿ ਓਹਨਾ ਦੀ ਬੇਟੀ ਬੇਅੰਤ ਦੇ ਕਰਕੇ ਹੀ ਓਹਨਾ ਦਾ ਬੇਟਾ ਇਸ ਦੁਨੀਆ ਨੂੰ ਅ-ਲ-ਵਿਦਾ ਕਹਿ ਗਿਆ |ਹੁਣ ਦੂਸਰੇ ਪਾਸੇ ਦਾ ਪੱਖ ਜਦੋ ਚੈਨਲ ਪੰਜਾਬੀ ਵਲੋਂ ਸੁਣਿਆ ਗਿਆ ਤਾ ਓਹਨਾ ਨੇ ਇਹ ਸਾਰੇ ਦੋ-ਸ਼ ਨ-ਕਾਰ ਦਿਤੇ |

ਓਹਨਾ ਨੇ ਇਹ ਕਿਹਾ ਕਿ ਓਹਨਾ ਨੂੰ ਬੁਲਾਇਆ ਗਿਆ ਸੀ ਕਿ ਮੁੰਡੇ ਨੂੰ ਅ-ਟੈਕ ਆਇਆ ਹੈ |ਓਹਨਾ ਕਿਹਾ ਅਸੀਂ ਨਾਲ ਹੀ ਰਹੇ ਹਨ ਓਦੋ ਤਾ ਕਿਸੇ ਨੇ ਕੁਝ ਕਿਹਾ ਨੀ ਪਰ ਹੁਣ ਵੀਡੀਓ ਬਣਾ ਕੇ ਪਾ ਰਹੇ ਹਨ |ਕੁੜੀ ਦੇ ਪਿਤਾ ਨੇ ਦਸਿਆ ਕਿ ਓਹਨਾ ਦੀ ਕੁੜੀ ਨੂੰ ਜਾਨ ਬੁਝ ਕੇ ਇਸ ਤਰਾਂ ਕੀਤਾ ਜਾ ਰਿਹਾ ਹੈ |ਓਹਨਾ ਨੇ ਕਿਹਾ ਕਿ ਮੁੰਡੇ ਨਾਲ ਕੁੜੀ ਸਹੀ ਤਰਾਂ ਹੀ ਗੱਲ ਕਰਦੀ ਸੀ |ਓਹਨਾ ਕਿਹਾ ਸਾਡੇ ਕੋਲ ਇਸ ਬਾਬਤ ਸਾਰੇ ਹੀ ਸਬੂਤ ਹਨ |ਓਹਨਾ ਦਸਿਆ ਕਿ ਦੋ ਸਾਲ ਹੋ ਚਲੇ ਸੀ ਇਹਨਾਂ ਦੇ ਵਿਆਹ ਨੂੰ |

ਓਹਨਾ ਕਿਹਾ ਕਰੋਨਾ ਨੂੰ ਚਲਦੇ ਓਦਰ ਫਾਈਲ ਨਹੀਂ ਸੀ ਲੱਗ ਰਹੀ |ਉਲਟਾ ਓਹਨਾ ਨੇ ਦੋ-ਸ਼ ਲਗਾਏ ਕਿ ਕੁੜੀ ਤੋਂ ਲਵਪ੍ਰੀਤ ਪੈਸੇ ਮੰਗਦਾ ਸੀ ਤੇ ਗਾ-ਲ੍ਹਾਂ ਕੱਢ ਦਾ ਸੀ |ਓਹਨਾ ਕਿਹਾ ਕਿ ਇਹ ਝੂ-ਠੇ ਇ-ਲ-ਜ਼ਾਮ ਲਗਾ ਰਹੇ ਹਨ ਕਿ ਕੁੜੀ ਦੇ ਮਾਤਾ ਪਿਤਾ ਦੇ ਵੀਜੇ ਲੱਗੇ ਹਨ |ਪਾਰ ਸਦਾ ਕੋਈ ਵੀ ਵੀਜੇ ਨਹੀਂ ਲੱਗਾ ਹੋਇਆ ਤੁਸੀਂ ਸਾਡਾ ਪਾਸਪੋਰਟ ਦੇਖ ਸਕਦੇ ਹੋ |

High resolution digital render of Canada flag.
ਓਹਨਾ ਕਿਹਾ ਜਦੋ ਵੀ ਮੁੰਡਾ ਫੋਨ ਕਰਦਾ ਸੀ ਜਾ ਤਾ ਗਾ-ਲ੍ਹਾਂ ਕਦ ਦਾ ਸੀ ਜਾ ਉਸਤੋਂ ਪੈਸੇ ਮੰਗਵਾਉਂਦਾ ਸੀ |ਕੁੜੀ ਫਿਲਹਾਲ ਕਨੇਡਾ ਦੇ ਵਿਚ ਹੀ ਹੈ | ਇਸ ਸਭ ਬਾਰੇ ਤੁਹਾਡੇ ਕੀ ਵਿਚਾਰ ਹੈ |ਆਪਣੇ ਵਿਚਾਰ ਜਰੂਰ ਸਾਂਝੇ ਕਰੋ |ਇਸ ਜਾਣਕਾਰੀ ਨੂੰ ਸ਼ੇਅਰ ਜਰੂਰ ਕਰਿਓ |ਦੇਖੋ ਮਾਮਲੇ ਨਾਲ ਜੁੜੀ ਇਕ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *