Breaking News
Home / न्यूज़ / ਬੇਅੰਤ ਕੌਰ ਦੇ ਮਾਮਲੇ ਚ ਹੋਇਆ ਤਾਜਾ ਅਪਡੇਟ

ਬੇਅੰਤ ਕੌਰ ਦੇ ਮਾਮਲੇ ਚ ਹੋਇਆ ਤਾਜਾ ਅਪਡੇਟ

ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬੇਅੰਤ ਕੌਰ ਤੇ ਲਵਪ੍ਰੀਤ ਦਾ ਮਾ-ਮ-ਲਾ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅੱਜ ਲਵਪ੍ਰੀਤ ਦੇ ਪਿੰਡ ਤੋਂ ਆ ਰਹੀ ਵੱਡੀ ਖਬਰ ਜਿਸ ਵਿਚ ਪਿੰਡ ਵਾਲਿਆਂ ਨੇ ਕਿਹਾ ਲਵਪ੍ਰੀਤ ਦੇ ਪਰਿਵਾਰ ਨੂੰ ਨੂੰ ਕਿਹਾ ਕਿ ਤੁਸੀ ਕਲੇ ਈ ਇਸ ਮਾ-ਮ-ਲੇ ਵਿਚ ਲਗੇ ਓ ਤੇ ਤੁਸੀ ਪਿੰਡ ਵਾਲਿਆਂ ਕੋਲੋਂ ਕੋਈ ਵੀ ਕਿੱਸੇ ਵੀ ਪ੍ਰਕਾਰ ਦੀ ਮਦਦ ਦੀ ਮੰਗ ਨਹੀਂ ਕੀਤੀ ਪਰ ਹੁਣ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਸਾਰਾ ਪਿੰਡ ਤੁਹਾਡੇ ਪਰਿਵਾਰ ਦੇ ਨਾਲ ਹਾਂ | ਜੇ ਸਰਕਾਰ ਸਾਡੀ ਕੋਈ ਵੀ ਗੱਲ ਨਾ ਮੰਨਦੀ ਤੇ ਅਸੀਂ ਧਰ-ਨੇ ਵੀ ਦਿਆ ਗੇ |

ਪਿੰਡ ਵਾਲਿਆਂ ਨੇ ਕਿਹਾ ਤੁਹਾਡੇ ਪਰਿਵਾਰ ਨਾਲ ਕਲੇ ਪਿੰਡ ਵਾਲੇ ਨਹੀਂ ਹੋਰ ਵੀ ਜਥੇਬੰਦੀਆਂ ਤੁਹਾਡੇ ਨਾਲ ਹਨ ਤੁਹਾਨੂੰ ਹੁਣ ਕਿਸੇ ਵੀ ਪ੍ਰਕਾਰ ਦੀ ਚਿੰ-ਤਾ ਕਰਨ ਦੀ ਲੋੜ ਨਹੀਂ ਹੈ | ਤੇ ਪਿੰਡ ਵਾਲੇ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਹੋਂਸਲਾ ਦਿੰਦੇ ਹੋਏ ਕਿਹਾ ਕੇ ਅਸੀਂ ਕੁੜੀ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਲੈ ਕਿ ਆਵਾਗੇ |ਲਵਪ੍ਰੀਤ ਦੇ ਚਾਚਾ ਜੀ ਵਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਸਾਡੇ ਕੋਲੋਂ ਜੋ ਕਾਗਜ ਮੰਗੇ ਸੀ ਜਿਵੇ ਮੈਰਿਜ ਸਰਟੀਫਿਕੇਟ, ਜਿਥੇ ਵਿਆਹ ਹੋਇਆ,ਜਿਸਨੇ ਫੋਟੋਆਂ ਖਿੱਚੀਆਂ , ਜਿੰਨੇ ਵੀ ਐਵੇ ਦੇ ਕਾਗਜ਼ੀ ਕਾਰਵਾਈ ਸੀ ਅਸੀਂ ਉਹ ਪੁਲਿਸ ਨੂੰ ਪੂਰੀ ਕਰ ਕਿ ਦੇ ਦਿਤੀ ਹੈ|

ਲਵਪ੍ਰੀਤ ਦੇ ਚਾਚਾ ਜੀ ਵਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਵੀ ਕੋਈ ਅਗੇ ਗੱਲ ਵਧਾ ਨਹੀਂ ਰਹੀ | ਜਿੰਨੇ ਵੀ ਖ਼ਬਰਾਂ ਵਾਲੇ ਚੈਂਨਲ ਨੇ ਓਹਨਾ ਵਲੋਂ ਵੀ ਬਹੁਤ ਗ਼-ਲਤ ਖ਼ਬਰ ਵੀ ਦਸ ਰਹੇ ਨੇ ਪਰ ਲਵਪ੍ਰੀਤ ਦੇ ਚਾਚਾ ਜੀ ਵਲੋਂ ਕਿਹਾ ਜਾ ਰਿਹਾ ਹੈ ਕਿ ਜੋ ਸਹੀ ਖਬਰ ਆ ਓਹੀ ਦਿਖਾਈ ਜਾਇ | ਕਈ ਚੈੱਨਲ ਇਹ ਖ਼ਬਰ ਵੀ ਚਲਾ ਰਹੇ ਨੇ ਕਿ ਲਵਪ੍ਰੀਤ ਨ-ਸ਼ਾ ਕਰਦਾ ਸੀ ਤੇ ਇਸ ਕਰਕੇ ਬੇਅੰਤ ਨੂੰ ਪਸੰਦ ਨਹੀਂ ਸੀ ਪਰ ਜਦੋ ਪਿੰਡ ਵਾਲੇ ਸਾਹਮਣੇ ਆਏ ਤੇ ਓਹਨਾ ਵਲੋਂ ਕਿਹਾ ਜਾ ਰਿਹਾ ਹੈ ਕਿ ਜਿਹੜਾ ਵੀ ਮੁੰਡਾ ਨ-ਸ਼ਾ ਕਰਦੇ ਹੋਵੇ ਉਸ ਕੋਲੋਂ ਕੰਮ ਨਹੀਂ ਹੁੰਦਾ ਪਰ ਲਵਪ੍ਰੀਤ 18 ਕਿੱਲੇ ਜਮੀਨ ਇੱਕਲਾ ਈ ਸੰਬਾਲ ਰਿਹਾ ਸੀ ਤੇ ਸਾਰਾ ਕੰਮ ਕਰਦਾ ਇੱਕਲਾ ਈ ਕਰਦਾ ਸੀ |

ਲਵਪ੍ਰੀਤ ਦੇ ਚਾਚਾ ਜੀ ਵਲੋਂ ਕਿਹਾ ਜਾ ਰਿਹਾ ਹੈ ਕਿ ਜੋ ਉਸਨੇ 2019 ਵਿਚ ਬੇਅੰਤ ਨੂੰ ਇਕ ਚਿਠੀ ਲਿਖੀ ਸੀ ਜਿਸ ਉਸਨੇ ਇਹ ਲਿਖਿਆ ਸੀ ਕਿ ਮੈ ਮ-ਰ ਜਾਣਾ ਜਿਵੇ ਤੁਸੀ ਮੇਰੇ ਨਾਲ ਗੱਲਬਾਤ ਨਹੀਂ ਕਰਦੇ ਤੇ ਨਾ ਮੇਨੂ ਪਿਆਰ ਕਰਦੇ ਓ ਪਰ ਲਵਪ੍ਰੀਤ ਦੇ ਚਾਚਾ ਵਲੋਂ ਕਿਹਾ ਜਾ ਰਿਹਾ ਹੈ ਕਿ ਜੋ ਲਵਪ੍ਰੀਤ ਦੀ ਭੈਣ ਆ ਵੱਡੀ ਬੇਅੰਤ ਨੇ ਉਸਨੂੰ ਸਾਰੀ ਗੱਲ ਦਸੀ ਸੀ ਫਿਰ ਜਦੋ ਲਵਪ੍ਰੀਤ ਨੂੰ ਇਹ ਗੱਲ ਪੁੱਛੀ ਗਈ ਸੀ ਤੇ ਲਵਪ੍ਰੀਤ ਨੇ ਓਦੋ ਦਸਿਆ ਸੀ ਕਿ ਬੇਅੰਤ ਮੇਰੇ ਨਾਲ ਗੱਲਬਾਤ ਨਹੀਂ ਸੀ ਕਰਦੀ ਮੈ ਇਹ ਸੋਚ ਕਿ ਲਿਖਿਆ ਸੀ ਕਿ ਸ਼ਾਇਦ ਇਹ ਚਿਠੀ ਪੜ੍ਹ ਕਿ ਬੇਅੰਤ ਮੇਰੇ ਨਾਲ ਗੱਲਬਾਤ ਕਰਨ ਲੱਗ ਜਾਇ | ਪਿੰਡ ਵਾਲਿਆਂ ਵਲੋਂ ਵੀ ਕਿਹਾ ਜਾ ਰਿਹਾ ਹੈ ਕਿ ਜ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰਦੀ ਫਿਰ ਸਾਨੂੰ ਹੋਰ ਕਦਮ ਚੁੱਕਣਾ ਪਉਗਾ|

About Jagjit Singh

Leave a Reply

Your email address will not be published. Required fields are marked *