Breaking News
Home / न्यूज़ / ਬੇਅੰਤ ਕੌਰ ਨੇ ਵਾਇਰਲ ਫੋਟੋ ਤੇ ਦਿੱਤਾ ਸਪਸ਼ਟੀਕਰਨ

ਬੇਅੰਤ ਕੌਰ ਨੇ ਵਾਇਰਲ ਫੋਟੋ ਤੇ ਦਿੱਤਾ ਸਪਸ਼ਟੀਕਰਨ

ਕਨੇਡਾ ਵਿਚ ਰਹਿੰਦੀ ਬੇਅੰਤ ਕੌਰ ਦੇ ਮਾ-ਮਲੇ ਦੇ ਵਿਚ ਆਏ ਦਿਨ ਨਵੇਂ ਖੁ-ਲਾਸੇ ਹੋ ਰਹੇ ਹਨ |ਬੇਅੰਤ ਕੌਰ ਆਪਣੇ ਆਪ ਨੂੰ ਬਚਾਉਣ ਦੇ ਵਿਚ ਲੱਗੀ ਹੋਈ ਹੈ ਤੇ ਰੋਜ ਹੀ ਨਵੇਂ ਨਵੇਂ ਸਬੂਤ ਪੇਸ਼ ਕਰ ਰਹੀ ਹੈ |ਬੇਅੰਤ ਕੌਰ ਦਾ ਮਾ-ਮ-ਲਾ ਕੱਲੇ ਇੰਡੀਆ ਦਾ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੇ ਵਿਚ ਚਰਚਿਤ ਮਾਮਲਾ ਹੈ |ਬਹੁਤ ਸਾਰੇ ਲੋਕ ਲਾਡੀ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਰਹੇ ਹਨ |

ਪਰ ਬੇਅੰਤ ਤੇ ਉਸਦੇ ਮਾਤਾ ਪਿਤਾ ਆਪਣੇ ਆਪ ਨੂੰ ਬੇਕਸੂਰ ਦਸਦੇ ਹਨ |ਪਿੱਛਲੇ ਦਿਨੀ ਸੋਸ਼ਲ ਮੀਡਿਆ ਤੇ ਇਕ ਤਸਵੀਰ ਵਾਇਰਲ ਹੋਈ ਸੀ ਜਿਸਦੇ ਵਿਚ ਬੇਅੰਤ ਕਿਸੇ ਹੋਰ ਮੁੰਡੇ ਦੇ ਨਾਲ ਨਜ਼ਰ ਆ ਰਹੀ ਸੀ |ਪਰ ਇਸਦੇ ਬਾਰੇ ਜਦੋ ਬੇਅੰਤ ਦੇ ਨਾਲ ਗੱਲ ਕੀਤੀ ਕਿ ਉਸ ਮੁੰਡੇ ਨਾਲ ਜੋ ਤਸਵੀਰ ਵਾਇਰਲ ਹੋ ਰਹੀ ਉਹ ਕੌਣ ਹੈ |ਤਾ ਵੀਡੀਓ ਵਿਚ ਦੇਖੋ ਬੇਅੰਤ ਨੇ ਇਸ ਬਾਰੇ ਕਿ ਦਿੱਤਾ ਸਪਸ਼ਟੀਕਰਨ |

ਬੇਅੰਤ ਕੌਰ ਨੇ ਲਾਡੀ ਨੇ ਚੈਟ ਦੀਆ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਦੇਖੋ ਅੱਸੀ ਵਧੀਆ ਗੱਲ ਕਰਦੇ ਸੀ |ਬੇਅੰਤ ਨੇ ਕਿਹਾ ਕਿ ਜਦੋ ਉਹ ਵਿਆਹ ਤੋਂ ਪਹਿਲਾ ਬਾਹਰ ਸੀ ਅਸੀਂ ਓਦੋ ਵੀ ਗੱਲਬਾਤ ਕਰਦੇ ਸੀ ਕਿ ਅਸੀਂ ਵਿਆਹ ਤੇ ਕਿ ਕਿ ਕਰਾਂਗੇ |ਅਸੀਂ ਵਿਆਹ ਤੋਂ ਬਾਅਦ ਕਿਥੇ ਕਿਥੇ ਘੁਮਾਗੇ | ਬੇਅੰਤ ਨੇ ਇਕ ਨੋਟ ਮੀਡਿਆ ਦੇ ਨਾਲ ਸਾਂਝਾ ਕੀਤਾ ਸੀ ਬੇਅੰਤ ਨੇ ਦੱਸਿਆ ਕਿ ਇਹ ਨੋਟ ਲਾਡੀ ਨੇ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਮੈਨੂੰ ਭੇਜਿਆ ਸੀ |ਬੇਅੰਤ ਨੇ ਕਿਹਾ ਇਹ ਨੋਟ ਲਾਡੀ ਦੀ ਭੈਣ ਨੂੰ ਵੀ ਭੇਜਿਆ ਸੀ |

ਬੇਅੰਤ ਕੌਰ ਨੇ ਕਿਹਾ ਕਿ ਉਸ ਸਮੇ ਲਾਡੀ ਦੀ ਭੈਣ ਨੇ ਬੈਠ ਕੇ ਵੀ ਗੱਲਬਾਤ ਕੀਤੀ ਸੀ|ਬੇਅੰਤ ਨੇ ਕਿਹਾ ਕਿ ਉਸ ਨੂੰ ਵੀ ਨੀ ਪਤਾ ਕਿ ਅਖੀਰ ਕਿਸ ਗੱਲ ਤੋਂ ਪ੍ਰੇ-ਸ਼ਾਨ ਸੀ ਲਾਡੀ |ਪੂਰੀ ਸਚਾਈ ਤਾ ਸਬੂਤ ਦੇ ਅਧਾਰ ਤੇ ਹੀ ਤੈਹ ਕੀਤੀ ਜਾਵੇਗੀ |ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਬੰਦੀ ਕਾ-ਰਵਾਈ ਕੀਤੀ ਜਾਵੇਗੀ |ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *