Breaking News
Home / न्यूज़ / ਬੇਅੰਤ ਮਾਮਲੇ ਵਿਚ ਰਵਦੀਪ ਦੇ ਮਾਪੇ ਆਏ ਸਾਹਮਣੇ

ਬੇਅੰਤ ਮਾਮਲੇ ਵਿਚ ਰਵਦੀਪ ਦੇ ਮਾਪੇ ਆਏ ਸਾਹਮਣੇ

ਪਿੱਛਲੇ ਕੁਝ ਦਿਨਾਂ ਤੋਂ ਬੇਅੰਤ ਕੌਰ ਮਾਮਲਾ ਬਹੁਤ ਹੀ ਚਰਚਾ ਦੇ ਵਿਚ ਹੈ |ਇਸ ਮਾਮਲੇ ਵਿਚ ਹਰ ਸਮੇ ਇਕ ਨਵਾਂ ਮੋੜ ਆ ਰਿਹਾ ਹੈ ਜਿਸਦੇ ਵਿਚ ਪਹਿਲਾ ਮੁੰਡੇ ਵਾਲਿਆਂ ਨੇ ਆਪਣਾ ਪੱਖ ਰੱਖਿਆ ਸੀ ਜਿਸਦੇ ਵਿਚ ਓਹਨਾ ਕਿਹਾ ਸੀ ਕਿ ਮੁੰਡੇ ਦੇ ਜਾਨ ਪਿੱਛੇ ਬੇਅੰਤ ਦਾ ਹੀ ਹੱਥ ਹੈ |

ਪਰ ਜੇਕਰ ਗੱਲ ਕਰੀਏ ਅੱਸੀ ਬੇਅੰਤ ਕੌਰ ਦੀ ਤਾ ਉਸਨੇ ਇਕ ਨਿਜੀ ਚੈਨਲ ਤੇ ਇੰਟਰਵਿਊ ਦੇ ਵਿਚ ਇਹ ਸਭ ਨੂੰ ਨਕਾਰ ਦਿੱਤਾ ਸੀ ਤੇ ਕਿਹਾ ਸੀ ਕਿ ਮੈ ਤਾ ਆਪਣਾ ਪੱਖ ਰੱਖ ਰਹੀ ਹਾਂ ਕਿ ਮੇਨੂ ਕਸੂਰਵਾਰ ਨਾ ਬਣਾਓ |ਉਸਨੇ ਦਸਿਆ ਕਿ ਉਹ ਮੁੰਡੇ ਦੇ ਨਾਲ ਗੱਲਬਾਤ ਕਰਦੀ ਸੀ ਪਰ ਮੁੰਡਾ ਹੀ ਨਹੀਂ ਸੀ ਸਮਝਦਾ |ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਹੁਣ ਬੇਅੰਤ ਵਲੋਂ ਕਿਹਾ ਗਿਆ ਹੈ ਕਿ ਉਹ ਓਹਨਾ ਦੇ ਪਰਿਵਾਰ ਨੂੰ ਪੈਸੇ ਮੋੜ ਦੇਵੇਗੀ |

ਖੈਰ ਅਸੀਂ ਇਹਨਾ ਗੱਲਾਂ ਦੀ ਪੁਸ਼ਟੀ ਨੀ ਕਰਦੇ ਪਰ ਕਲ ਦੀ ਇਕ ਮੁੰਡੇ ਨਾਲ ਬੇਅੰਤ ਦੀ ਤਸਵੀਰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਸੀ |ਤੇ ਨਾਲ ਲਿਖਿਆ ਵੀ ਗਿਆ ਸੀ ਕਿ ਏਹੇ ਕੌਣ ਹੈ ? ਹੁਣ ਵੀ ਨਹੀਂ ਜਾਂਦੀ ਰਾਵਦੀਪ ਨੂੰ ? ਤੁਹਾਨੂੰ ਦਸ ਦੇਈਏ ਕਿ ਇਸ ਤੋਂ ਬਾਅਦ ਕੁਸ਼ ਚੈੱਨਲ ਵਲੋਂ ਰਵਦੀਪ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ|

ਓਹਨਾ ਦਾ ਕਹਿਣਾ ਇਹ ਸੀ ਕਿ ਓਹਨਾ ਦੇ ਮੁੰਡੇ ਨੂੰ ਬਿਨਾ ਕਿਸੇ ਗੱਲ ਦੇ ਇਸ ਕੇਸ ਦੇ ਵਿਚ ਲਿਆਂਦਾ ਜਾ ਰਿਹਾ ਹੈ | ਤਸਵੀਰ ਬਾਰੇ ਵੀ ਓਹਨਾ ਨੇ ਪ੍ਰਤੀਕਿਰਿਆ ਦੇਂਦੇ ਕਿਹਾ ਕਿ ਉਹ ਤਸਵੀਰ ਪਤਾ ਨੀ ਕਿਥੋਂ ਤੇ ਕਿਵੇਂ ਆਈ ਪਰ ਸਾਡੇ ਮੁੰਡੇ ਨੂੰ ਜਾਨ ਬੁਝ ਕ ਬਦਨਾਮ ਕੀਤਾ ਜਾ ਰਿਹਾ ਹੈ |ਦੇਖੋ ਇਸ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *