Home / न्यूज़ / ਬੱਬੂ ਮਾਨ ਨੇ ਦਿੱਤਾ ਭਾਰਤੀ ਨੂੰ ਜਵਾਬ

ਬੱਬੂ ਮਾਨ ਨੇ ਦਿੱਤਾ ਭਾਰਤੀ ਨੂੰ ਜਵਾਬ

ਭਾਰਤੀ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਭਾਰਤੀ ਸਿੰਘ ਨੇ ਸਿੱਖਾਂ ਦੀ ਦਾਹੜੀ ਨੂੰ ਲੈ ਕੇ ਇਕ ਭੱਦੀ ਟਿਪਣੀ ਕੀਤੀ ਹੈ |ਇਹ ਵੀਡੀਓ ਹਾਲਾਂਕਿ ਪੁਰਾਣੀ ਦੱਸੀ ਜਾਂਦੀ ਹੈ ਪਰ ਇਸ ਵੀਡੀਓ ਦੇ ਨਾਲ ਭਾਰਤੀ ਸਿੰਘ ਵਿਵਾਦ ਦੇ ਵਿਚ ਘਿਰ ਗਈ ਹੈ | ਭਾਰਤੀ ਸਿੰਘ ਦੀ ਇਸ ਵੀਡੀਓ ਦੇ ਬਾਅਦ ਹੁਣ ਬੱਬੂ ਮਾਨ ਨੇ ਇਕ ਚਲਦੇ ਸ਼ੋ ਦੇ ਵਿਚ ਕਪਿਲ ਸ਼ਰਮਾ ਤੇ ਉਸਦੀ ਸਾਰੀ ਟੀਮ ਨੂੰ ਕਿਹਾ ਕਿ ਤੁਹਾਨੂੰ ਪਤਾ ਸਰਦਾਰ ਕੌਣ ਹੁੰਦੇ ਨੇ ?

ਉਸਨੇ ਕਿਹਾ ਕਿ ਮੈਂ ਵੀਡੀਓ ਦੇਖੀ ਸੀ ਇਕ ਜਿਸਦੇ ਵਿਚ ਭਾਰਤੀ ਨੇ ਇਕ ਭੱਦੀ ਟਿਪਣੀ ਕੀਤੀ ਸੀ | ਇਸ ਦਾ ਜਵਾਬ ਦੇਂਦੇ ਕਿਹਾ ਕੇ ਮੇਰਾ ਸੁਨੇਹਾ ਦੇ ਦਿਓ ਕਪਿਲ ਸ਼ਰਮਾ ਤੇ ਉਸਦੀ ਸਾਰੀ ਟੀਮ ਨੂੰ ਕਿ ਸਰਦਾਰ ਦਾ ਕਿਰਦਾਰ ਬਹੁਤ ਉਚਾ ਹੈ | ਉਸਨੇ ਕਿਹਾ ਕਿ ਸਰਦਾਰ ਕਹਿਣਾ ਵੀ ਸੌਖਾ ਹੈ ਪਰ ਸਰਦਾਰ ਬਣਨਾ ਬਹੁਤ ਔਖਾ ਹੈ | ਉਸਨੇ ਕਿਹਾ ਕਿ ਮੇਰੇ ਰੁਬਰੁਹ ਕਰਵਾਓ ਹਨ ਨੂੰ ਮੈ ਦਸ ਕਿ ਸਰਦਾਰ ਦਾ ਕਿਰਦਾਰ ਕੀ ਹੈ |ਉਸ ਨੇ ਕਿਹਾ ਕੀ ਮੈ ਸਰਦਾਰ ਜਰੂਰ ਹਾਂ ਪਰ ਸਰਦਾਰ ਬਣਨਾ ਬਹੁਤ ਔਖਾ ਹੈ |

ਅਤੇ ਸਿੱਖ ਸੰਗਤਾਂ ਦੇ ਵਿਚ ਵੀ ਭਾਰਤੀ ਦੇ ਖਿਲਾਫ ਕਾਫੀ ਰੋਸ ਜਤਾਇਆ ਤੇ ਗੁਸਾ ਪ੍ਰਗਟ ਕੀਤਾ ਹੈ |ਇਕ ਕਨੇਡੀ ਕਰਨ ਵਾਲੀ ਕੁੜੀ ਹੁਣ ਸਾਡੇ ਧਰਮ ਤੇ ਕਿੰਤੂ ਪਰੰਤੂ ਕਰੂਗੀ | ਇਹੋ ਜਿਹੀਆਂ ਹਰਕਤਾਂ ਨੂੰ ਸਰਕਾਰ ਵਲੋਂ ਨੱਥ ਪਾਉਣੀ ਚਾਹੀਦੀ ਹੈ ਤੇ ਭਾਰਤੀ ਦੇ ਖਿਲਾਫ ਬੰਦੀ ਕਾਰਵਾਈ ਕਰਨੀ ਚਾਹੀਦੀ ਹੈ |ਇਸ ਦਾ ਮਤਲਬ ਇਹ ਨਹੀਂ ਹੈ ਕੀ ਕੋਈ ਵੀ ਉਥੇ ਤੇ ਸਿੱਖ ਧਰਮ ਦੇ ਖਿਲਾਫ ਬੋਲ ਦਵੇ |ਸਿੱਖ ਧਰਮ ਅਜਿਹਾ ਧਰਮ ਹੈ ਜਿਸ ਨੂੰ ਸਾਰੀ ਦੁਨੀਆ ਵਿਚ ਇਕ ਬਹਾਦੁਰ ਕੌਮ ਵਜੋਂ ਜਾਣਿਆ ਜਾਂਦਾ ਹੈ | ਤੇ ਇਸ ਦੀ ਸ਼ਾਨ ਖਿਲਾਫ ਬੋਲਣਾ ਬਹੁਤ ਹੀ ਘਟੀਆ ਹਰਕਤ ਹੈ |

About Jagjit Singh

Leave a Reply

Your email address will not be published.