Breaking News
Home / न्यूज़ / ਭੱਠੇ ਦੀ ਮਾਲਕਣ ਬੇਬੇ ਦੀ ਕੋਈ ਲਾਹ ਗਿਆ ਗਰਦਨ-ਸਾਰੀ ਵੀਡੀਓ ਹੋਈ ਕੈਮਰੇ ਚ ਕੈਦ

ਭੱਠੇ ਦੀ ਮਾਲਕਣ ਬੇਬੇ ਦੀ ਕੋਈ ਲਾਹ ਗਿਆ ਗਰਦਨ-ਸਾਰੀ ਵੀਡੀਓ ਹੋਈ ਕੈਮਰੇ ਚ ਕੈਦ

ਪਾਇਲ ਹਲਕੇ ਵਿੱਚ ਭੱਠੇ ਦੀ ਮਾਲਕਣ 70 ਸਾਲਾ ਔਰਤ ਰਸ਼ਪਾਲ ਕੌਰ ਦੀ ਦਾਹ ਨਾਲ ਜਾਨ ਲੈ ਲਈ ਗਈ ਹੈ। ਸਵੇਰੇ 7 ਵਜੇ ਲੱਗਭਗ 2 ਮੋਟਰਸਾਈਕਲ ਸਵਾਰ ਆਏ। ਉਨ੍ਹਾਂ ਨੇ ਹੈਲਮਟ ਪਾਏ ਹੋਏ ਸਨ। ਇੱਕ ਵਿਅਕਤੀ ਮੋਟਰਸਾਈਕਲ ਤੋਂ ਥੱਲੇ ਉਤਰਿਆ। ਉਸ ਨੇ ਆਪਣੇ ਝੋਲੇ ਵਿੱਚ ਪਾਇਆ ਦਾਹ ਕੱਢ ਕੇ ਰਛਪਾਲ ਕੌਰ ਦੇ ਸਿਰ ਵਿੱਚ ਮਾ-ਰ ਦਿੱਤਾ ਅਤੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਦਰਾਹੇ ਵੱਲ ਭੱਜ ਗਏ। ਰਛਪਾਲ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬ-ਚਾ-ਈ ਜਾ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕਾ ਰਾਜਪਾਲ ਕੌਰ ਦੇ ਜਵਾਈ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਸੱਸ ਅਤੇ ਸਾਲਾ ਭੱਠੇ ਦਾ ਕਾਰੋਬਾਰ ਕਰਦੇ ਸਨ।

ਰਸ਼ਪਾਲ ਕੌਰ ਦਾ ਆਪਣੀ ਭੈਣ ਅਤੇ ਹੋਰ ਸਬੰਧੀਆਂ ਨਾਲ ਵੀ ਵਿ-ਵਾ-ਦ ਚੱਲ ਰਿਹਾ ਸੀ। ਉਨ੍ਹਾਂ ਦੇ ਦੱਸਣ ਅਨੁਸਾਰ ਇਹ ਭੱਠਾ ਪਹਿਲਾਂ ਉਨ੍ਹਾਂ ਦਾ ਸਹੁਰਾ ਸੁਖਦੇਵ ਸਿੰਘ ਚਲਾਉਂਦਾ ਸੀ ਪਰ 2017 ਵਿੱਚ ਸੜਕ ਹਾ-ਦ-ਸੇ ਵਿੱਚ ਸੁਖਦੇਵ ਸਿੰਘ ਦੀ ਜਾਨ ਜਾਣ ਤੋਂ ਬਾਅਦ ਰਸ਼ਪਾਲ ਕੌਰ ਅਤੇ ਉਨ੍ਹਾਂ ਦਾ ਪੁੱਤਰ ਭੱਠੇ ਦੀ ਦੇਖ ਭਾਲ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਮ 7 ਵਜੇ 2 ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ। ਉਨ੍ਹਾਂ ਦੋਹਾਂ ਨੇ ਹੈਲਮਟ ਪਾਏ ਹੋਏ ਸਨ। ਇਕ ਵਿਅਕਤੀ ਮੋਟਰਸਾਈਕਲ ਤੋਂ ਉੱਤਰ ਕੇ ਆਇਆ। ਉਸ ਦੇ ਹੱਥ ਵਿਚ ਇਕ ਝੋਲਾ ਸੀ। ਉਸ ਨੇ ਝੋਲੇ ਵਿੱਚੋਂ ਦਾ ਕੱਢ ਕੇ ਰਛਪਾਲ ਕੌਰ ਦੇ ਮਾ-ਰਿ-ਆ।

ਲੱਗਭੱਗ 10-15 ਸਕਿੰਟਾਂ ਵਿੱਚ ਇਹ ਕਾਰਾ ਕਰਕੇ ਉਹ ਦੋਰਾਹੇ ਵੱਲ ਨੂੰ ਭੱਜ ਗਏ। ਹਰਪਾਲ ਕੌਰ ਦੇ ਜਵਾਈ ਦੇ ਦੱਸਣ ਮੁਤਾਬਿਕ ਇਹ ਸਾਰਾ ਕੁੱਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਚੁੱਕਾ ਹੈ। ਉਨ੍ਹਾਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਰਿਕਾਰਡਿੰਗ ਦੇਖੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਮਾਤਾ ਰਛਪਾਲ ਕੌਰ ਦੀ ਦਾਹ ਨਾਲ ਜਾਨ ਲੈ ਲਈ ਗਈ। ਦੋ-ਸ਼ੀ ਮੋਟਰਸਾਈਕਲ ਤੇ ਆਏ ਸਨ। ਉਨ੍ਹਾਂ ਨੇ ਹੈਲਮਟ ਪਾਏ ਹੋਏ ਸਨ। ਭਾਵੇਂ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਕੈ-ਦ ਹੋ ਚੁੱਕਾ ਹੈ ਪਰ ਹੈਲਮੈਟ ਕਰਕੇ ਉਹ ਪਛਾਣੇ ਨਹੀਂ ਜਾ ਰਹੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *