ਖ਼ਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਸ਼ਹਿਰ ਤੋਂ ਜਿਥੇ ਇਕ ਪਤਰਕਾਰ ਦੇ ਵਲੋਂ ਇਕ ਸਟਿੰਗ ਓਪਰੇਸ਼ਨ ਕਰਕੇ ਓਥੇ ਹੋ ਰਹੇ ਦੇ-ਹ ਵ-ਪਾ-ਰ ਦੇ ਧੰਦੇ ਬਾਰੇ ਪੁਲਿ-ਸ ਦੇ ਧਿਆਨ ਦੇ ਵਿਚ ਮਾ-ਮ-ਲਾ ਲਿਆਂਦਾ ਹੈ | ਦਰਅਸਲ ਦੇ ਵਿਚ ਲੁਧਿਆਣੇ ਬੱਸ ਸਟੈਂਡ ਦੇ ਕੋਲ ਕੁੱਛ ਮਜਬੂਰ ਕੁੜੀਆਂ ਵਲੋਂ ਦੇ-ਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ | ਇਸ ਬਾਰੇ ਜਦੋ ਪਤਰਕਾਰ ਨੇ ਦੇ-ਹ ਵਪਾ-ਰ ਵਾਲੀ ਕੁੜੀ ਦੇ ਨਾਲ ਹੀ ਗੱਲਬਾਤ ਕੀਤੀ ਤਾ ਉਸਨੇ ਕਿਹਾ ਕਿ ਅਸੀਂ ਕੋਈ ਸ਼ੌਂਕ ਦੇ ਨਾਲ ਨਹੀਂ ਕਰਦੇ ਇਹ ਸਾਡੀ ਮਜਬੂਰੀ ਹੈ |
ਉਸਨੇ ਕਿਹਾ ਕਿ ਮੇਰੇ ਘਰ ਮੇਰੇ ਤਿੰਨ ਬਚੇ ਹਨ ਇਸ ਤੋਂ ਬਾਅਦ ਮੈਨੂੰ ਕੁੱਛ ਨਹੀਂ ਪਤਾ |ਉਸ ਨੇ ਕਿਹਾ ਕਿ ਉਹ ਬੱਚਿਆਂ ਦੇ ਲਾਇ ਹੀ ਇਹ ਸਭ ਕੁੱਛ ਕਰਦੀ ਹੈ | ਪਤਰਕਾਰ ਨੇ ਪੁੱਛ ਲਿਆ ਕਿ ਸੁਨਣ ਦੇ ਵਿਚ ਆਇਆ ਹੈ ਕਿ ਏਥੇ ਲੁੱਟ ਖੋਹ ਵੀ ਹੁੰਦੀ ਹੈ ਤਾ ਉਸਨੇ ਦਸਿਆ ਕਿ ਕੁੱਛ ਕੁੜੀਆਂ ਏਥੇ ਨਸ਼ੇ ਦੀਆ ਆਦੀ ਹਨ ਤੇ ਉਹ ਮੁੰਡਿਆਂ ਨੂੰ ਕਿਸੇ ਪਾਰਕ ਦੇ ਵਿਚ ਲੈ ਜਾਂਦੀਆਂ ਹਨ ਤੇ ਓਥੇ ਹੋਰ ਮੁੰਡੇ ਬੁਲਾ ਲੈਂਦੀਆਂ ਹਨ ਤੇ ਓਹਨਾ ਦੇ ਨਾਲ ਲੁੱ-ਟ ਖੋ-ਹ ਕੀਤੀ ਜਾਂਦੀ ਹੈ | ਉਸਨੇ ਦਸਿਆ ਕਿ ਕੁੱਛ ਇਹੋ ਜੇਹਿਆ ਕੁੜੀਆਂ ਕਰਕੇ ਫਰ ਅਸੀਂ ਵੀ ਲੁੱ-ਟ ਖੋ-ਹ ਦੇ ਮਾਮਲੇ ਚ ਬਦਨਾਮ ਹੋ ਜਾਂਦੀਆਂ ਹਾਂ |

ਓਹਨਾ ਨੇ ਦਸਿਆ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਇਸ ਕਮ ਦੇ ਵਿੱਚੋ ਨਿਕਲ ਚੁਹੰਦੀਆਂ ਹਾਂ ਪਰ ਸਰਕਾਰ ਸਾਡੀ ਮਦਦ ਕਰੇ | ਇਸ ਤੋਂ ਬਾਅਦ ਇਕ ਪੁਲਿਸ ਕਰਮੀ ਦੇ ਨਾਲ ਗੱਲਬਾਤ ਕੀਤੀ ਗਈ ਤਾ ਓਹਨਾ ਦਾ ਕਹਿਣਾ ਸੀ ਕਿ ਮਾਮਲਾ ਸਾਡੇ ਧਿਆਨ ਦੇ ਵਿਚ ਹੈ ਤੇ ਅਸੀਂ ਜਲਦ ਹੀ ਇਸਦਾ ਹੱਲ ਕਰਾਂਗੇ | ਓਹਨਾ ਕਿਹਾ ਕਿ ਜਦੋ ਅਸੀਂ ਗਸ਼ਤ ਕਰਦੇ ਹਨ ਤਾ ਇਹ ਏਧਰ ਓਦਰ ਹੋ ਜਾਂਦੀਆਂ ਹਨ | ਓਹਨਾ ਕਿਹਾ ਐਥੇ ਕਮ ਦੀ ਭਾਲ ਦੇ ਵਿਚ ਆਉਂਦੀਆਂ ਹਨ ਜਦੋ ਕਮ ਨਹੀਂ ਮਿਲਦਾ ਤਾ ਇਸ ਪਾਸੇ ਲੱਗ ਜਾਂਦੀਆਂ ਹਨ | ਓਹਨਾ ਕਿਹਾ ਕਿ ਅਸੀਂ ਪੂਰੀ ਨਿਗਰਾਨੀ ਕਰ ਰਹੇ ਹਨ ਤੇ ਬਸ ਜਲਦੀ ਹੀ ਅਸੀਂ ਹਨ ਨੂੰ ਹਟਾ ਦਵਾਂਗੇ |