ਸਿੱਧੂ ਮੂਸੇਵਾਲਾ ਦੀ ਬਰਸੀ ਤੇ ਸਰਕਾਰ ਦੀ ਲੰਬੇ ਸਮੇ ਤੋਂ ਅੱਖ ਸੀ ਤੇ ਇਸ ਨੂੰ ਰੋਕਣ ਦੇ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ | ਕਿਉਕਿ ਪਹਿਲਾ ਹੀ ਇਸ ਨੂੰ ਰੋਕਣ ਦੀ ਸਾਜਿਸ਼ ਸਰਕਾਰ ਦੇ ਵਲੋਂ ਰਚੀ ਜਾ ਰਹੀ ਸੀ ਕਿ ਇਸ ਹੋਣ ਵਾਲੇ ਇਕੱਠ ਨੂੰ ਰੋਕਿਆ ਜਾ ਸਕੇ | ਕਿਉਕਿ ਸਿੱਧੂ ਮੂਸੇਵਾਲਾ ਨੇ ਆਪਣੇ ਟੈਲੇੰਟ ਦੇ ਨਾਲ ਦੁਨੀਆ ਜਿੱਤੀ ਸੀ ਤੇ ਦੁਨੀਆ ਜਿੱਤਣ ਵਾਲੇ ਨੂੰ ਹੈਰਾਨ ਸੌਖੀ ਗੱਲ ਨਹੀਂ ਹੈ |
ਸਰਕਾਰ ਬਹੁਤ ਸਾਰੇ ਪ੍ਰਾਪੋਗੰਡਾ ਚਲਾ ਰਹੀ ਹੈ ਕਿ ਕਿਸੇ ਤਰਾਂ ਇਸ ਨੂੰ ਰੋਕਿਆ ਜਾ ਸਕੇ | ਪਹਿਲਾ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਵੇਰ ਨੂੰ ਹੀ ਇਹ ਕਹਿ ਦਿੱਤੋ ਸੀ ਕਿ ਪੁਲਿਸ ਪ੍ਰਸ਼ਾਸ਼ਨ ਆਉਣ ਵਾਲੀ ਨੂੰ ਨਾ ਰੋਕੇ ਨਹੀਂ ਤੇ ਇਹ ਬਰਸੀ ਦਾ ਸਮਾਗਮ ਧਰਨੇ ਦੇ ਵਿਚ ਤਬਦੀਲ ਹੋ ਸਕਦਾ ਹੈ | ਇਸ ਤੋਂ ਬਾਅਦ ਬਹੁਤ ਸਾਰੇ ਨੌਜਵਾਨ ਸਿੱਧੂ ਮੂਸੇਵਾਲਾ ਦੀ ਬਰਸੀ ਸਮਾਗਮ ਤੇ ਪਹੁੰਚੇ | ਓਧਰ ਭਾਣਾ ਸਿੱਧੂ ਜੋ ਕਿ ਸਿੱਧੂ ਦਾ ਕਰੀਬੀ ਸੀ ਉਹ ਵੀ ਬਰਸੀ ਸਮਾਗਮ ਤੇ ਪਹੁੰਚੇ ਤੇ ਓਹਨਾ ਨੇ ਕਿਹਾ ਕਿ ਭਗਵੰਤ ਮਾਨ ਨੇ ਬਹੁਤ ਸਾਰਾ ਜ਼ੋਰ ਲਗਾ ਦਿੱਤੋ ਸੀ ਕਿ ਇਸ ਸਮਾਗਮ ਤੇ ਨੌਜਵਾਨਾਂ ਦਾ ਇਕੱਠ ਨਾ ਹੋ ਸਕੇ | ਉਸਨੇ ਦਸਿਆ ਕਿ ਅਮ੍ਰਿਤਪਾਲ ਜੋ ਕਿ ਨੌਜਵਾਨਾਂ ਨੂੰ ਸਿਧੇ ਰਸਤੇ ਪਾ ਰਿਹਾ ਉਸਦੇ ਨਾਲ ਵੀ ਸਿੱਧੂ ਦੀ ਬਰਸੀ ਤੋਂ ਇਕ ਦਿਨ ਪਹਿਲਾ ਜੋ ਕੀਤਾ ਸਭ ਜਾਂਦੇ ਹਨ |
ਲੋਕ ਦੇ ਵਿਚ ਡਾਰ ਦਾ ਮਾਹੌਲ ਬਣਾਇਆ ਗਿਆ | ਭਾਣਾ ਸਿੱਧੂ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਭਗਵੰਤ ਪੰਜਾਬ ਦਾ ਬੇਅੰਤ ਬੁੱਚੜ ਬਣ ਚੁਕਾ ਹੈ ਜੋ ਦਿੱਲੀ ਦੇ ਨਾਲ ਰਲ ਕੇ ਇਹ ਚਾਲਾਂ ਚਲ ਰਿਹਾ ਹੈ | ਉਸਨੇ ਸਿਧ ਹੀ ਚੇਤਾਵਨੀ ਦਿਤੀ ਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਦਿੱਤੋ ਗਿਆ ਤਾ ਉਹ ਸਰਕਾਰ ਦਾ ਵੀ ਤਖਤ ਪਲਟ ਦੇਣਗੇ | ਉਸਨੇ ਇਹ ਵੀ ਕਿਹਾ ਕਿ ਸਿੱਧੂ ਦੇ ਪਿਤਾ ਤੇ ਮਾਤਾ ਸਾਫ ਸਾਫ ਬਲਤੇਜ ਪਨੂੰ ਦਾ ਨਾਮ ਲੈ ਰਹੇ ਹਨ ਕਿ ਉਸਨੇ ਸਕਿਉਰਿਟੀ ਦੀ ਖਬਰ ਲੀਕ ਕੀਤੀ ਤਾ ਵੀ ਉਸਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ | ਦੇਖੋ ਹੋਰ ਕਿ ਕਿ ਕਿਹਾ ਭਾਣਾ ਸਿੱਧੂ ਨੇ
ਮੂਸੇਵਾਲਾ ਦੀ ਬਰਸੀ ਤੋਂ ਗਰਮ ਹੋ ਗਿਆ ਭਾਨਾ ਸਿੱਧੂ
