ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਯਾਦਗਾਰੀ ਪਲ ਬਣ ਜਾਂਦੇ ਹਨ। ਅਜਿਹਾ ਹੀ ਲੈਬਨਾਨ ਦੀ ਰਾਜਧਾਨੀ ਬੇਰੂਤ ਵਿਖੇ ਸਕਾਈ ਨਿਊਜ਼ ਅਰਬੀਆ ਦੀ ਇੱਕ ਸੀਨੀਅਰ ਪ੍ਰੈਸ ਰਿਪੋਰਟਰ ਲਾਰੀਸਾ ਏਓਨ ਨਾਲ ਵਾਪਰਿਆ। ਜਦੋਂ ਇਹ ਮਹਿਲਾ ਪੱਤਰਕਾਰ ਇੱਕ ਮ-ਹੱ-ਤ-ਵ-ਪੂ-ਰ-ਨ ਖਬਰ ਆਮ ਜਨਤਾ ਨਾਲ ਸਾਂ-ਝੀ ਕਰ ਰਹੀ ਸੀ ਤਾਂ ਇੱਕ ਬਿੱਲੀ ਦਾ ਬੱਚਾ ਉਸ ਦੇ ਕੋ-ਟ ਦੀ ਬੈਲਟ ਨਾਲ ਖੇਡਦਾ ਨਜ਼ਰ ਆਇਆ।
ਬਿੱਲੀ ਆਪਣੇ ਕੰਮ ਵਿਚ ਮਗਨ ਰਹੀ ਅਤੇ ਮਹਿਲਾ ਪੱਤਰਕਾਰ ਆਪਣੀ ਡਿ-ਊ-ਟੀ ਕਰਦੀ ਰਹੀ। ਮਹਿਲਾ ਪੱਤਰਕਾਰ ਨੇ ਆਪਣੇ ਕੰਮ ਵਿੱਚ ਬਿਲਕੁਲ ਵੀ ਵਿ-ਘ-ਨ ਮ-ਹਿ-ਸੂ-ਸ ਨਹੀਂ ਕੀਤਾ। ਆਪਣਾ ਕੰਮ ਸਮਾਪਤ ਕਰਨ ਉਪਰੰਤ ਇਸ ਮਹਿਲਾ ਰਿਪੋਰਟਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਇਕ ਪੋਸਟ ਸਾਂ-ਝੀ ਕਰਕੇ ਇਸ ਬਿੱਲੀ ਦੇ ਬੱਚੇ ਨੂੰ ਆਪਣਾ ਸਭ ਤੋਂ ਵ-ਫ਼ਾ-ਦਾ-ਰ ਫਾਲੋਅਰ ਦੱਸਿਆ।
ਇਸ ਫਾਲੋਅਰ ਨੇ ਇੱਥੇ ਹੀ ਬੱਸ ਨਹੀਂ ਕੀਤੀ।ਜਦੋਂ ਕੁਝ ਦੇਰ ਬਾਅਦ ਇਹ ਮਹਿਲਾ ਪੱਤਰਕਾਰ ਕਿਸੇ ਹੋਰ ਖ਼ਬਰ ਬਾਰੇ ਜਾਣਕਾਰੀ ਦੇ ਰਹੀ ਸੀ ਤਾਂ ਵੀ ਉਸ ਦਾ ਇਹ ਫਾਲੋਅਰ ਉਸ ਦੇ ਕੋਟ ਦੀ ਬੈਲਟ ਨਾਲ ਖੇਡਦਾ ਨਜ਼ਰ ਆਇਆ। ਲੋਕ ਭਾਵੇਂ ਕੁਝ ਵੀ ਕਹਿਣ ਪਰ ਇਹ ਪੱਤਰਕਾਰ ਇਸ ਦ੍ਰਿ-ਸ਼ ਨੂੰ ਮਨੋਰੰਜਨ ਨਾਲ ਜੋੜ ਕੇ ਦੇਖ ਰਹੀ ਹੈ। ਇਹ ਪੋਸਟ ਹਰ ਕਿਸੇ ਨੂੰ ਆ-ਕ-ਰ-ਸ਼ਿ-ਤ ਕਰ ਰਹੀ ਹੈ ਅਤੇ ਇਸ ਮਹਿਲਾ ਲਈ ਇਹ ਯਾਦਗਾਰੀ ਦ੍ਰਿ-ਸ਼ ਬਣ ਗਿਆ।
My most loyal follower … 🐱🐱🐱 pic.twitter.com/2vS6a4i4fq
— Larissa Aoun (@LarissaAounSky) December 18, 2020
ਦਰਅਸਲ ਦੇ ਵਿਚ ਕੁਝ ਅਜਿਹੇ ਪਾਲ ਕਮਰੇ ਦੇ ਵਿਚ ਕੈਦ ਹੋ ਜਾਂਦੇ ਹਨ ਜੋ ਕੁਦਰਤੀ ਹੀ ਹੁੰਦੇ ਹਨ |ਜਿਨ੍ਹਾਂ ਵੀ ਕੁਸ਼ ਕਰ ਲੋ ਪਰ ਇਹੋ ਜਿਹੇ ਪਲ ਕਦੀ ਵੀ ਬਾਰ ਬਾਰ ਕੈਪਚਰ ਨਹੀਂ ਹੁੰਦੇ |ਅਜਿਹੇ ਪਲ ਹਮੇਸ਼ਾ ਦ ਏਲੀ ਯਾਦਗਾਰ ਬਣ ਜਾਂਦੇ ਹਨ |ਜਿਸ ਤਰਾਂ ਇਹ ਬਿੱਲੀ ਮਹਿਲਾ ਰਿਪੋਰਟਰ ਦੀ ਕੋਟ ਦੀ ਬੈਲਟ ਦੇ ਨਾਲ ਖੇਲਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਬਹੁਤ ਆਕਰਸ਼ਿਤ ਵੀਡੀਓ ਹੈ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਸ਼ੇਅਰ ਜਰੂਰ ਕਰੋਗੇ |