ਕੋਈ ਵੀ ਵਿਅਕਤੀ ਜਿੰਨੀ ਮ-ਰ-ਜ਼ੀ ਸ-ਫ਼ਾ-ਈ ਨਾਲ ਕਿਸੇ ਘ-ਟ-ਨਾ ਨੂੰ ਅੰ-ਜਾ-ਮ ਦੇਵੇ ਪਰ ਉਹ ਪੁਲੀਸ ਦੀਆਂ ਨਜ਼ਰਾਂ ਤੋਂ ਬ-ਚ ਨਹੀਂ ਸਕਦਾ। ਪਿਛਲੇ ਦਿਨੀਂ ਦੀਵਾਲੀ ਦਾ ਗਿਫਟ ਦੇ ਕੇ ਵਾਪਿਸ ਆ ਰਹੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਨ੍ਹਾਂ ਦੀ ਸ-ਹਾ-ਇ-ਕ ਸ਼ੀਆ ਖੁੱਲਰ ਦੀ ਹੁਸ਼ਿਆਰਪੁਰ ਦੇ ਪੁਰਹੀਰਾਂ ਬਾਈਪਾਸ ਤੇ ਸੜਕ ਹਾ-ਦ-ਸੇ ਵਿੱਚ ਜਾਨ ਜਾਣ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਹਾ-ਦ-ਸਾ ਨਹੀਂ ਹੈ। ਸਗੋਂ ਸੋਚੀ ਸਮਝੀ ਸਾ-ਜ਼ਿ-ਸ਼ ਅਧੀਨ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਗਿਆ ਹੈ।ਪੁਲੀਸ ਨੇ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਦੇ ਪੁੱਤਰ ਸੁਮਨਿੰਦਰ ਗੁਪਤਾ ਦੇ ਬਿਆਨਾਂ ਦੇ ਆਧਾਰ ਤੇ ਸ਼ੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਅਤੇ ਉਸ ਦੇ 2 ਹੋਰ ਸਾਥੀਆਂ ਤੇ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੇ ਪਤੀ ਨਾਲ ਤਲਾਕ ਹੋਣ ਤੋਂ ਬਾਅਦ ਸੀਆ ਖੁੱਲਰ ਦੀ ਆਪਣੇ ਦੂਸਰੇ ਪਤੀ ਆਸ਼ੀਸ਼ ਕੁਸ਼ਵਾਹਾ ਨਾਲ ਵੀ ਬਣਦੀ ਨਹੀਂ ਸੀ। ਜਿਸ ਕਰਕੇ ਦੋਵੇਂ ਤ-ਲਾ-ਕ ਵਾਲੇ ਪਾਸੇ ਤੁਰ ਪਏ ਸਨ। ਜਦ ਕਿ ਐਡਵੋਕੇਟ ਭਗਵੰਤ ਕਿਸ਼ੋਰ ਦੋਵਾਂ ਨੂੰ ਸ-ਮ-ਝਾ ਰਹੇ ਸਨ।ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਸੜਕ ਹਾ-ਦ-ਸਾ ਰਾਤ ਦੇ 10 ਵਜੇ ਵਾਪਰਿਆ ਹੈ। ਜਦ ਕਿ ਅਸ਼ੀਸ਼ ਕੁਸ਼ਵਾਹਾ 11:30 ਵਜੇ ਆਪਣੀ ਗੱਡੀ ਰਾਹੀਂ ਹੁਸ਼ਿਆਰਪੁਰ ਤੋਂ ਨਿਕਲਦਾ ਟੋਲ ਪਲਾਜ਼ਾ ਦੀ ਸੀ.ਸੀ.ਟੀ.ਵੀ. ਫੁ-ਟੇ-ਜ ਵਿਚ ਨਜ਼ਰ ਆਉਂਦਾ ਹੈ। ਅਸ਼ੀਸ਼ ਨੇ ਹੁਣ ਤੱਕ ਪੁਲੀਸ ਨੂੰ ਕੋਈ ਖਾਸ ਸ-ਹਿ-ਯੋ-ਗ ਨਹੀਂ ਦਿੱਤਾ। ਉਸ ਦਾ ਫੋਨ ਵੀ ਬੰਦ ਆਉਣ ਦੀ ਗੱਲ ਸਾਹਮਣੇ ਆਈ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਤਕਾਂ ਦੀ ਕਾਰ ਦਾ ਸ਼ਾ-ਰ-ਟ ਸ-ਰ-ਕ-ਟ ਵੀ ਨਹੀਂ ਹੋਇਆ ਅਤੇ ਦਰੱਖਤ ਨਾਲ ਵੀ ਨਹੀਂ ਟ-ਕ-ਰਾ-ਈ।
ਫਿਰ ਗੱਡੀ ਨੂੰ ਅੱਗ ਕਿਵੇਂ ਲੱਗੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਮ-ਹਿ-ਸੂ-ਸ ਹੁੰਦਾ ਹੈ ਕਿ ਇਹ ਹਾ-ਦ-ਸਾ ਨਹੀਂ ਹੈ। ਸਗੋਂ ਜਾਣ ਬੁੱ-ਝ-ਕੇ ਘ-ਟ-ਨਾ ਨੂੰ ਅੰ-ਜਾ-ਮ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅਸ਼ੀਸ਼ ਨੋਇਡਾ ਚਲਾ ਗਿਆ ਸੀ। ਆਸ਼ੀਸ਼ ਆਪਣੇ ਬਿਆਨਾਂ ਤੋਂ ਵਾਰ ਵਾਰ ਪ-ਲ-ਟ-ਦਾ ਰਿਹਾ ਹੈ। ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਸੀਆ ਦੇ ਪਤੀ ਆਸ਼ੀਸ਼ ਕੁਸ਼ਵਾਹਾ ਅਤੇ ਉਸ ਦੇ 2 ਸਾਥੀਆਂ ਤੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
