Home / ਜਾਣਕਾਰੀ / ਵਿਆਹਾਂ ਵਿਚ ਭਾਂਡੇ ਮਾਂਝਕੇ ਕਰਦਾ ਗੁਜਾਰਾ,ਪਰ ਗਿੱਧੇ ਵਾਲੇ ਕੱਢ ਦਾ ਵੱਟ

ਵਿਆਹਾਂ ਵਿਚ ਭਾਂਡੇ ਮਾਂਝਕੇ ਕਰਦਾ ਗੁਜਾਰਾ,ਪਰ ਗਿੱਧੇ ਵਾਲੇ ਕੱਢ ਦਾ ਵੱਟ

ਅਜਕਲ ਸੋਸ਼ਲ ਮੀਡਿਆ ਦਾ ਜਮਾਨਾ ਹੈ ਤੇ ਬਹੁਤ ਸਾਰੇ ਲੋਕ ਆਪਣੀਆਂ ਤਸਵੀਰਾਂ ਤੇ ਵੀਡਿਓਜ਼ ਬਣਾ ਕੇ ਸੋਸ਼ਲ ਮੇਦਾ ਦੇ ਵੇਖੋ ਵੱਖ ਪਲੈਟਫਾਰਮ ਤੇ ਪਾਉਂਦੇ ਹੀ ਰਹਿੰਦੇ ਹਨ | ਪਰ ਕੁਝ ਅਜਿਹੀਆਂ ਵੀਡਿਓਜ਼ ਹੁੰਦੀਆਂ ਹਨ ਜੋ ਰਾਤੋ ਰਾਤ ਹੀ ਹਿੱਟ ਹੋ ਜਾਂਦੀਆਂ ਹਨ |ਅਜਿਹੀਆਂ ਵੀਡਿਓਜ਼ ਲਾਜਵਾਬ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕ ਰੂਹ ਨੂੰ ਸਕੂਨ ਮਿਲੇ |

ਅੱਜ ਅਸੀਂ ਤੁਹਾਡੇ ਲਈ ਅਜੇਹੀ ਹੀ ਇਕ ਵੀਡੀਓ ਲੈਕੇ ਆ ਰਹੇ ਹਾਂ ਜਿਸਦੇ ਵਿਚ ਇਕ ਰਬ ਦਾ ਜੀਅ ਕਹਿ ਲਓ ਉਸਨੇ ਰੌਣਕ ਲਾਗੈ ਹੋਈ ਹੈ | ਮੱਘਰ ਉਰਫ ਮੱਘਰ ਮੀਠੀ ਜਿਸਨੇ ਕਿ ਅੱਜ ਦੀ ਵੀਡੀਓ ਦੇ ਵਿਚ ਲੋਕ ਦੇ ਦਿਲ ਜਿੱਤ ਲਏ | ਬਹੁਤ ਸਾਰੇ ਲੋਕ ਇਸ ਦਾ ਮਜਾਕ ਵੀ ਉਡਾਉਣਗੇ ਪਰ ਇਹ ਵੀਡੀਓ ਤੁਹਾਡੀ ਰੂਹ ਨੂੰ ਸਕੂਨ ਦੇਵੇਗੀ | ਮੱਘਰ ਨਾਮ ਦਾ ਇਹ ਸਕਸ਼ ਕੁੜੀਆਂ ਦੇ ਵਾਂਗ ਭੰਗੜੇ ਦੇ ਸਟੈਪ ਕਰਦਾ ਹੈ ਤੇ ਪਿੰਡ ਦੇ ਵਿਚ ਵਿਆਹ ਸ਼ਾਦੀਆਂ ਦੇ ਵਿਚ ਜਾ ਕੇ ਆਪਣਾ ਮਨ ਪਰਚਾ ਲੈਂਦਾ ਹੈ | ਉਸਦੇ ਕੰਮ ਦੀ ਗੱਲ ਕਰੀਏ ਤਾ ਉਹ ਵਿਆਹ ਦੇ ਵਿਚ ਭਾਂਡੇ ਮਾਂਜਣ ਦਾ ਕੰਮ ਕਰਦਾ ਹੈ ਪਰ ਜੋ ਖੁਸ਼ੀ ਇਸ ਇਨਸਾਨ ਦੇ ਚੇਹਰੇ ਤੇ ਦੇਖੀ ਸਯਦ ਉਹ ਲੱਖਾਂ ਕਰੋੜਾਂ ਦੇ ਮਾਲਕ ਦੇ ਮੂੰਹ ਤੇ ਵੀ ਨਾ ਦਿਖਦੀ ਹੋਵੇ |

ਜਦੋ ਉਸ ਨੂੰ ਪੁਸ਼ਿਆ ਗਿਆ ਕਿ ਲੋਕ ਮਜਾਕ ਨਹੀਂ ਕਰਦੇ ਉਸਨੂੰ ਤਾ ਉਸਦਾ ਕਹਿਣਾ ਸੀ ਕਿ ਨਹੀਂ ਸਗੋਂ ਲੋਕ ਚਾਅ ਦੇ ਨਾਲ ਬੁਲਾਉਂਦੇ ਹਨ | ਖੰਡਾ ਜੇਕਰ ਕੋਈ ਮਜਾਕ ਵੀ ਕਰਦਾ ਤਾ ਆਪਣਾ ਹੀ ਨੇ ਸਾਰੇ ਫਿਰ ਕਿ ਹੋਇਆ ਜੇ ਮਜਾਕ ਕਰ ਵੀ ਲੈਂਦਾ ਤਾ | ਮੱਘਰ ਨੇ ਚਲਦੀ ਵੀਡੀਓ ਦੇ ਵਿਚ ਬੋਲੀਆਂ ਵੀ ਪਾ ਕੇ ਦਿਖਾਈਆਂ |ਮੱਘਰ ਦੀ ਇਹ ਵੀਡੀਓ ਦੇਖ ਕ ਯਕੀਨਨ ਤੁਸੀਂ ਵੀ ਰੂਹ ਤੋਂ ਖੁਸ਼ ਜਰੂਰ ਹੋਵੋਗੇ |ਅਜਿਹੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਅੱਸੀ ਤੁਹਾਡੇ ਮਨੋਰੰਜਨ ਦੇ ਲਈ ਲੈਕੇ ਆਉਂਦੇ ਹਾਂ ਨਵੀਆਂ ਨਵੀਆਂ ਖ਼ਬਰ ਤੇ ਵੀਡਿਓਜ਼ |

About Jagjit Singh

Leave a Reply

Your email address will not be published.