ਵੀਡੀਓ ਤੋਂ ਬਾਅਦ ਭਾਈ ਸਾਹਿਬ ਦੀ ਆਡੀਓ ਹੋਈ ਹੋਈ ਵਾਇਰਲ

ਹੁਣ ਹੁਣੇ ਇਕ ਵੱਡੀ ਖਬਰਾਂ ਸਾਹਮਣੇ ਆ ਰਹੀ ਹੈ ਕਿ ਭਾਈ ਸਾਹਿਬ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਸਿੱਖ ਸੰਗਤਾਂ ਨੇ ਸ਼ੰਕੇ ਜਤਾਏ ਸੀ ਕਿ ਭਾਈ ਸਾਹਿਬ ਦੀ ਆਵਾਜ਼ ਦੇ ਵਿਚ ਉਹ ਗੜਕ ਨਹੀਂ ਹੈ | ਨਾਲੇ ਭਾਈ ਸਾਹਿਬ ਦੀ ਸਿਹਤ ਵੀ ਪਹਿਲਾ ਦੇ ਨਾਲੋਂ ਕਾਫੀ ਕਮਜ਼ੋਰ ਦਿੱਖ ਰਹੀ ਹੈ | ਕਾਫੀ ਸਾਰੇ ਲੋਕਾਂ ਨੇ ਇਸ ਤੇ ਸ਼ੰਕਾ ਜਤਾਇਆ ਸੀ ਕਿ ਭਾਈ ਸਾਹਿਬ ਪੁਲਿਸ ਹਿਰਾਸਤ ਦੇ ਵਿਚ ਹੈ |


ਪਰ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸ਼ਨ ਵੀ ਇਕਦਮ ਹਰਕਤ ਦੇ ਵਿਚ ਸੀ | ਹੋਸ਼ਿਆਰਪੂਰ ਦੇ ਕਿਸੇ ਪਿੰਡ ਕੋਲ ਪ੍ਰਸ਼ਾਸ਼ਨ ਨੂੰ ਸੂਹ ਮਿਲੀ ਸੀ |ਜਿਸ ਤੋਂ ਬਾਅਦ ਪੁਲਿਸ ਨੇ ਘੇਰਾਬੰਦੀ ਵਧਾ ਲਈ ਸੀ | ਪਰ ਹਾਲ ਹੀ ਦੇ ਵਿਚ ਇਕ ਆਡੀਓ ਹੋਰ ਸਾਹਮਣੇ ਆ ਰਹੀ ਹੈ | ਜਿਸਦੇ ਵਿਚ ਭਾਈ ਸਾਹਿਬ ਨੇ ਆਪਣੇ ਕੁੱਛ ਵਿਚਾਰ ਸਾਂਝੇ ਕੀਤੇ ਹਨ | ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ | ਭਾਈ ਸਾਹਿਬ ਨੇ ਕਿਹਾ ਕਿ ਕੱਲ ਦੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਭਾਈ ਸਾਹਿਬ ਪੁਲਿਸ ਹਿ-ਰਾ-ਸਤ ਦੇ ਵਿੱਚ ਹਨ ਕਿਉਕਿ ਉਹ ਕੈਮਰੇ ਦੇ ਵੱਲ ਧਿਆਨ ਰੱਖ ਕੇ ਆਪਣਾ ਸੁਨੇਹਾ ਨਹੀਂ ਲਗਾ ਰਹੇ |

ਓਹਨਾ ਨੇ ਕਿਹਾ ਕਿ ਓਹਨਾ ਨੂੰ ਆਦਤ ਹੀ ਨਹੀਂ ਕੈਮਰੇ ਦੇ ਸਾਹਮਣੇ ਦੇਖ ਕ ਸੁਨੇਹਾ ਲਗਾਉਣ | ਓਹਨਾ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਦੇ ਵਿਚ ਹਨ | ਓਹਨਾ ਕਿਹਾ ਕਿ ਰੋਟੀ ਅਠੀ ਪੈਰੀ ਖਾਣ ਕਰਕੇ ਸਿਹਤ ਜਰੂਰ ਥੋੜੀ ਕ-ਮਜ਼ੋ-ਰ ਹੋਈ ਹੈ | ਓਹਨਾ ਕਿਹਾ ਕਿ ਮੈ ਕਿਸੇ ਤੋਂ ਦ-ਰ-ਦ ਨਹੀਂ ਨਾ ਪੁਲਿਸ ਤੇ ਨਾ ਇਹਨਾਂ ਦੇ ਟੋ-ਰਚ-ਰ ਤੋਂ | ਭਾਈ ਸਾਹਿਬ ਨੇ ਇਹ ਵੀ ਕਿਹਾ ਏਦਾਂ ਦੀਆ ਵਿਚਾਰ ਚ ਨਾ ਪਵੋ ਤੇ ਜਥੇਦਾਰ ਸਾਹਿਬ ਨੂੰ ਵੀ ਕਿਹਾ ਕਿ ਸਰਬਤ ਖਾਲਸਾ ਬੁਲਾਓ ਤੇ ਆਪਣੇ ਜਥੇਦਾਰ ਹੋਣ ਦਾ ਸਬੂਤ ਦਿਓ | ਓਹਨਾ ਕਿਹਾ ਕਿ ਲੋੜ ਹੈ ਦੇਸ਼ ਨੂੰ ਆਪਣੀ ਹੋਂਦ ਦਿਖਾਉਣ ਦੀ | ਸੁਣੋ ਇਹ ਆਡੀਓ

Leave a Reply

Your email address will not be published. Required fields are marked *