ਸਿਮਰਨਜੀਤ ਸਿੰਘ ਮਾਨ ਨੇ ਕੀਤੀ ਭਾਈ ਸਾਹਿਬ ਨੂੰ ਇਹ ਅਪੀਲ

ਸੰਗਰੂਰ ਤੋਂ ਸਸੰਦ ਮੇਮ੍ਬਰ ਸਿਮਰਨਜੀਤ ਸਿੰਘ ਮਾਨ ਜੋ ਕਿ ਸ਼ਿਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ | ਉਹ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਦੇ ਵਿਚ ਰਹਿੰਦੇ ਹਨ |ਉਹ ਸਿੱਖ ਮਸਲਿਆਂ ਦੇ ਵਿਚ ਹਮੇਸ਼ਾ ਹੀ ਸਰਗਰਮ ਰਹਿੰਦੇ ਹਨ |ਭਾਈ ਸਾਹਿਬ ਦਾ ਮਾਮਲਾ ਅੰਤਰਾਸ਼ਟਰੀ ਪੱਧਰ ਤੇ ਸੁਰਖੀਆਂ ਦਾ ਹਿਸਾ ਬਣਿਆ ਹੋਇਆ ਹੈ | ਦੇਸ਼ ਦੇ ਨੈਸ਼ਨਲ ਮੀਡਿਆ ਦੇ ਵਲੋਂ ਸਿੱਖਾਂ ਦੇ ਕਿਰਦਾਰ ਨੂੰ ਢਾਅ ਲਾਉਣ ਦੇ ਵਿਚ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ |


ਜਿਸ ਤਰਾਂ ਸਿੱਖ ਸੰਪਰਦਾਵਾਂ ਨੂੰ ਗ਼ਲਤ ਢੰਗ ਦੇ ਨਾਲ ਪੇਸ਼ ਕਰਕੇ ਨੈਸ਼ਨਲ ਮੀਡਿਆ ਸਿੱਖਾਂ ਦੇ ਅਕਸ ਨੂੰ ਵਿਗਾੜ ਰਿਹਾ ਹੈ |ਓਥੇ ਹੁਣ ਸਿਮਰਨਜੀਤ ਸਿੰਘ ਮਾਨ ਦਾ ਇਕ ਬਹੁਤ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਜਿਸਦੇ ਵਿਚ ਓਹਨਾ ਨੇ ਭਾਈ ਸਾਹਿਬ ਨੂੰ ਸੁਰਰੈਂਡਰ ਨਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਗ੍ਰਿਫਤਾਰੀ ਨਾ ਦੇਣ | ਓਹਨਾ ਨੇ ਕਿਹਾ ਕਿ ਰਵੀ ਦੇ ਰਸਤੇ ਹੁੰਦੇ ਹੋਏ ਉਹ ਪਾਕਿਸਤਾਨ ਦੇ ਵਿਚ ਸ਼ਰਨ ਲੈ ਲੈਣ | ਇਸ ਦੇ ਬਾਰੇ ਜਦ ਪਤਰਕਾਰ ਨੇ ਕਿਹਾ ਕਿ ਤੁਸੀਂ ਖੁਦ ਸੰਗਰੂਰ ਤੋਂ ਸੰਸਦ ਓ ਪਰ ਤੁਸੀਂ ਇਹੋ ਜਿਹੇ ਬਿਆਨ ਦੇ ਰਹੇ ਹੋ | ਓਹਨਾ ਨੇ ਕਿਹਾ ਕਿ ਜਦੋ ਦੇਸ਼ ਦੇ ਵਿਚ ਜਾਨ ਦਾ ਖਤਰਾ ਹੋਵੇ ਤਾ ਬਾਹਰ ਜਾਣ ਦੇ ਵਿਚ ਕਿ ਹਰਜ ਹੈ |

ਓਹਨਾ ਨੇ ਕਿਹਾ ਮੈ ਵੀ ਗਿਆ ਸੀ ਜਦੋ ਸਮਾਂ ਏ ਏਦਾਂ ਦਾ ਬਣ ਜਾਵੇ | ਪਤਰਕਾਰ ਨੇ ਸਵਾਲ ਕੀਤਾ ਕਿ ਪਾਕਿਸਤਾਨ ਦੇ ਵਿਚ ਕੌਣ ਰੱਖੇਗਾ ਭਾਈ ਸਾਹਿਬ ਨੂੰ ਤਾ ਓਹਨਾ ਨੇ ਕਿਹਾ ਕਿ is ਕਿਉਕਿ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਹ IS ਦਾ ਬੰਦਾ ਹੈ ਫਰ ਉਹ ਤਾ ਜੱਫੀ ਪਾ ਲੈਣਗੇ | ਸਿਮਰਨਜੀਤ ਸਿੰਘ ਮਾਨ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ | ਦੇਖੋ ਸਿਮਰਨਜੀਤ ਸਿੰਘ ਮਾਨ ਦੀ ਇਹ ਖਾਸ ਇੰਟਰਵਿਊ ਦੇਖੋ ਹੋਰ ਕਿ ਕਿ ਕਰਹ ਸਿਮਰਨਜੀਤ ਸਿੰਘ ਮਾਨ ਨੇ

Leave a Reply

Your email address will not be published. Required fields are marked *