ਸਿੱਧੂ ਮੂਸੇ ਵਾਲਾ ਕੇਸ ਵਿੱਚ ਵੱਡਾ ਖੁਲਾਸਾ ਜਬਤ ਕੀਤੀ ਕਾਰ ਦਾ ਮਾਲਕ ਆਇਆ ਕੈਮਰੇ ਸਾਹਮਣੇ

ਸਿੱਧੂ ਮੂਸੇਵਾਲਾ ਮਾਮਲੇ ਦੇ ਵਿਚ ਆਏ ਦਿਨ ਹੀ ਵੱਡੇ ਖੁਲਾਸੇ ਹੋ ਰਹੇ ਹਨ | ਚਾਹੇ ਇਸਦੇ ਵਿਚ ਨਿਤ ਨਾਵੈ ਖੁਲਾਸੇ ਹੋ ਰਹੇ ਹਨ ਪਰ ਆਏ ਦਿਨ ਪੰਜਾਬ ਤੇ ਭਾਰਤ ਦੇ ਮਸ਼ਹੂਰ ਗਰੁਪ ਵਲੋਂ ਇਸਦੀ ਜਿੰਮੇਵਾਰੀ ਵੀ ਲਈ ਗਈ ਹੈ |ਸਚਿਨ ਬਿਸ਼ਨੋਈ ਦੀ ਇਕ ਕਲ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਮੀਡਿਆ ਕਰਮੀ ਨਾਲ ਫੋਨ ਤੇ ਗੱਲਬਾਤ ਕਰਕੇ ਕਹਿੰਦਾ ਹੈ ਕਿ ਸਿੱਧੂ ਨੂੰ ਮੈਂ ਆਪਣੇ ਹੱਥੀਂ ਗੋਲੀਆਂ ਮਾਰੀਆਂ ਨੇ ਤੇ ਇਹ ਵੀ ਦਸਿਆ ਕਿ ਗੋਲਡੀ ਬਰਾੜ ਉਸਦਾ ਭਰਾ ਹੈ ਉਸਦੇ ਕਹਿਣ ਤੇ ਹੀ ਇਹ ਕਤ-ਲ ਹੋਇਆ ਹੈ |

ਦੂਸਰੇ ਪਾਸੇ ਉਸਨੇ ਇਹ ਵੀ ਕਿਹਾ ਕਿ ਲਾਰੇਂਸ ਬਿਸ਼ਨੋਈ ਵੀ ਉਸਦਾ ਮਾਮਾ ਲੱਗਦਾ ਹੈ | ਪਰ ਜੇਕਰ ਲਾਰੇਂਸ ਦੀ ਗੱਲ ਕਰੀਏ ਤਾ ਉਸਨੇ ਰਿਮਾਂਡ ਦੇ ਵਿਚ ਕਿਹਾ ਕਿ ਮੈਨੂੰ ਇਸ ਮਾਮਲੇ ਬਾਰੇ ਕੁਸ਼ ਨੀ ਪਤਾ ਮੈਨੂੰ ਨਹੀਂ ਪਤਾ ਕਿਸਨੇ ਪੋਸਟ ਪਾ ਕੇ ਜਿੰਮੇਵਾਰੀ ਲਈ ਹੈ | ਦਸ ਦੇਈਏ ਕਿ ਲਾਰੇਂਸ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ | ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਚਲਿਆ ਹੈ ਕਿ ਲਾਰੇਂਸ ਬਿਲਕੁਲ ਵੀ ਪੁਲਿਸ ਦੇ ਨਾਲ ਰਿਮਾਂਡ ਦੇ ਵਿਚ ਵਿਚ ਸਹੀ ਤਰਾਂ ਦੇ ਨਾਲ ਮਦਦ ਨਹੀਂ ਕਰ ਰਿਹਾ ਹੈ |

ਏਧਰ ਮੂਸੇਵਾਲਾ ਮਾਮਲੇ ਦੇ ਵਿਚ ਵਰਤੀ ਗਈ ਆਲਟੋ ਕਾਰ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾ ਉਸਨੇ ਦਸਿਆ ਕਿ ਮੇਰੇ ਕੋਲੋਂ ਕਾਰ ਖੋਹ ਲਈ ਗਈ ਸੀ |ਉਸਨੇ ਦਸਿਆ ਕਿ ਮੈਂ ਆਪਣੀ ਭੈਣ ਦੇ ਕੋਲ ਗਿਆ ਸੀ ਆਪਣੀ ਭਾਣਜੀ ਦਾ ਪਤਾ ਲੈਣ ਲਈ ਪਰ ਵਾਪਿਸ ਅੰਡੇ ਸਮੇ ਕੁਸ਼ ਬੰਦੇ ਆਏ ਤੇ ਓਹਨਾ ਕਿਹਾ ਕਿ ਗੱਡੀ ਦੀ ਚਾਬੀ ਵਿਚ ਹੀ ਰਹਿਣ ਦਿਓ ਤੇ ਬਾਹਰ ਆ ਜਾਓ |

ਓਹਨਾ ਕਿਹਾ ਅਸੀਂ ਚੁੱਪ ਚਾਪ ਬਾਹਰ ਆ ਗਏ ਕਿਉਕਿ ਓਨਾ ਦੇ ਕੋਲ ਹਥਿਆਰ ਵੀ ਸਨ | ਓਹਨਾ ਕਿਹਾ ਮੈਂ ਇਕਦਮ ਡਰ ਗਯਾ ਸੀ ਮੇਰੇ ਨਾਲ ਮੇਰਾ ਪਰਿਵਾਰ ਵੀ ਸੀ | ਉਸਨੇ ਕਿਹਾ ਹਾਲੇ ਵੀ ਬਚੇ ਡੀਆਰਈ ਹੋਏ ਹਨ ਦੇਖੋ ਵੀਡੀਓ ਰਿਪੋਰਟ

Leave a Reply

Your email address will not be published.