Home / बॉलीवुड / ਸੋਨੂ ਸੂਦ ਨਾਲ ਸੁਨੰਦਾ ਸ਼ਰਮਾ ਦੀ ਫੋਟੋ ਹੋਈ ਵਾਇਰਲ

ਸੋਨੂ ਸੂਦ ਨਾਲ ਸੁਨੰਦਾ ਸ਼ਰਮਾ ਦੀ ਫੋਟੋ ਹੋਈ ਵਾਇਰਲ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਦੀ ਨਵੀਂ ਪੋਸਟ ਚਰਚਾ ‘ਚ ਬਣੀ ਹੋਈ ਹੈ । ਜੀ ਹਾਂ ਉਨ੍ਹਾਂ ਨੇ ਸੋਨੂੰ ਸੂਦ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ।ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਲਿਖਿਆ ਹੈ – ‘ਬਾਹੋਂ ਕੇ ਦਰਮਿਆਨ ਦੋ ਪਿਆਰ ਮਿਲ ਰਹੇ ਹੈ… #Pagalnahihona’ ਨਾਲ ਹੀ ਉਨ੍ਹਾਂ ਨੇ ਸੋਨੂੰ ਸੂਦ ਤੇ ਜਾਨੀ ਨੂੰ ਟੈਗ ਕੀਤਾ ਹੈ।

ਜਿਸ ਤੋਂ ਲੱਗਦਾ ਹੈ ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਇਕੱਠੇ ਕਿਸੇ ਮਿਊਜ਼ਿਕ ਪ੍ਰੋਜੈਕਟ ‘ਚ ਦਿਖਾਈ ਦੇਣਗੇ।ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਗਾਇਕਾ ਸੁਨੰਦਾ ਸ਼ਰਮਾ ਨੂੰ ਆਪਣੀ ਬਾਹਾਂ ‘ਚ ਚੁੱਕਿਆ ਹੋਇਆ ਹੈ । ਸੋਨੂੰ ਸੂਦ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ । ਇਸ ਪੋਸਟ ਉੱਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸੁਕ ਨੇ ।ਇਸ ਤੋਂ ਪਹਿਲਾ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾ ਉਹ ਸੋਹਣੀ ਸੁਨੱਖੀ ਪੰਜਾਬੀ ਮੁਟਿਆਰ ਤੇ ਕਲਾਕਾਰ ਹੈ ਜੋ ਪਹਿਲਾ ਤੋਂ ਹੀ ਬੁਲੇਟ ਗੀਤ ਦੇ ਨਾਲ ਚਰਚਾ ਦੇ ਵਿਚ ਰਹੀ |

ਇਸ ਤੋਂ ਬਾਅਦ ਉਸ ਨੇ ਬਹੁਤ ਸਾਰੇ ਚਰਚਿਤ ਗੀਤ ਗਏ |ਜੇਕਰ ਗੱਲ ਕਰੀਏ ਸੁਨੰਦਾ ਦੇ ਸੋਸ਼ਲ ਮੀਡਿਆ ਬਾਰੇ ਤਾ ਸੁਨੰਦਾ ਸ਼ਰਮਾ ਇੰਸਟਾ ਸਨਾਪਛਾਤ ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਹੀ ਤੁਸੀਂ ਸੁਨੰਦਾ ਦੀਆ ਸਟੋਰੀਆਂ ਦੇਖ ਸਕਦੇ ਹੋ |ਇਸ ਤੋਂ ਪਹਿਲਾ ਸੁਨੰਦਾ ਪੰਜਾਬ ਦੇ ਮਸ਼ਹੂਰ ਕਲਾਕਾਰ ਦਿਲਜੀ ਦੋਸਾਂਝ ਨਾਲ ਵੀ ਕਮ ਕਰ ਚੁੱਕੀ ਹੈ |ਦੇਸ਼ ਵਿਦੇਸ਼ ਦੇ ਫ਼ਿਲਮੀ ਜਗਤ ਦੀਆ ਹੋਰ ਵੀ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |ਸਾਡਾ ਪੇਜ ਲਾਇਕ ਕਰਨ ਦੇ ਲਈ ਤੁਹਾਡਾ ਧੰਨਵਾਦ |

About Jagjit Singh

Leave a Reply

Your email address will not be published. Required fields are marked *