Breaking News
Home / न्यूज़ / ਹਰਚਰਨ ਦੇ ਪਰਿਵਾਰ ਨੂੰ ਲੈ ਕੇ ਆਈ ਵੱਡੀ ਖਬਰ

ਹਰਚਰਨ ਦੇ ਪਰਿਵਾਰ ਨੂੰ ਲੈ ਕੇ ਆਈ ਵੱਡੀ ਖਬਰ

ਪਿੱਛਲੇ ਦਿਨੀ ਇਕ ਮੁੰਡੇ ਨੂੰ ਮਾ-ਰ-ਨ ਦੀ ਖ਼ਬਰ ਚਰਚਾ ਦੇ ਵਿਚ ਬਾਣੀ ਹੋਈ ਹੈ ਦਸਿਆ ਜਾਂਦਾ ਹੈ ਕਿ ਮੁੰਡੇ ਨੂੰ ਤਾ ਮਾ-ਰਿਆ ਗਿਆ ਸੀ ਕਿਉਕਿ ਉਹ ਕੁੜੀ ਨੂੰ ਘਰੇ ਮਿਲਣ ਗਿਆ ਸੀ |ਪਰ ਇਸ ਤੋਂ ਬਾਅਦ ਇਕ ਕਾਲ ਰਿਕਾਰਡਿੰਗ ਸਾਹਮਣੇ ਆਉਂਦੀ ਹੈ ਤੇ ਉਸਦੇ ਵਿਚ ਮੁੰਡੇ ਦੇ ਦੋਸਤ ਦੀ ਕੁੜੀ ਦੇ ਨਾਲ ਗੱਲਬਾਤ ਹੁੰਦੀ ਹੈ |ਕੁੜੀ ਉਸ ਨੂੰ ਹਰਚਰਨ ਬਾਰੇ ਪੁੱਛਦੀ ਹੈ ਕਿ ਕਿਥੇ ਹੈ ਉਹ ਤੇ ਬਾਰ ਬਾਰ ਇਸ਼ਾਰਾ ਵੀ ਦਿੰਦੀ ਹੈ ਕਿ ਗੰਨੇ ਵਿਚ ਪਿਆ ਹੋਊਗਾ ਜਾ ਕੇ ਓਥੇ ਦੇਖ |

ਪਰ ਜਦੋ ਉਸਨੂੰ ਦੇਖਿਆ ਤ ਸ਼ਾਇਦ ਉਸਦੇ ਸਾਹ ਮੁ-ਕ ਚੁਕੇ ਸੀ |ਇਸ ਗੱਲ ਤੋਂ ਬਾਅਦ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਨਾਲ ਲਗਾਤਾਰ ਰਾਬਤਾ ਬਣਾ ਕ ਰੱਖਿਆ ਜਾ ਰਿਹਾ ਹੈ |ਦਸਿਆ ਜਾ ਰਿਹਾ ਹੈ ਕਿ ਮੁੰਡਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ |ਚਾਰ ਭੈਣਾਂ ਦੇ ਵਿੱਚੋ ਇਕ ਭੈਣ ਵਿਕਲਾਂਗ ਵੀ ਦੱਸੀ ਜਾਂਦੀ ਹੈ |ਬਹੁਤ ਲੋਕ ਮਦਦ ਦੇ ਲਈ ਵੀ ਫੋਨ ਕਰ ਰਹੇ ਹਨ |ਪਰ ਓਹਨਾ ਦੇ ਪਰਿਵਾਰ ਦੇ ਵਿੱਚੋ ਉਹ ਇਕਲੌਤਾ ਹੀ ਵਾਰਿਸ ਸੀ |

ਪੈਸੇ ਨਾਲ ਤਾ ਸ਼ਾਇਦ ਉਹ ਕਦੀ ਵੀ ਵਾਪਿਸ ਨਹੀਂ ਆ ਕਸਦਾ |ਦੂਜੇ ਪਾਸੇ ਜੇਕਰ ਗੱਲ ਕਰੀਏ ਕੁੜੀ ਵਾਲਿਆਂ ਦੇ ਪਰਿਵਾਰ ਦੀ ਤਾ ਉਹ ਸੂਤ੍ਰ ਦੇ ਦਸੇ ਮੁਤਾਬਿਕ ਪੈਸੇ ਦੇ ਜ਼ੋਰ ਦੇ ਨਾਲ ਉਹ ਇਸ ਕੇਸ ਨੂੰ ਰਾਫ਼ ਦਫ਼ਾ ਕਰਨ ਦੇ ਜ਼ੋਰ ਵਿਚ ਲੱਗੇ ਹੋਏ ਹਨ |ਪਰ ਇਹ ਕੇਸ ਮੀਡਿਆ ਦੇ ਵਿਚ ਆ ਚੁੱਕਾ ਹੈ ਜਿਸਦੇ ਕਰਕੇ ਪੁਲਿਸ ਵੀ ਇਸ ਨੂੰ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕਰੇਗੀ |

ਓਹਨਾ ਦੇ ਕੇਹਨ ਮੁਤਾਬਿਕ ਮੁੰਡੇ ਦੀ ਮੌ-ਤ ਕਰੰਟ ਲੱਗਣ ਦੇ ਨਾਲ ਹੋਈ ਹੈ |ਪਰ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਕੁਸ਼ ਰਿਸ਼ਤੇਦਾਰਾਂ ਨਾਲ ਰਾਬਤਾ ਬਣਾ ਕੇ ਜਦੋ ਗੱਲਬਾਤ ਕੀਤੀ ਗਈ ਤਾ ਓਹਨਾ ਨੇ ਕਿਹਾ ਜੇ ਮੁੰਡੇ ਦੀ ਮੌ-ਤ ਕਰੰਟ ਲੱਗਣ ਦੇ ਨਾਲ ਹੋਈ ਸੀ ਤਾ ਕੁੜੀ ਬਾਰ ਬਾਰ ਇਸ਼ਾਰਾ ਕਿਊ ਦਿੰਦੀ ਸੀ ਕਿ ਮੁੰਡਾ ਖੇਤ ਵਿਚ ਹੋਊਗਾ |ਓਹਨਾ ਨੇ ਹੀ ਕਿਹਾ ਹੈ ਕਿ ਹਨ ਵਲੋਂ ਹੀ ਸਾਡੇ ਮੁੰਡੇ ਦਾ ਕ-ਤ-ਲ ਕਰਕੇ ਖੇਤਾਂ ਦੇ ਵਿਚ ਸੁੱਟ ਦਿੱਤਾ ਗਿਆ |ਮੁੰਡੇ ਦੀ ਉਮਰ ਤਕਰੀਬਨ 15 ਸਾਲ ਦੀ ਹੀ ਦੱਸੀ ਜਾਂਦੀ ਹੈ |ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ |

About Jagjit Singh

Leave a Reply

Your email address will not be published. Required fields are marked *