Breaking News
Home / न्यूज़ / ਹੁਣੇ ਹੁਣੇ ਕਿਸਾਨਾਂ ਨੇ ਭਾਰਤ ਬੰਦ ਤੋਂ ਪਹਿਲਾਂ ਕਰਤਾ ਵੱਡਾ ਐਲਾਨ, ਕਹਿੰਦੇ ਦੇਵਾਂਗੇ ਮੂੰਹ ਤੋੜਵਾਂ ਜਵਾਬ

ਹੁਣੇ ਹੁਣੇ ਕਿਸਾਨਾਂ ਨੇ ਭਾਰਤ ਬੰਦ ਤੋਂ ਪਹਿਲਾਂ ਕਰਤਾ ਵੱਡਾ ਐਲਾਨ, ਕਹਿੰਦੇ ਦੇਵਾਂਗੇ ਮੂੰਹ ਤੋੜਵਾਂ ਜਵਾਬ

ਜਿਵੇ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਵਿਚ ਕਿਸਾਨਾਂ ਵਲੋਂ ਧਰਨੇ ਲਾਏ ਜਾ ਰਹੇ ਹਨ ਕਿਉਂਕਿ ਜੋ ਸਰਕਾਰ ਵਲੋਂ 3 ਕਾਲੇ ਕਨੂੰਨ ਬਣਾਏ ਗਏ ਉਹ ਕਿਸਾਨਾਂ ਨੂੰ ਮੰਜੂਰ ਨਹੀਂ ਹਨ ਤੇ ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜਮੀਨਾਂ ਵਾਸਤੇ ਨਹੀਂ ਧਰਨੇ ਲਾ ਰਹੇ ਹਾਂ ਅਸੀਂ ਗਰੀਬਾਂ ਵਾਸਤੇ ਧਰਨੇ ਲਾ ਰਹੇ ਹਾਂ ਕਿਉਂਕਿ ਜ ਅਸੀਂ ਆਪਣੀ ਖੇਤੀ ਸਰਕਾਰ ਨੂੰ ਦੇ ਦਿਤੀ ਤਾਂ ਹਨ ਨੇ ਕਿਸਾਨਾਂ ਨੂੰ ਮਜਦੂਰ ਬਣਾ ਦੇਣਾ ਹੈ ਜਿਸ ਕਰਕੇ ਇਹਨਾਂ ਨੇ ਕਿਸਾਨਾਂ ਨੂੰ ਹੀ ਓਹਨਾ ਦੀ ਜਮੀਨ ਵਿੱਚ ਕੰਮ ਕਰਨ ਦੇ ਪੈਸੇ ਦੇਣੇ ਹੈ ਪਰ ਓਹਨਾ ਨੂੰ ਰਾਸ਼ਨ ਨਹੀਂ ਦੇਣਾ ਹੈ | ਜੇ ਸਾਰਾ ਰਾਸ਼ਨ ਸਰਕਾਰ ਲੈ ਗਈ ਤਾਂ ਓਹਨਾ ਨੇ ਗਰੀਬਾਂ ਨੂੰ ਇਹ ਰਾਸ਼ਨ ਬਹੁਤ ਮਹਿੰਗਾ ਦਿਆ ਕਰਨਾ ਹੈ ਜਿਸ ਕਰਕੇ ਗਰੀਬ ਲੋਕ ਤਾਂ ਅਗੇ ਗਰੀਬ ਹੁੰਦੇ ਹਨ ਤੇ ਓਹਨਾ ਨੂੰ ਏਨੀ ਜਿਆਦਾ ਮਜਬੂਰੀ ਆ ਜਾਣੀ ਹੈ ਜਿਸ ਕਰਕੇ ਓਹਨਾ ਕੋਲੋਂ ਰੋਟੀ ਖਾਣ ਲਈ ਪੈਸੇ ਵੀ ਨਹੀਂ ਹੋਣੇ |

ਕਿਸਾਨਾਂ ਨੂੰ ਆਪਣੇ ਹੱਕਾਂ ਵਾਸਤੇ ਸਰਕਾਰਾਂ ਨਾਲ ਮੱਥਾ ਲਾਉਣਾ ਪੈ ਰਿਹਾ ਹੈ ਜਿਸ ਕਰਕੇ ਕਿ ਹਰ ਗਰੀਬ ਦੇ ਘਰੇ ਰੋਟੀ ਜਾ ਸਕੇ ਤੇ ਹਰ ਗਰੀਬ ਰੋਟੀ ਖਾ ਕਿ ਹੀ ਸੌਵੇ | ਜਿਸ ਕਰਕੇ ਕਿਸਾਨਾਂ ਵਲੋਂ ਵੱਡੀ ਖ਼ਬਰ ਆਈ ਹੈ ਕਿ ਓਹਨਾ ਨੇ ਦਸਿਆ ਹੈ ਕਿ ਅਸੀਂ ਸਾਰੇ ਕਿਸਾਨਾਂ ਨੇ ਰਲ ਮਿਲ ਕਿ 27 ਤਰੀਕ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਕਰਕੇ ਕਿਸਾਨਾਂ ਵਲੋਂ ਕਿਹਾ ਗਿਆ ਹੈ ਕਿ ਸਾਰੇ ਕਿਸਾਨਾਂ ਵਲੋਂ ਪੰਜਾਬ ਵਿਚ ਧਰਨਾ ਲਾਇਆ ਜਾਊਗਾ ਜਿਸ ਕਰਕੇ ਪੂਰਾ ਪੰਜਾਬ ਅਸੀਂ ਬੰਦ ਰੱਖਾਂਗੇ
ਹੁਣੇ ਹੁਣੇ ਕਿਸਾਨਾਂ ਨੇ ਭਾਰਤ ਬੰਦ ਤੋਂ ਪਹਿਲਾਂ ਕਰਤਾ ਵੱਡਾ ਐਲਾਨ, ਕਹਿੰਦੇ ਦੇਵਾਂਗੇ ਮੂੰਹ ਤੋੜਵਾਂ ਜਵਾਬ

ਓਹਨਾ ਵਲੋਂ ਕਿਹਾ ਜਾ ਰਿਹਾ ਕਿ ਅਸੀਂ ਹਰ 5 ਕਿੱਲੋ ਮੀਟਰ ਤੇ ਆਪਣਾ ਧਰਨਾ ਲਾਵਾਂਗੇ ਕਿਉਂਕਿ ਜੋ ਸਰਕਾਰ ਸਾਡੀ ਗੱਲ ਨਹੀਂ ਸੁਣ ਰਹੀ ਉਸਨੂੰ ਗੱਲ ਸੁਣਾ ਕਿ ਰਹਿਣੀ ਹੈ ਇਹ ਕੋਈ ਬਿਹਾਰ ਨਹੀਂ ਹੈਗਾ ਕਿ ਸਾਰੇ ਮਨ ਜਾਣਗੇ ਇਹ ਸਰਕਾਰੇ ਪੰਜਾਬ ਹੈ ਤੇ ਤੇਰਾ ਇਸ ਵਾਰ ਪੰਗਾ ਪੰਜਾਬੀਆਂ ਨਾਲ ਪਿਆ ਨਾ ਕੇ ਬਿਹਾਰ ਵਾਲਿਆਂ ਨਾਲ |

ਕਿਸਾਨਾਂ ਨੇ ਨਵੇਂ ਬਣੇ ਮੁਖ ਮੰਤਰੀ ਨੂੰ ਵੀ ਦਿਤੀ ਚਿਤਾਵਨੀ ਕਿਹਾ ਕਿ ਤੋਂ ਆਪਣੀ ਸਰਕਾਰ ਦਾ ਮੁੱਹ ਕਲਾ ਨਹੀਂ ਹੋਣ ਦੇਣਾ ਹੈ ਤੇ ਸਾਡੇ ਨਾਲ ਧਰਨੇ ਵਿਚ ਆਣਕੇ ਬੈਠ ਤੇ ਇਥੇ ਆਣਕੇ ਕਿਸਾਨਾਂ ਦਾ ਮਸਲਾ ਹੱਲ ਕਰਵਾ ਕਿਉਂਕਿ ਪਹਿਲਾ ਤੇ ਤੇਰੇ ਕੋਲੋਂ ਕੋਈ ਵੀ ਪਾਵਰ ਨਹੀਂ ਸੀ ਹੁਣ ਤੇਰੇ ਕੋਲੋਂ ਪਾਵਰ ਵੀ ਹੈਗੀ ਹੈ ਜਿਸ ਕਰਕੇ ਤੂੰ ਸਾਰਾ ਕੰਮ ਕਰਵਾ ਸਕਦਾ ਹੈ |

About Jagjit Singh

Leave a Reply

Your email address will not be published. Required fields are marked *