Home / न्यूज़ / ਇਸ ਪੰਜਾਬੀ ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ

ਇਸ ਪੰਜਾਬੀ ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਦਿਨ ਬ ਦਿਨ ਬਹੁਤ ਤੈਰਾਕੀ ਹੁੰਦੀ ਜਾ ਰਹੀ ਹੈ ਤੇ ਬਹੁਤ ਸਾਰੇ ਪੰਜਾਬੀ ਸਿਤਾਰੇ ਵੱਡੇ ਪਰਦੇ ਤੇ ਦਿਖਾਈ ਦੇਂਦੇ ਹਨ |ਛੋਟੇ ਪਰਦੇ ਤੋਂ ਉਥੇ ਕਲਾਕਾਰ ਅਜਕਲ ਵੱਡੇ ਪਰਦੇ ਤੇ ਵਧੀਆ ਕਿਰਦਾਰ ਨਿਭਾ ਕੇ ਆਪਣੀ ਪਹਿਚਾਣ ਬਣਾਉਂਦੇ ਹਨ ਇਹਨਾਂ ਵਿੱਚੋ ਇਕ ਸੀ ਕਾਕਾ ਕੌਤਕੀ | ਕਾਕਾ ਕੌਤਕੀ ਬਾਰੇ ਅਜੇ ਦੁਖਭਰੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਓਹਨਾ ਦਾ ਦੇਹਾਂਤ ਹੋ ਗਿਆ |

ਬਹੁਤ ਤਾ ਨਹੀਂ ਪਰ ਜਿਨ੍ਹਾਂ ਕ ਪਤਾ ਲੱਗਾ ਹੈ ਕਿ ਓਹਨਾ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਦੇ ਨਾਲ ਹੋਇਆ ਹੈ |ਕਾਕਾ ਕੌਤਕੀ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮ ਦੇ ਵਿਚ ਕੰਮ ਕੀਤਾ ਹੈ |ਬਹੁਤ ਸਾਰੀਆਂ ਫ਼ਿਲਮ ਵੱਡੇ ਪਰਦੇ ਤੇ ਹਿੱਟ ਗਈਆਂ | ਛੜਾ , ਨਿੱਕਾ ਜੈਲਦਾਰ , ਤੇ ਹੋਰ ਬਹੁਤ ਸਾਰੀਆਂ ਐੱਮਏ ਵਿਰਕ ਦੀਆ ਹਿੱਟ ਫ਼ਿਲਮ ਸਨ | ਕਾਕਾ ਕੌਤਕੀ ਆਪਣਾ ਕਿਰਦਾਰ ਬਾਖੂਬੀ ਨਿਭਾਉਂਦੇ ਸਨ |ਅਫਸੋਸ ਦੀ ਗੱਲ ਹੈ ਕਿ ਅਜੇ ਉਹ ਸਾਡੇ ਵਿਚ ਨਹੀਂ ਰਹੇ |ਕਾਕਾ ਦੀ ਖ਼ਬਰ ਅਜੇ ਸਵੇਰੇ ਹੀ ਸੁਨਣ ਨੂੰ ਮਿਲੀ |

ਵੱਖ ਵੱਖ ਕਲਾਕਾਰਾਂ ਨੇ ਪੋਸਟ ਸਾਂਝੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |ਕਿਉਕਿ ਕਾਕਾ ਕੌਤਕੀ ਜੀ ਨੂੰ ਸਾਰਿਆਂ ਨੇ ਹੀ ਵੱਡੇ ਪਰਦੇ ਤੇ ਦੇਖਿਆ ਹੈਂ |ਓਹਨਾ ਦੀ ਕਲਾਕਾਰੀ ਦਾ ਹਰ ਕੋਈ ਫੈਨ ਸੀ |ਬਿੰਨੂ ਢਿੱਲੋਂ ਨੇ ਵੀ ਦੁੱਖ ਦਾ ਪ੍ਰਗਟਾਵਾ ਕਰਦੇ ਲਿਖਿਆ ਕਿ ਕਾਕਾ ਵੀਰ ਸਾਡੇ ‘ਚ ਨਹੀਂ ਰਿਹਾ , ਵਿਸ਼ਵਾਸ ਨੀ ਹੋ ਰਿਹਾ।ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀਂ ।ਅਚਨਚੇਤ ਇਸ ਤਰਾਂ ਕਿਸੇ ਦਾ ਚਲੇ ਜਾਣਾ ਅਕਸਰ ਮਨ ਨੂੰ ਝੰਜੋੜ ਕੇ ਰੱਖ ਦਿੰਦਾ ਹੈ |

ਏਦਾਂ ਹੀ ਹੈਪੀ ਰਾਏਕੋਟੀ ਨੇ ਵੀ ਲਿਖਿਆ ਕਿ ਬਾਈ ਬਹੁਤ ਵੱਡਾ ਅਦਾਕਾਰ ਸੀ ਹਾਲੇ ਮਿਲਿਆ ਵੀ ਨਹੀਂ ਸੀ ਜਗਦੀਪ ਸਿੱਧੂ ਬਾਈ ਨਾਲ ਗੱਲ ਹੋਈ ਸੀ ਇਕ ਵਧੀਆ ਅਦਾਕਾਰ ਨੂੰ ਮਿਲਣ ਦਾ ਸੁਪਨਾ ਹੀ ਰਹਿ ਗਿਆ |

About Jagjit Singh

Leave a Reply

Your email address will not be published.