ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੇ ਖੇਤੀਬਾੜੀ ਨਾਲ ਸਬੰਧਤ ਬਿੱਲਾਂ ਦੇ ਵਿ ਰੋ ਧ ਵਿੱਚ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਬੀਬਾ ਹਰਸਿਮਰਤ ਬਾਦਲ ਨੂੰ ਵਿਦੇਸ਼ ਮਾਮਲਿਆਂ ਦੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਥਰੂਰ ਜਾਣਕਾਰੀ ਅਤੇ ਤਕਨਾਲੋਜੀ ਦੇ ਮਾਮਲਿਆਂ ਬਾਰੇ ਸਥਾਈ ਕਮੇਟੀ ਦੀ ਪ੍ਰਧਾਨਗੀ ਕਰਦੇ ਰਹਿਣਗੇ।
ਦੱਸਣਯੋਗ ਹੈ ਕਿ ਥਰੂਰ ਨੇ ਫੇਸਬੁੱਕ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਸੀ। ਉਨ੍ਹਾਂ ਜੰਮੂ ਕਸ਼ਮੀਰ ਵਿਚ 4ਜੀ ਇੰਟਰਨੈੱਟ ਸੇਵਾ ਬੰਦ ਕਰਨ ਦਾ ਮੁੱਦਾ ਵੀ ਉਠਾਇਆ ਸੀ ਤੇ ਕਮੇਟੀ ਦੇ ਭਾਜਪਾ ਮੈਂਬਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨਾਲ ਤਾਲਮੇਲ ਕਰ ਕੇ ਕਈ ਨਵੇਂ ਸਿਰਿਓਂ ਗਠਿਤ ਸਥਾਈ ਸੰਸਦੀ ਕਮੇਟੀਆਂ ਦੀ ਬਣਤਰ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਥਰੂਰ ਵੱਲੋਂ ਉਠਾਏ ਮੁੱਦਿਆਂ ਤੋਂ ਬਾਅਦ ਭਾਜਪਾ ਮੈਂਬਰਾਂ ਨੇ ਉਨ੍ਹਾਂ ਨੂੰ ਕਮੇਟੀ ਮੁਖੀ ਵਜੋਂ ਹਟਾਉਣ ਦੀ ਮੰਗ ਕੀਤੀ ਸੀ। ਥਰੂਰ ਤੋਂ ਇਲਾਵਾ ਕਈ ਹੋਰ ਕਾਂਗਰਸੀ ਆਗੂਆਂ ਨੂੰ ਵੀ ਸੰਸਦੀ ਕਮੇਟੀਆਂ ਦੇ ਮੁਖੀਆਂ ਵਜੋਂ ਬਰਕਰਾਰ ਰੱਖਿਆ ਗਿਆ ਹੈ ਭਾਵੇਂ ਉਹ ਸਰਕਾਰ ਦੀ ਨਿਖੇਧੀ ਕਰਦੇ ਰਹੇ ਹਨ।
ਆਨੰਦ ਸ਼ਰਮਾ ਨੂੰ ਗ੍ਰਹਿ ਮਾਮਲਿਆਂ ਬਾਰੇ ਕਮੇਟੀ ਤੇ ਜੈਰਾਮ ਰਮੇਸ਼ ਨੂੰ ਵਾਤਾਵਰਨ ਤੇ ਵਿਗਿਆਨ ਅਤੇ ਤਕਨੀਕ ਬਾਰੇ ਕਮੇਟੀ ਦੇ ਮੁਖੀ ਵਜੋਂ ਬਰਕਰਾਰ ਰੱਖਿਆ ਗਿਆ ਹੈ। ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਇੱਕ ਪੰਜਾਬੀ ਸਿਆਸਤਦਾਨ ਹੈ।ਇਹ ਪੰਜਾਬ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਇਹ ਇਸ ਸਮੇਂ ਵਿੱਚ ਬਠਿੰਡਾ ਦੀ ਸੀਟ ਤੋਂ ਲੋਕ ਸਭਾ ਦੀ ਮੈਂਬਰ ਰਹੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
Month: September 2020
ਐਮੀ ਵਿਰਕ ਤੇ ਨਿਮਰਤ ਖਹਿਰਾ ਵਲੋਂ ਦਰਸਾਈ ਗਈ ਕਿਸਾਨ ਦੀ ਅਸਲ ਜਿੰਦਗੀ
ਜਿਵੇ ਕਿ ਸਭ ਨੂੰ ਪਤਾ ਹੀ ਹੈ ਪੰਜਾਬ ਵਿਚ ਕਿਸਾਨਾਂ ਦੇ ਨਾਲ ਹੋ ਰਹੇ ਧੱ-ਕੇ ਕਰਕੇ ਬਹੁਤ ਸਾਰੇ ਨੌਜਵਾਨ ਆਪਣੇ ਹੱਕ ਖਾਤਿਰ ਸੜਕਾਂ ਉਪਰ ਉਤਰੇ ਹਨ |ਇਸ ਮੁਹਿੰਮ ਦੇ ਵਿਚ ਕਿਸਾਨ ਭਰਾ ਤਾ ਹੈ ਨਾਲ ਦੀ ਨਾਲ ਇਸ ਵਾਰ ਪੂਰੀ ਪੰਜਾਬੀ ਫਿਲਮ ਇੰਡਸਟਰੀ ਵੀ ਸ਼ਾਮਿਲ ਹੈ |ਉਹ ਵੀ ਕਿਸਾਨ ਹੀ ਤਾ ਹੋ ਮੋਢੇ ਨਾਲ ਮੋਢਾ ਜੋੜ ਕੇ ਉਹ ਵੀ ਇਸ ਮੁਹਿੰਮ ਦਾ ਹਿਸਾ ਬਣੇ ਹਨ |
ਹਾਲਾਂਕਿ ਕਿਸਾਨ ਵਿ-ਰੋਧੀ ਬਿੱਲ ਪਾਸ ਕੀਤਾ ਹੈ ਪਰ ਇਹ ਬਿੱਲ ਕਿਸਾਨ ਭਰਾਵਾਂ ਨੂੰ ਮੰਜੂਰ ਨਹੀਂ ਹੈ |ਹੁਣ ਹਾਲ ਹੀ ਵਿਚ ਸੂਰਜਾਂ ਵਾਲੇ ਗੀਤ ਰਲੀਜ ਕੀਤਾ ਗਿਆ ਹੈ ਜੋ ਕਿਸਾਨ ਦੇ ਹਾਲਾਤ ਨੂੰ ਬਹੁਤ ਨੇੜੇ ਤੋਂ ਦਰਸਾ ਰਿਹਾ ਹੈ |ਇਸ ਗੀਤ ਨੂੰ ਅਮਰਿੰਦਰ ਗਿੱਲ ਵਲੋਂ ਬੋਲਿਆ ਗਿਆ ਹੈ ਤੇ ਇਸ ਦੇ ਵਿਚ ਨਿਮਰਤ ਖਹਿਰਾ ਤੇ ਐਮੀ ਵਿਰਕ ਕਿਸਾਨੀ ਦਾ ਰੋਲ ਨਿਭਾ ਕੇ ਬਹੁਤ ਵਧੀਆ ਸੁਨੇਹਾ ਦੇ ਰਹੇ ਹਨ |ਇਸ ਦੇ ਵਿਚ ਇਹ ਦਰਸਾਇਆ ਗਿਆ ਹੈ ਕਿ ਕਿਸ ਤਰਾਂ ਦੀ ਜਿੰਦਗੀ ਕਿਸਾਨ ਬਤੀਤ ਕਰਦਾ ਹੈ |ਕਿਵੇਂ ਮੰਡੀਆਂ ਦੇ ਵਿਚ ਰਾਤਾਂ ਜਾਗ ਜਾਗ ਕੇ ਖਜਲ ਹੋ ਕੇ ਫ਼ਸਲ ਦਾ ਮੁੱਲ ਲਗਵਾਉਂਦਾ ਹੈ |ਹੁਣ ਕਿਸਾਨਾਂ ਵਿਰੋ-ਧੀ ਬਿੱਲ ਬਾਰੇ ਕੇਂਦਰ ਸਰਕਾਰ ਕਿ ਫੈਸ-ਲਾ ਲੈਂਦੀ ਹਾਲੇ ਤਕ ਇਸ ਬਾਰੇ ਤਾ ਕੁਸ਼ ਪਤਾ ਨਹੀਂ ਪਰ ਪੰਜਾਬੀ ਫ਼ਿਲਮੀ ਕਲਾਕਾਰ ਤੇ ਪੰਜਾਬੀ ਮੀਡਿਆ ਇਸ ਦਾ ਵਿਰੋ-ਧ ਪੂਰੀ ਤਰਾਂ ਨਾਲ ਕਰ ਰਿਹਾ ਹੈ |
ਜਿਹੜੇ ਕਲਾਕਾਰ ਇਸ ਮੁਹਿੰਮ ਦਾ ਹਿਸਾ ਨਹੀਂ ਬਣ ਰਹੇ ਉਹ ਵੀ ਮੀਡਿਆ ਦਾ ਹਿਸਾ ਬਣ ਕ ਮੋਢੇ ਨਾਲ ਮੋਢਾ ਜੋੜ ਸਾਥ ਦੇ ਰਹੇ ਹਨ |ਤੇ ਅਮਰਿੰਦਰ ਗਿੱਲ ਦਾ ਇਹ ਗੀਤ ਵੀ ਸਰਕਾਰ ਦੇ ਮੂੰਹ ਤੇ ਇਕ ਚਪੇੜ ਵਾਂਗ ਹੈ |ਜੇਕਰ ਧਰਨੇ ਲਾ ਕੇ ਗੱਲ ਨਹੀਂ ਬਣਦੀ ਤਾ ਅਖੀਰ ਨੂੰ ਸ਼ਾਸਤਰ ਚੁੱਕਣ ਨੂੰ ਸਰਕਾਰ ਹੀ ਮਜਬੂਰ ਕਰਦੀ ਹੈ |ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤਾ ਜੋ ਕਿਸਾਨ ਦਾ ਅਸਲੀ ਦਰਦ ਸਾਹਮਣੇ ਆ ਸਕੇ |
ਘਰਵਾਲੇ ਨੂੰ ਬਜ਼ਾਰ ਦਾ ਕਹਿ ਕੇ ਘਰੋਂ ਨਿਕਲੀ ਪਰ
ਹੁਸ਼ਿਆਰਪੁਰ ਦੇ ਪਿੰਡ ਰੋ-ੜੀ-ਆਂ ਦੀ ਇੱਕ ਵਿਆਹੁਤਾ ਔਰਤ ਦੀ ਕਿ-ਰ-ਪਾ-ਨ ਨਾਲ ਜਾਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਨਾਮ ਪ੍ਰਿਆ ਦੱਸਿਆ ਜਾ ਰਿਹਾ ਹੈ। ਉਹ 2 ਬੱਚਿਆਂ ਦੀ ਮਾਂ ਸੀ ਅਤੇ ਆਪਣੇ ਪਤੀ ਨੂੰ ਸ਼ਹਿਰ ਜਾ ਕੇ ਬਹੁਤ ਜਲਦੀ ਵਾਪਿਸ ਆਉਣ ਬਾਰੇ ਕਹਿ ਕੇ ਆਈ ਸੀ। ਪ੍ਰੀਆ ਦੀ ਮ੍ਰਤਕ ਦੇਹ ਝਾ-ੜੀ-ਆਂ ਵਿੱਚੋਂ ਬ-ਰਾ-ਮ-ਦ ਹੋਈ ਹੈ। ਪੁਲਿਸ ਨੇ ਦੋ-ਸ਼ੀ ਨੂੰ ਕਾ-ਬੂ ਕਰ ਲਿਆ ਹੈ। ਜੋ ਕਿ ਪਿੱਪਲਾਂ ਵਾਲੇ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਹੈ।
ਪੁਲਿਸ ਨੇ ਦੋ-ਸ਼ੀ ਦਾ 2 ਦਿਨ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਪਰੋਕਤ ਮਾਮਲੇ ਦੇ ਸਬੰਧ ਵਿੱਚ ਪ੍ਰਿਆ ਦੇ ਪਤੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਸ਼ਹਿਰ ਤੋਂ ਕੁਝ ਸਾਮਾਨ ਲੈਣ ਗਈ ਸੀ। ਜਾਂਦੇ ਸਮੇਂ ਉਹ ਕਹਿ ਰਹੀ ਸੀ ਕਿ ਉਹ ਬਹੁਤ ਜਲਦੀ ਵਾਪਿਸ ਆ ਜਾਵੇਗੀ। ਮ੍ਰਤਕਾ ਦੇ ਪਤੀ ਦੇ ਦੱਸਣ ਮੁਤਾਬਿਕ ਜਦੋਂ ਉਸ ਦੀ ਪਤਨੀ 3 ਵਜੇ ਤੱਕ ਵੀ ਨਾ ਆਈ ਤਾਂ ਉਸ ਨੇ ਫੋਨ ਕਰਨਾ ਸ਼ੁਰੂ ਕੀਤਾ।ਪ੍ਰਿਆ ਦੇ ਮੋਬਾਈਲ ਦੀ ਬੈੱ-ਲ ਵੱ-ਜ-ਦੀ ਸੀ ਪਰ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਮ੍ਰਤਕਾ ਦੇ ਪਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ 2 ਪੁੱਤਰ ਹਨ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਜੋ-ੜੀ-ਆਂ ਦੀ ਰਹਿਣ ਵਾਲੀ ਪ੍ਰਿਆ ਨਾਮ ਦੀ ਔਰਤ ਦੀ ਜਾਨ ਚਲੀ ਗਈ ਹੈ। ਉਸ ਦੀ ਜਾਨ ਲੈਣ ਲਈ ਦੋ-ਸ਼ੀ ਨੇ ਛੋਟੀ ਕਿ-ਰ-ਪਾ-ਨ ਦੀ ਵਰਤੋਂ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਦੋ-ਸ਼ੀ ਪਿੱ-ਪ-ਲਾਂ ਵਾਲੇ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਹੈ।
ਉਸ ਨੇ ਪਹਿਲਾਂ ਪ੍ਰੀਆ ਨੂੰ ਬੁਲਾਇਆ ਅਤੇ ਫਿਰ ਉਸ ਦੀ ਜਾਨ ਲੈਣ ਲਈ ਦੋ-ਸ਼ੀ ਨੇ ਮ੍ਰਤਕਾ ਨੂੰ ਆਪਣੇ ਘਰ ਹੀ ਬੁਲਾਇਆ ਸੀ। ਇਨ੍ਹਾਂ ਦੇ ਆਪਸ ਵਿੱਚ ਸ-ਬੰ-ਧ ਸਨ। ਪੁਲਿਸ ਅਧਿਕਾਰੀ ਅਨੁਸਾਰ ਦੋ-ਸ਼ੀ ਨੇ ਮ੍ਰਤਕਾ ਤੇ ਉਸ ਨੂੰ ਬ-ਲੈ-ਕ-ਮੇ-ਲ ਕਰਨ ਦਾ ਦੋ-ਸ਼ ਲਗਾਇਆ ਹੈ। ਪ੍ਰੀਆ ਦੀ ਜਾਨ ਲੈਣ ਉਪਰੰਤ ਉਸ ਨੇ ਮ੍ਰਤਕ ਦੇਹ ਝਾ-ੜੀ-ਆਂ ਵਿੱਚ ਸੁੰ-ਨ-ਸਾ-ਨ ਥਾਂ ਤੇ ਸੁੱ-ਟ ਦਿੱਤੀ। ਪੁਲੀਸ ਨੇ ਮ੍ਰਤਕ ਦੇਹ ਬ-ਰਾ-ਮ-ਦ ਕਰਕੇ ਦੋ-ਸ਼ੀ ਦਾ 2 ਦਿਨ ਦਾ ਰਿ-ਮਾਂ-ਡ ਹਾਸਿਲ ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਇਹ ਲੇਡੀ ਡਾਕਟਰ ਕਰ ਰਹੀ ਹੈ ਅਸਲੀ ਸੇਵਾ
ਦੱਸ ਦਈਏ ਕਿ ਦੇਸ਼ ਦੇ ਵਾਰਾਣਸੀ ਵਿਚ ਇੱਕ ਔਰਤ ਡਾਕਟਰ ਬੇਟੀ ਬਚਾਓ ਦੇ ਸੁਪਨੇ ਨੂੰ ਸਫਲ ਕਰਨ ਵਿੱਚ ਲੱਗੀ ਹੋਈ ਹੈ। ਡਾ. ਸ਼ਿਪਧਰ ਸ੍ਰੀਵਾਸਤਵ ਦੇ ਅਨੁਸਾਰ, ‘ਬੇਟੀਆਂ ਨਹੀਂ ਹੈ ਬੋਝ,ਆਓ ਬਦਲੀਏ ਸੋਚ’ ਮੁਹਿੰਮ ਦੇ ਤਹਿਤ ਆਪਣੇ ਨਰਸਿੰਗ ਕਲੀਨਿਕ ਵਿੱਚ ਜਣੇਪੇ ਦੌਰਾਨ ਧੀ ਦੇ ਜਨਮ ਲੈਣ ਉਤੇ ਫੀਸ ਨਹੀਂ ਲੈਂਦੀ ਹੈ। ਇੰਨਾ ਹੀ ਨਹੀਂ, ਉਹ ਮਠਿਆਈਆਂ ਵੰਡ ਕੇ ਵੀ ਖੁਸ਼ੀ ਮਨਾਉਂਦੀ ਹੈ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਡਾਕਟਰ ਸ਼ਿਪਰਾ ਦੀ ਇਸ ਮੁਹਿੰਮ ਬਾਰੇ ਪਤਾ ਲੱਗਿਆ ਤਾਂ ਉਹ ਵੀ ਇਸ ਤੋਂ ਬਹੁਤ ਪ੍ਰਭਾ ਵਿਤ ਹੋਏ। ਜਦੋਂ ਪੀ ਐਮ ਮੋਦੀ ਮਈ ਵਿੱਚ ਵਾਰਾਣਸੀ ਆਏ ਸਨ ਤਾਂ ਉਹ ਡਾ: ਸ਼ਿਪਰਾ ਨੂੰ ਮਿਲੇ ਸਨ।ਇਹ ਕਿਹਾ ਜਾਂਦਾ ਹੈ ਕਿ ਇਕ ਲੜਕੀ ਦੇ ਜਨਮ ‘ਤੇ ਉਹ ਨਾ ਤਾਂ ਫੀਸ ਲੈਂਦੀ ਹੈ ਅਤੇ ਨਾ ਹੀ ਹਸਪਤਾਲ ਵਿਚ ਬੈੱਡ ਚਾਰਜ ਲਿਆ ਜਾਂਦਾ ਹੈ। ਜੇ ਆਪ੍ਰੇਸ਼ਨ ਕਰਨਾ ਪਵੇ ਤਾਂ ਉਹ ਵੀ ਮੁਫਤ ਹੈ। ਪਿਛਲੇ ਕੁਝ ਸਾਲਾਂ ਤੋਂ ਡਾਕਟਰ ਸ਼ਿਪਰਾ ਦੇ ਨਰਸਿੰਗ ਹੋਮ ਵਿਚ 386 ਧੀਆਂ ਦੇ ਜਨਮ ‘ਤੇ ਕੋਈ ਚਾਰਜ ਨਹੀਂ ਲਿਆ ਗਿਆ ਹੈ। ਡਾ. ਸ਼ਿਪਰਾ ਧਰ ਸ੍ਰੀਵਾਸਤਵ ਕਹਿੰਦੇ ਹਨ, ‘ਲੋਕ ਅਜੇ ਵੀ ਧੀਆਂ ਪ੍ਰਤੀ ਨਕਾਰਾਤਮਕ ਸੋਚ ਰੱਖਦੇ ਹਨ। ਜਦੋਂ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਇਕ ਧੀ ਦਾ ਜਨਮ ਹੋਇਆ ਹੈ, ਤਾਂ ਉਹਨਾਂ ਦੇ ਚਿਹਰੇ ਉਤੇ ਅਕਸਰ ਮਾਯੂ ਸੀ ਛਾ ਜਾਂਦੀ ਹੈ। ਸ਼ਿਪਰਾ ਨੇ ਵੀ ਗਰੀਬ ਧੀਆਂ ਦੀ ਸਿੱਖਿਆ ਦੀ ਵੀ ਜਿੰਮੇਵਾਰੀ ਚੁੱਕੀ ਹੋਈ ਹੈ। ਉਹ ਨਰਸਿੰਗ ਹੋਮਜ਼ ਵਿੱਚ ਕੁੜੀਆਂ ਨੂੰ ਪੜ੍ਹਾਉਂਦੀ ਹੈ। ਸਿਰਫ ਇੰਨਾ ਹੀ ਨਹੀਂ, ਉਹ ਗਰੀਬ ਪਰਿਵਾਰਾਂ ਦੀਆਂ ਧੀਆਂ ਨੂੰ ਸੁਕੰਨਿਆ ਸਮਰਿਧੀ ਯੋਜਨਾ ਦਾ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਵੀ ਕਰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਡਾਕਟਰ ਸ਼ਿਪਰਾ ਦੇ ਪਤੀ ਡਾ: ਮਨੋਜ ਕੁਮਾਰ ਸ਼੍ਰੀਵਾਸਤਵ ਵੀ ਇੱਕ ਡਾਕਟਰ ਹਨ। ਬੇਟੀਆਂ ਦੇ ਜਨਮ ਨੂੰ ਸਰਾਪ ਸਮਝਣ ਵਾਲਿਆਂ ਦੀ ਸੋਚ ਲਈ, ਡਾ ਸ਼ਿਪਰਾਧਰ ਦੀ ਬੇਟੀ ਬਚਾਓ ਦੀ ਮੁਹਿੰਮ ਕਾਬਲੇਤਾਰੀਫ ਹੈ। ਇਸ ਮੁਹਿੰਮ ਨਾਲ ਨਾ ਸਿਰਫ ਲੋਕਾਂ ਦੀ ਸੋਚ ਬਦਲ ਰਹੀ ਹੈ, ਬਲਕਿ ਹੁਣ ਲੋਕ ਬੇਟੀ ਦੇ ਜਨਮ ‘ਤੇ ਖੁਸ਼ੀ ਮਨਾ ਰਹੇ ਹਨ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
ਹੁਣ ਪੰਜਾਬ ਵਿਚ ਇਸ ਸੜਕ ਤੇ ਸਫਰ ਕਰਨ ਦੇ ਲਈ ਵੀ ਪੈਸੇ ਦੇਣ ਲਈ ਹੋਜੋ ਤਿਆਰ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵੇਲ਼ੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਚ ਸਫ਼ਰ ਕਰਨ ਵਾਲਿਆਂ ਦੇ ਲਈ। ਇਸ ਇਲਾਕੇ ਦੀ ਸੜਕ ਤੇ ਗੱਡੀਆਂ ਕਾਰਾਂ ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਪੈਸੇ ਦੇ ਲੰਘਣਾ ਪਵੇਗਾ। ਇਹ ਰਾਤੀ 12 ਵਜੇ ਤੋਂ ਸ਼ੁਰੂ ਹੋ ਗਿਆ ਹੈ। ਅਤੇ ਇਸ ਸੜਕ ਤੇ ਲੰਘਣ ਵਾਲੇ ਲੋਕਾਂ ਨੂੰ ਹੁਣ ਟੋਲ ਟੈਕਸ ਦੇ ਪੈਸੇ ਦੇ ਕੇ ਲੰਘਣਾ ਪੈ ਰਿਹਾ ਹੈ।ਦੱਸ ਦਈਏ ਕਿ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਪਿੰਡ ਚੌਂਕੀਮਾਨ ਵਿਖੇ ਬਣਿਆ ਟੋਲ ਪਲਾਜ਼ਾ ਅੱਜ ਰਾਤ ਤੋਂ ਸ਼ੁਰੂ ਹੋ ਗਿਆ।
ਇਸ ਦੇ ਨਾਲ ਹੀ ਲੁਧਿਆਣਾ-ਫਿਰੋਜ਼ਪੁਰ ਆਉਣ-ਜਾਣ ਵਾਲਿਆਂ ਲਈ ਇਹ ਸਫਰ ਹੋਰ ਮਹਿੰਗਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਮੇ ਸਮੇਂ ਤੋਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਨੂੰ ਚਹੁੰ ਮਾਰਗੀ ਕਰਨ ਦੇ ਨਾਲ ਹੀ ਇਸ ‘ਤੇ ਟੋਲ ਪਲਾਜ਼ਾ ਲਾਉਣ ਦੀ ਵਿਉਂਤਬੰਦੀ ਹੋਈ ਸੀ ਪਰ ਇਸ ਦਾ ਨਿਰਮਾਣ ਲਗਾਤਾਰ ਲਟਕਣਾ ਅਤੇ ਕਈ ਖਾਮੀਆਂ ਦੇ ਚੱਲਦਿਆਂ ਇਸ ‘ਤੇ ਟੋਲ ਪਲਾਜ਼ਾ ਸ਼ੁਰੂ ਨਾ ਹੋ ਸਕਿਆ। ਦੱਸ ਦਈਏ ਕਿ ਹੁਣ ਆਖਿਰਕਾਰ ਨਿਰਮਾਣ ਕੰਪਨੀ ਨੇ ਇਸ ਮਾਰਗ ਦਾ ਕਾਫੀ ਕੰਮ ਮੁਕੰਮਲ ਕਰ ਲੈਣ ਤੋਂ ਬਾਅਦ ਇਸ ‘ਤੇ ਟੋਲ ਪਲਾਜਾ ਸ਼ੁਰੂ ਕਰ ਲਿਆ। ਪਿਛਲੇ ਕੁਝ ਦਿਨ ਤੋਂ ਟੋਲ ਪਲਾਜਾ ‘ਤੇ ਟਰਾਇਲ ਚੱਲ ਰਿਹਾ ਸੀ। ਆਉਣ ਜਾਣ ਵਾਲੀਆਂ ਗੱਡੀਆਂ ਦੀ ਕੰਪਿਊਟਰ ‘ਤੇ ਐਂਟਰੀ ਪਾਈ ਜਾਂਦੀ ਸੀ ਪਰ ਪੈਸੇ ਨਹੀਂ ਲਏ ਜਾਂਦੇ ਸਨ। ਇਸ ਦੇ ਨਾਲ ਹੀ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੂੰ ਇਹ ਟੋਲ 28 ਸਤੰਬਰ ਦੀ ਰਾਤ 12 ਵਜੇ ਸ਼ੁਰੂ ਕਰਨ ਦੀ ਸੂਚਨਾ ਵੀ ਦਿੱਤੀ ਜਾਂਦੀ ਸੀ।ਇਸ ਦੇ ਚੱਲਦਿਆਂ ਸੋਮਵਾਰ ਨੂੰ ਟੋਲ ਪਲਾਜ਼ਾ ਨੂੰ ਚਲਾਉਣ ਸਬੰਧੀ ਦਿਨ ਭਰ ਰਹਿੰਦੀਆਂ ਕਮੀਆਂ ਨੂੰ ਮੁਕੰਮਲ ਕੀਤਾ ਗਿਆ।
ਹਾਲਾਂਕਿ ਅਜੇ ਕਈ ਖਾਮੀਆਂ ਰਹਿੰਦੀਆਂ ਹਨ ਪਰ ਕੰਪਨੀ ਦੇ ਡੇਵਿਡ ਭਾਟੀਆ ਅਤੇ ਲਵਦਿਕਸ਼ਿਤ ਦਾ ਕਹਿਣਾ ਹੈ ਕਿ ਲਗਭਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਟੋਲ ਪਲਾਜਾ ਦੇ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿੰਦੇ ਲੋਕਾਂ ਨੂੰ ਜਿਥੇ ਪਾਸ ਦੀ ਸਹੂਲਤ ਦਿੱਤੀ ਜਾਵੇਗੀ, ਉਥੇ ਆਮ ਵਾਹਨਾਂ ਦਾ ਇੱਕ ਪਾਸੜ ਸਿਰਫ 45 ਰੁਪਏ ਪਰਚੀ ਵਸੂਲੀ ਜਾਵੇਗੀ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਦਿਉ ਜੀ।
ਕੁੜੇ ਦੇ ਢੇਰ ਵਿੱਚੋ ਮਿਲੀ ਅਜੇਹੀ ਚੀਜ ਕੇ ਉੱਡ ਗਏ ਸਾਰੇ ਪਿੰਡ ਦੇ ਹੋਸ਼
ਇੱਕ ਪਾਸੇ ਤਾਂ ਸਾਡੀ ਸਰਕਾਰ “ਬੇਟੀ ਬਚਾਓ- ਬੇਟੀ ਪੜ੍ਹਾਓ” ਦਾ ਨਾਅਰਾ ਦੇ ਰਹੀ ਹੈ। ਜਦ ਕਿ ਦੂਜੇ ਪਾਸੇ ਬੱਚੀਆਂ ਨਾਲ ਬੁ-ਰਾ ਸ-ਲੂ-ਕ ਕੀਤਾ ਜਾਂਦਾ ਹੈ। ਕਈ ਲੋਕ ਅਜੇ ਵੀ ਧੀਆਂ ਨਾਲੋਂ ਪੁੱਤਰਾਂ ਨਾਲੋਂ ਵੱਧ ਤ-ਰ-ਜੀ-ਹ ਦਿੰਦੇ ਹਨ। ਮੋਗਾ ਦੇ ਪਿੰਡ ਫਤਹਿਗੜ੍ਹ ਕੋ-ਰੋ-ਟਾ-ਣਾ ਵਿੱਚ ਕੂੜੇ ਦੇ ਢੇਰ ਤੋਂ ਇੱਕ ਨਵ ਜਨਮੀ ਬੱਚੀ ਪਈ ਮਿਲੀ ਹੈ। ਪਿੰਡ ਦੇ ਸਰਪੰਚ ਵੱਲੋਂ ਪੁਲਿਸ ਨੂੰ ਜਾਣਕਾਰੀ ਦੇਣ ਤੇ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਦੀ ਮ-ਦ-ਦ ਨਾਲ ਬੱਚੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ।
ਹਸਪਤਾਲ ਵਿੱਚ ਬੱਚੀ ਨੂੰ ਡਾਕਟਰੀ ਸ-ਹਾ-ਇ-ਤਾ ਦਿੱਤੀ ਜਾ ਰਹੀ ਹੈ। ਸਰਕਾਰੀ ਮਹਿਲਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਨੇ ਪਿੰਡ ਫਤਿਹਗੜ੍ਹ ਕੋ-ਰੋ-ਟਾ-ਨਾ ਤੋਂ ਰੂੜੀਆਂ ਤੋਂ ਮਿਲੀ ਬੱਚੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਮੈਡਮ ਅਨੁਸਾਰ ਬੱਚੀ ਨੂੰ ਦੇਖਣ ਲਈ ਉਨ੍ਹਾਂ ਦੇ ਨਾਲ ਚਾਈਲਡ ਵੈੱਲਫੇਅਰ ਕਮੇਟੀ ਦੇ ਮੈਂਬਰ ਅਤੇ ਚੇਅਰਪਰਸਨ ਵੀ ਸਿਵਲ ਹਸਪਤਾਲ ਪਹੁੰਚੇ।ਮਹਿਲਾ ਅਧਿਕਾਰੀ ਅਨੁਸਾਰ ਬੱਚੀ ਦੀ ਹਾਲਤ ਅਜੇ ਠੀਕ ਨਹੀਂ ਹੈ। ਉਹ ਖੁ-ਰਾ-ਕ ਨਹੀਂ ਲੈ ਰਹੀ। ਜਦੋਂ ਵੀ ਬੱਚੀ ਠੀਕ ਹੋ ਗਈ ਤਾਂ ਉਸ ਨੂੰ ਡਿਪਾਰਟਮੈਂਟ ਹਾਫ ਸੋਸ਼ਲ ਸਕਿਓਰਿਟੀ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦੇ ਹੋਮਜ਼ ਵਿੱਚ ਭੇਜਿਆ ਜਾਵੇਗਾ। ਬੱਚੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਿਸੇ ਨੇ ਨਿੰ-ਦ-ਣ-ਯੋ-ਗ ਕਾਰਾ ਕੀਤਾ ਹੈ। ਬੱਚੀ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਸਿਹਤ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਦੇ ਸਰਪੰਚ ਨੇ ਇੱਕ ਨਵਜਨਮੀ ਬੱਚੀ ਦੇਖੀ ਸੀ। ਜਿਸ ਨੂੰ ਐਂ-ਬੂ-ਲੈਂ-ਸ 108 ਰਾਹੀਂ ਸਿਹਤ ਵਿਭਾਗ ਦੀ ਟੀਮ ਨੇ ਹਸਪਤਾਲ ਲਿਆਂਦਾ।
ਬੱਚੀ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਐੱਸ ਐੱਨ ਸੀ ਯੂ ਦੀ ਜ਼ਰੂਰਤ ਪਈ। ਹੁਣ ਬੱਚੀ ਦੀ ਹਾਲਤ ਪਹਿਲਾਂ ਨਾਲੋਂ ਠੀਕ ਹੈ। ਹਸਪਤਾਲ ਦੀ ਟੀਮ ਵੱਲੋਂ ਬੱਚੀ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਬੱਚੀ ਨੂੰ ਸੁੱ-ਟ-ਣ ਦੀ ਨਿੰ-ਦਾ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਕੈਨੇਡਾ ਵਿੱਚੋ ਇਸ ਸਿੰਗਰ ਬਾਰੇ ਆਈ ਇਹ ਖ਼ਬਰ
ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚੋਂ ਪੰਜਾਬੀ ਨੌਜਵਾਨਾਂ ਬਾਰੇ ਨਿ-ਰਾ-ਸ਼ ਕਰਨ ਵਾਲੀਆਂ ਖਬਰਾਂ ਆ ਰਹੀਆਂ ਹਨ। ਕਈ ਨੌਜਵਾਨ ਪਾਣੀ ਵਿਚ ਡੁੱ-ਬ-ਣ ਨਾਲ ਜਾਨ ਗਵਾ ਚੁੱਕੇ ਹਨ। ਕਈ ਸੜਕ ਹਾ-ਦ-ਸਿ-ਆਂ ਦੀ ਭੇਟ ਚੜ੍ਹ ਗਏ। ਜਦ ਕਿ ਕਈਆਂ ਨੂੰ ਆਪਸੀ ਰੰ-ਜਿ-ਸ਼ ਲੈ ਡੁੱਬੀ। ਮਾਤਾ ਪਿਤਾ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਪਰ ਜਦੋਂ ਉਨ੍ਹਾਂ ਨਾਲ ਵਿਦੇਸ਼ ਵਿੱਚ ਕੋਈ ਅਜਿਹਾ ਹਾ-ਦ-ਸਾ ਵਾਪਰ ਜਾਂਦਾ ਹੈ ਤਾਂ ਮਾਂ ਬਾਪ ਦਾ ਵੀ ਦਿਲ ਟੁੱ-ਟ ਜਾਂਦਾ ਹੈ।
ਹੁਣ ਕਮਲਪ੍ਰੀਤ ਸਿੰਘ ਉਰਫ ਪ੍ਰੀਤ ਬੁਢਲਾਢੇ ਵਾਲਾ, ਜੋ ਕਿ ਪੰਜਾਬੀ ਗਾਇਕ ਹੈ, ਉਸ ਦੀ ਕੈਨੇਡਾ ਵਿੱਚ ਜਾਨ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਕਮਲਪ੍ਰੀਤ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿ ਰਿਹਾ ਸੀ। ਉਹ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ “ਪ੍ਰੀਤ ਬੁਢਲਾਢੇ ਵਾਲੇ” ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਪਤਾ ਲੱਗਾ ਹੈ ਕਿ ਸਵੇਰੇ 7 ਵਜੇ ਕੁਝ ਵਿਅਕਤੀ ਆਏ ਅਤੇ ਉਨ੍ਹਾਂ ਨੇ ਕਮਲਪ੍ਰੀਤ ਤੇ ਗੰ-ਨ ਦੇ ਨਿ-ਸ਼ਾ-ਨੇ ਲਗਾ ਦਿੱਤੇ। ਜਿਸ ਕਰਕੇ ਕਮਲਪ੍ਰੀਤ ਸਿੰਘ ਉਰਫ ਪ੍ਰੀਤ ਬੁਢਲਾਢੇ ਵਾਲੇ ਦਾ ਦਿ-ਹਾਂ-ਤ ਹੋ ਗਿਆ।
ਜਿਸ ਸਮੇਂ ਘ-ਟ-ਨਾ ਵਾਪਰੀ ਉਸ ਸਮੇਂ ਕਮਲਪ੍ਰੀਤ ਟਰੱਕ ਦੀ ਦੇਖ ਭਾਲ ਕਰ ਰਿਹਾ ਸੀ। ਮ੍ਰਤਕ ਦੇ ਮਾਮੇ ਅਤੇ ਟੋਰਾਂਟੋ ਪੁਲਿਸ ਦੁਆਰਾ ਇਸ ਘ-ਟ-ਨਾ ਬਾਰੇ ਮ੍ਰਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਪ੍ਰੀਤ ਬੁਢਲਾਢੇ ਵਾਲੇ ਨੇ ਸਿੱਧੂ ਮੂਸੇ ਵਾਲੇ ਦੇ ਲਿਖੇ ਹੋਏ ਗਾਣੇ ਵੀ ਗਾਏ ਹਨ। ਉਸ ਦੀ ਜਾਨ ਜਾਣ ਨਾਲ ਜਿੱਥੇ ਉਸ ਦੇ ਪਰਿਵਾਰ ਨੂੰ ਵੱਡਾ ਘਾ-ਟਾ ਪਿਆ ਹੈ। ਉੱਥੇ ਹੀ ਉਸ ਦੇ ਪ੍ਰਸ਼ੰਸਕ ਵੀ ਨਿ-ਰਾ-ਸ਼ ਹਨ। ਇਸ ਘ-ਟ-ਨਾ ਕਾਰਨ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿਚ ਵੀ ਸੋ-ਗ ਦੀ ਲਹਿਰ ਦੇਖੀ ਜਾ ਸਕਦੀ ਹੈ।
ਘਰਵਾਲੇ ਦੀ ਕਰਤੂਤਾਂ ਦਾ ਘਰਵਾਲੀ ਨੇ ਕੀਤਾ ਪਰਦਾਫਾਸ਼
ਕਪੂਰਥਲਾ ਦੇ ਪਿੰਡ ਮਾਧੋਪੁਰ ਜੱਲੋਵਾਲ ਦੀ ਵਿਆਹੁਤਾ ਰਾਜਵਿੰਦਰ ਕੌਰ ਨੇ ਆਪਣੀਆਂ 2 ਨਣਦਾਂ, 2 ਨਣਦੋਈਆਂ ਅਤੇ ਇੱਕ ਨਣਦ ਦੇ ਪੁੱਤਰ ਉੱਤੇ ਖਿੱ-ਚ ਧੂ-ਹ ਕਰਨ ਦੇ ਦੋ-ਸ਼ ਲਗਾਏ ਹਨ। ਰਾਜਵਿੰਦਰ ਕੌਰ ਦੇ 2 ਬੱਚੇ ਹਨ ਅਤੇ ਉਸ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਵਿਦੇਸ਼ ਚਲਾ ਗਿਆ ਹੈ, ਜੋ ਕਿ ਖ਼ਰਚਾ ਨਹੀਂ ਭੇਜਦਾ।
ਰਾਜਵਿੰਦਰ ਕੌਰ ਦਾ ਦੋ-ਸ਼ ਹੈ ਕਿ ਉਹ ਕਈ ਵਾਰ ਪਿੰਡ ਦੀ ਪੰਚਾਇਤ ਸਾਹਮਣੇ ਵੀ ਇਹ ਮਾਮਲਾ ਲਿਆ ਚੁੱਕੀ ਹੈ।ਦੂਜੀ ਧਿਰ ਵਾਲੇ ਪੰਚਾਇਤ ਸਾਹਮਣੇ ਮੰਨ ਜਾਂਦੇ ਹਨ ਅਤੇ ਬਾਅਦ ਵਿਚ ਉਹ ਫੇਰ ਉਹੀ ਹਾਲ ਸ਼ੁਰੂ ਕਰ ਦਿੰਦੇ ਹਨ। ਰਾਜਵਿੰਦਰ ਕੌਰ ਨੇ ਆਪਣੀ ਹੱ-ਡ-ਬੀ-ਤੀ ਸੁਣਾਉਂਦੇ ਹੋਏ ਕਿਹਾ ਹੈ ਕਿ ਉਸ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਪਹਿਲਾਂ ਉਸ ਦਾ ਪਤੀ ਉਸ ਦੀ ਖਿੱ-ਚ ਧੂ-ਹ ਕਰਦਾ ਸੀ। ਹੁਣ ਉਸ ਦੀਆਂ 2 ਨ-ਣ-ਦਾਂ ਉਸ ਦੇ ਪਤੀ ਅਤੇ ਇੱਕ ਨਣਦ ਦਾ ਬੇਟਾ ਪੰਜੇ ਉਸ ਦੀ ਖਿੱ-ਚ ਧੂ-ਹ ਕਰਦੇ ਹਨ। ਉਹ ਉਸ ਨੂੰ ਘਰੋਂ ਬਾਹਰ ਕੱ-ਢ-ਣਾ ਚਾਹੁੰਦੇ ਹਨ।ਜਦ ਕਿ ਉਸ ਦੇ 2 ਬੱਚੇ ਵੀ ਹਨ। ਉਸ ਨੂੰ ਖ਼ ਰ ਚਾ ਲਿਆਉਣ ਲਈ ਕਿਹਾ ਜਾ ਰਿਹਾ ਹੈ। ਰਾਜਵਿੰਦਰ ਕੌਰ ਦੇ ਦੱਸਣ ਮੁਤਾਬਿਕ ਹੁਣ ਉਸ ਦੀ ਨਣਦ ਕੁਲਵਿੰਦਰ ਕੌਰ, ਉਸ ਦੇ ਪਤੀ ਸੁਖਵਿੰਦਰ ਸਿੰਘ ਅਤੇ ਇਨ੍ਹਾਂ ਦੇ ਪੁੱਤਰ ਨੇ ਉਸ ਦੀ ਖਿੱ-ਚ ਧੂ-ਹ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹ ਲੋਕ ਉਸ ਨੂੰ ਮਾ-ੜੇ ਕੰਮ ਕਰਨ ਲਈ ਮ-ਜ-ਬੂ-ਰ ਕਰਦੇ ਹਨ। ਜੋ ਉਹ ਨਹੀਂ ਕਰ ਸਕਦੀ। ਕਈ ਵਾਰ ਉਸ ਦੇ ਪੇਕੇ ਉਸ ਨੂੰ ਲੈ ਜਾਂਦੇ ਹਨ। ਉਸ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ।ਰਾਜਵਿੰਦਰ ਕੌਰ ਦੀ ਭੈਣ ਸਰਬਜੀਤ ਕੌਰ ਨੇ ਦੱਸਿਆ ਹੈ ਕਿ ਰਾਜਵਿੰਦਰ ਕੌਰ ਦਾ ਪਤੀ ਅ-ਮ-ਲੀ ਹੈ।
ਉਸ ਨੂੰ 2 ਵਾਰ ਕਪੂਰਥਲੇ ਅ-ਮ-ਲ ਛੁ-ਡਾ-ਉ-ਣ ਲਈ ਭ-ਰ-ਤੀ ਕਰਵਾਇਆ ਗਿਆ। ਹੁਣ ਉਹ ਬਾਹਰ ਚਲਾ ਗਿਆ ਹੈ ਅਤੇ ਆਪਣੀ ਪਤਨੀ ਨੂੰ ਖ਼ਰਚਾ ਨਹੀਂ ਭੇਜਦਾ। ਸਰਬਜੀਤ ਕੌਰ ਅਨੁਸਾਰ ਉਹ ਅਤੇ ਉਸ ਦੇ ਭਰਾ ਮਿਲ ਕੇ ਰਾਜਵਿੰਦਰ ਨੂੰ ਖ-ਰ-ਚਾ ਦਿੰਦੇ ਹਨ। ਜਦੋਂ ਰਾਜਵਿੰਦਰ ਦੀ ਖਿੱ-ਚ ਧੂ-ਹ ਕੀਤੀ ਗਈ ਤਾਂ ਉਹ ਰਾਜਵਿੰਦਰ ਦੇ ਸਹੁਰੇ ਪਿੰਡ ਗਈ ਹੋਈ ਸੀ।
ਮਸ਼ਹੂਰ ਪੰਜਾਬੀ ਐਕਟਰ ਬਾਰੇ ਆਈ ਇਹ ਵੱਡੀ ਖ਼ਬਰ
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਅਦਾਕਾਰਾ ਹਿਮਾਸ਼ੀ ਖੁਰਾਣਾ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਅਭਿਨੇਤਰੀ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਰੋਨਾ ਪਾਈ ਗਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਦਿੱਤੀ ਹੈ। ਇਸ ਸਮੇਂ ਉਹਨਾਂ ਦਾ ਕਰੋਨਾ ਤੌਰ ਤੇ ਆਉਣਾ ਬਹੁਤ ਚਿੰ ਤਾ ਦਾ ਵਿਸ਼ਾ ਹੈ ਕਿਉਂਕਿ ਹਾਲ ਹੀ ਵਿੱਚ ਉਸਨੇ ਪੰਜਾਬ ਦੇ ਕਿਸਾਨਾਂ ਨਾਲ ਪ੍ਰਦਰ ਸ਼ਨ ਵਿੱਚ ਹਿੱਸਾ ਲਿਆ ਸੀ।
ਦੱਸ ਦਈਏ ਕਿ ਹਿਮਾਂਸ਼ੀ ਵੀ ਭਾਰਤ ਬੰਦ ਦੇ ਤਹਿਤ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਅਜਿਹੀ ਸਥਿਤੀ ਵਿਚ, ਕਰੋਨਾ ਦੇ ਵਿੱਚ ਆਉਣਾ ਉਨ੍ਹਾਂ ਸਾਰੇ ਲੋਕਾਂ ਲਈ ਫਿਕਰਮੰਦ ਵਿਚ ਹੈ ਜੋ ਉਸ ਪ੍ਰਦਰਸ਼ਨ ਵਿਚ ਸ਼ਾਮਲ ਸਨ। ਦੱਸ ਦਈਏ ਕਿ ਕਰੋਨਾ ਸਕਾਰਾਤਮਕ ਹਿਮਾਂਸ਼ੀ ਖੁਰਾਣਾ ਹਿਮਾਂਸ਼ੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿਚ, ਉਹ ਦੱਸ ਰਹੀ ਹੈ ਕਿ ਉਸ ਦਾ ਕਰੋਨਾ ਟੈਸਟ ਸਕਾਰਾਤਮਕ ਆਇਆ ਹੈ। ਉਹ ਲਿਖਦੀ ਹੈ- ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕਰੋਨਾ ਸਕਾਰਾਤਮਕ ਪਾਇਆ ਗਿਆ ਹੈ। ਮੈਂ ਹਰ ਤਰਾਂ ਦੀਆਂ ਸਾਵ ਧਾਨੀਆਂ ਵਰਤੀਆਂ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਹਾਲ ਹੀ ਵਿੱਚ ਇੱਕ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਸੀ ਅਤੇ ਬਹੁਤ ਇੱਕਠ ਸੀ, ਇਸ ਲਈ ਮੈਂ ਸੋਚਿਆ ਕਿ ਸ਼ੂਟਿੰਗ ਤੇ ਜਾਣ ਤੋਂ ਪਹਿਲਾਂ ਮੈਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਮੈਂ ਚਾਹੁੰਦੀ ਹਾਂ ਕਿ ਜਿਹੜਾ ਵੀ ਮੇਰੇ ਨਾਲ ਸੰਪਰਕ ਵਿੱਚ ਆਇਆ ਉਹ ਆਪਣਾ ਟੈਸਟ ਕਰਵਾ ਲਵੇ। ਜੋ ਕੋਈ ਇਸ ਸਮੇਂ ਪ੍ਰਦਰਸ਼ਨ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇਸ ਸਮੇਂ ਇਹ ਔਖ ਚੱਲ ਰਹੀ ਹੈ।ਦੱਸ ਦਈਏ ਕਿ ਕਿਸਾਨਾਂ ਦੇ ਪ੍ਰਦਰਸ਼ਨਾਂ ਵਿਚ ਲਿਆ ਹਿੱਸਾ ਹਿਮਾਂਸ਼ੀ ਨੇ ਪੰਜਾਬ ਦੇ ਕਿਸਾਨਾਂ ਨਾਲ ਕਿਸਾਨ ਬਿੱਲ ਦਾ ਪ੍ਰਦਰਸ਼ਨ ਕੀਤਾ ਸੀ।
ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਨਹੀਂ ਦਿਖਾਈ ਦੇ ਰਹੀ ਹੈ। ਉਸ ਦੇ ਬੁਆਏਫ੍ਰੈਂਡ ਅਸੀਮ ਨੇ ਵੀ ਉਸ ਦੀ ਜ਼ੋਰਦਾਰ ਤਾਰੀਫ ਕੀਤੀ ਸੀ, ਪਰ ਹੁਣ ਉਸ ਦਾ ਕਰੋਨਾ ਉਸ ਪ੍ਰਦਰਸ਼ਨ ਤੋਂ ਬਾਅਦ ਆਉਣਾ ਸਾਰਿਆਂ ਲਈ ਚਿੰ ਤਾ ਦਾ ਕਾਰਨ ਬਣ ਗਿਆ ਹੈ। ਹੁਣ ਉਹ ਪ੍ਰਦਰਸ਼ਨ ਦੇ ਦੌਰਾਨ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਈ।
ਹਿਮਾਂਸ਼ੀ ਖੁਰਾਣਾ ਬਾਰੇ ਆਈ ਇਹ ਖ਼ਬਰ
ਇਸ ਵੇਲੇ ਦੀ ਵੱਡੀ ਖਬਰ ਆ ਰਹੀ ਅਦਾਕਾਰਾ ਹਿਮਾਸ਼ੀ ਖੁਰਾਣਾ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਅਭਿਨੇਤਰੀ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਰੋਨਾ ਪਾਈ ਗਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਦਿੱਤੀ ਹੈ। ਇਸ ਸਮੇਂ ਉਹਨਾਂ ਦਾ ਕਰੋਨਾ ਤੌਰ ਤੇ ਆਉਣਾ ਬਹੁਤ ਚਿੰ ਤਾ ਦਾ ਵਿਸ਼ਾ ਹੈ ਕਿਉਂਕਿ ਹਾਲ ਹੀ ਵਿੱਚ ਉਸਨੇ ਪੰਜਾਬ ਦੇ ਕਿਸਾਨਾਂ ਨਾਲ ਪ੍ਰਦਰ ਸ਼ਨ ਵਿੱਚ ਹਿੱਸਾ ਲਿਆ ਸੀ।
ਦੱਸ ਦਈਏ ਕਿ ਹਿਮਾਂਸ਼ੀ ਵੀ ਭਾਰਤ ਬੰਦ ਦੇ ਤਹਿਤ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਅਜਿਹੀ ਸਥਿਤੀ ਵਿਚ, ਕਰੋਨਾ ਦੇ ਵਿੱਚ ਆਉਣਾ ਉਨ੍ਹਾਂ ਸਾਰੇ ਲੋਕਾਂ ਲਈ ਫਿਕਰਮੰਦ ਵਿਚ ਹੈ ਜੋ ਉਸ ਪ੍ਰਦਰਸ਼ਨ ਵਿਚ ਸ਼ਾਮਲ ਸਨ।ਦੱਸ ਦਈਏ ਕਿ ਸਕਾਰਾਤਮਕ ਹਿਮਾਂਸ਼ੀ ਖੁਰਾਣਾ ਹਿਮਾਂਸ਼ੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿਚ, ਉਹ ਦੱਸ ਰਹੀ ਹੈ ਕਿ ਉਸ ਦਾ ਕਰੋਨਾ ਟੈਸਟ ਸਕਾਰਾਤਮਕ ਆਇਆ ਹੈ। ਉਹ ਲਿਖਦੀ ਹੈ- ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕਰੋਨਾ ਸਕਾਰਾਤਮਕ ਪਾਇਆ ਗਿਆ ਹੈ। ਮੈਂ ਹਰ ਤਰਾਂ ਦੀਆਂ ਸਾਵਧਾਨੀਆਂ ਵਰਤੀਆਂ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਹਾਲ ਹੀ ਵਿੱਚ ਇੱਕ ਪ੍ਰਦਰ ਸ਼ਨ ਵਿੱਚ ਸ਼ਾਮਲ ਹੋਈ ਸੀ ਅਤੇ ਬਹੁਤ ਇੱਕਠ ਸੀ, ਇਸ ਲਈ ਮੈਂ ਸੋਚਿਆ ਕਿ ਸ਼ੂਟਿੰਗ ਤੇ ਜਾਣ ਤੋਂ ਪਹਿਲਾਂ ਮੈਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਮੈਂ ਚਾਹੁੰਦੀ ਹਾਂ ਕਿ ਜਿਹੜਾ ਵੀ ਮੇਰੇ ਨਾਲ ਸੰਪਰਕ ਵਿੱਚ ਆਇਆ ਉਹ ਆਪਣਾ ਟੈਸਟ ਕਰਵਾ ਲਵੇ। ਜੋ ਕੋਈ ਇਸ ਸਮੇਂ ਪ੍ਰਦਰਸ਼ਨ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਕਿ ਇਸ ਸਮੇਂ ਇਹ ਔ ਖ ਚੱਲ ਰਹੀ ਹੈ। ਦੱਸ ਦਈਏ ਕਿ ਕਿਸਾਨਾਂ ਦੇ ਪ੍ਰਦਰਸ਼ਨਾਂ ਵਿਚ ਲਿਆ ਹਿੱਸਾ ਹਿਮਾਂਸ਼ੀ ਨੇ ਪੰਜਾਬ ਦੇ ਕਿਸਾਨਾਂ ਨਾਲ ਕਿਸਾਨ ਬਿੱਲ ਦਾ ਪ੍ਰਦਰਸ਼ਨ ਕੀਤਾ ਸੀ।
ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਨਹੀਂ ਦਿਖਾਈ ਦੇ ਰਹੀ ਹੈ।ਉਸ ਦੇ ਬੁਆਏਫ੍ਰੈਂਡ ਅਸੀਮ ਨੇ ਵੀ ਉਸ ਦੀ ਜ਼ੋਰਦਾਰ ਤਾਰੀਫ ਕੀਤੀ ਸੀ, ਪਰ ਹੁਣ ਉਸ ਦਾ ਕਰੋਨਾ ਉਸ ਪ੍ਰਦਰ ਸ਼ਨ ਤੋਂ ਬਾਅਦ ਆਉਣਾ ਸਾਰਿਆਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਹੁਣ ਉਹ ਪ੍ਰਦਰਸ਼ਨ ਦੇ ਦੌਰਾਨ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਆਈ, ਇਹ ਜਾਣਨਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਸਾਬਿਤ ਹੋਣ ਵਾਲੀ ਹੈ।