ਪਤੀ ਨੇ ਪਤਨੀ ਨਾਲ ਦੇਖੋ ਕੀ ਕੀਤਾ ,ਧਾਹਾਂ ਮਾਰ ਰੋਏ ਮਾਪੇ ਜਦ ਦੇਖੀ ਧੀ ਦੀ

ਦਾ-ਰੂ ਨੇ ਕਿੰਨੇ ਹੀ ਘਰ ਉ-ਜਾ-ੜ ਦਿੱਤੇ ਹਨ। ਜਿਹੜਾ ਪੈਸਾ ਘਰ ਦੀਆਂ ਜ਼ਰੂਰਤਾਂ ਲਈ ਵਰਤਿਆ ਜਾਣਾ ਹੁੰਦਾ ਹੈ, ਉਸ ਦੀ ਆਦਮੀ ਦਾ-ਰੂ ਪੀ ਜਾਂਦਾ ਹੈ। ਜਿਸ ਕਰਕੇ ਪਰਿਵਾਰ ਵਿੱਚ ਕ-ਲੇ-ਸ਼ ਹੁੰਦਾ ਹੈ। ਇਸ ਤੋਂ ਬਾਅਦ ਮਾਮਲਾ ਖਿੱ-ਚ ਧੂ-ਹ ਤਕ ਪੁੱਜ ਜਾਂਦਾ ਹੈ। ਜਿਸ ਤਰ੍ਹਾਂ ਘਰ ਵਿੱਚ ਕੋਈ ਵੱਡਾ ਹਾ-ਦ-ਸਾ ਵਾਪਰ ਜਾਂਦਾ ਹੈ। ਇਸ ਰਸਤੇ ਤੇ ਚੱਲਣ ਵਾਲੇ ਲੋਕ ਜਿੱਥੇ ਸਿਹਤ ਦੀ ਬ-ਰ-ਬਾ-ਦੀ ਕਰਦੇ ਹਨ, ਉਥੇ ਹੀ ਪੈਸੇ ਦਾ ਵੀ ਨੁ-ਕ-ਸਾ-ਨ ਕਰਦੇ ਹਨ।ਦਾ-ਰੂ ਦੇ ਲੋਰ ਵਿਚ ਆਦਮੀ ਕਿਸੇ ਦੇ ਗਲ ਪੈਣ ਲਗਾ ਵੀ ਦੇਰ ਨਹੀਂ ਕਰਦਾ।

ਬਰਨਾਲਾ ਦੇ ਪਿੰਡ ਚੂੰ-ਘਾਂ ਦੇ ਰਹਿਣ ਵਾਲੇ ਸੋਮਾ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੀ ਪਤਨੀ ਕਮਲਜੀਤ ਕੌਰ ਪੁੱਤਰੀ ਭੋਲਾ ਸਿੰਘ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਦਾ ਗਲਾ ਘੁੱ-ਟ ਕੇ ਦੇ-ਹਾ-ਤ ਕਰ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਕਮਲਜੀਤ ਕੌਰ ਦੇ ਚਚੇਰੇ ਭਰਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਕਮਲਜੀਤ ਕੌਰ ਦੇ ਸਹੁਰੇ ਘਰ ਆਇਆ ਹੋਇਆ ਸੀ।ਓਹ ਰਾਤ ਨੂੰ ਸੌ ਰਹੇ ਸਨ। ਕਮਲਜੀਤ ਕੌਰ ਦੇ ਪਤੀ ਸੋਮਾ ਸਿੰਘ ਨੇ ਕਮਲਜੀਤ ਕੌਰ ਦਾ ਗਲ ਘੁੱ-ਟ ਦਿੱਤਾ। ਆਪਣੀ ਭੈਣ ਦੀ ਚੀ-ਕ ਸੁਣ ਕੇ ਉਸ ਦਾ ਭਰਾ ਦੌ-ੜ ਕੇ ਉਸ ਕੋਲ ਆਇਆ ਪਰ ਤਦ ਤੱਕ ਕਮਲਜੀਤ ਕੌਰ ਨੇ ਦਮ ਤੋ-ੜ ਦਿੱਤਾ ਸੀ। ਇਸ ਨੌਜਵਾਨ ਦੇ ਦੱਸਣ ਮੁਤਾਬਿਕ ਉਸ ਇਸ ਪਰਿਵਾਰ ਵਿੱਚ ਕ-ਲੇ-ਸ਼ ਰਹਿੰਦਾ ਸੀ। ਕ-ਲੇ-ਸ਼ ਇਨ੍ਹਾਂ ਦੀ ਛੋਟੀ ਲੜਕੀ ਕਰਦੀ ਸੀ। ਓਹ ਆਪਣੀ ਭਰਜਾਈ ਕਮਲਜੋਤ ਕੌਰ ਨੂੰ ਘਰ ਵਿੱਚ ਰੱਖ ਕੇ ਰਾਜ਼ੀ ਨਹੀਂ ਸੀ।ਇਸ ਲੜਕੀ ਨੇ ਹੀ ਇਨ੍ਹਾਂ ਨੂੰ ਅਲੱਗ ਕਰਵਾਇਆ ਸੀ।

ਉਸ ਨੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਸੋਮਾ ਸਿੰਘ ਨੇ ਗਲ ਘੁੱ-ਟ-ਕੇ ਆਪਣੀ ਪਤਨੀ ਕਮਲਜੀਤ ਕੌਰ ਦੀ ਜਾਨ ਲੈ ਲਈ ਹੈ। ਇਨ੍ਹਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 2 ਸਾਲ ਦਾ ਇਕ ਬੱਚਾ ਵੀ ਹੈ। ਪੁਲੀਸ ਨੇ ਮ੍ਰਤਕ ਦੇ ਭਰਾ ਬੂਟਾ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਹੈ। ਸੋਮਾ ਸਿੰਘ ਮ-ਜ਼-ਦੂ-ਰੀ ਕਰਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਹੰਗਰੀ ਦੀ ਪੰਜਾਬਣ ਦੇ ਨਾਲ ਦੇਖੋ ਕਿ ਹੋਇਆ

ਹੰਗਰੀ ਵਿਚ ਰਹਿੰਦੀ ਇਕ ਪੰਜਾਬ ਨੇ ਆਪਣੇ ਨਾਜਾਇਜ ਸੰਬੰਦਾ ਦੇ ਕਰਕੇ ਆਪਣਾ ਘਰ ਬ-ਰਬਾਦ ਕਰ ਲਿਆ |ਇਹ ਕਿਸੇ ਹੋਰ ਨੇ ਨਹੀਂ ਸਗੋਂ ਓਸੇ ਹੀ ਪੰਜਾਬਣ ਨੇ ਆਪ ਦਸਿਆ ਹੈ ਕਿ ਕਿਸ ਤਰਾਂ ਉਸ ਨੇ ਹੋਲੀ ਹੋਲੀ ਕਰਕੇ ਆਪਣੇ ਹੀਰੇ ਵਰਗੇ ਪਤੀ ਦੇ ਧੋ-ਖਾ ਕੀਤਾ ਤੇ ਕਿਵੇਂ ਉਸ ਨੂੰ ਗੁ-ਵਾ ਲਿਆ |ਗੱਲ ਕਰਦੇ ਹਾਂ ਹੰਗਰੀ ਦੀ ਇਸ ਪੰਜਾਬਣ ਦੀ ਜਿਸਦੇ ਪਤੀ ਦੇ ਮਾਸੀ ਦੇ ਮੁੰਡੇ ਦੇ ਨਾਲ ਹੀ ਨਾ-ਜਾਇਜ ਸੰਬੰ-ਧ ਸੀ |

ਗੱਲ ਸ਼ੁਰੂ ਇਥੋਂ ਹੋਈ ਜਦੋ ਉਹ ਹੰਗਰੀ ਗਈ ਤਾ ਉਸ ਦੀ ਗੱਲ ਪਤੀ ਦੀ ਮਾਸੀ ਨਾਲ ਹੋਣੀ ਸ਼ੁਰੂ ਹੋਈ ਤਾ ਦੋਨਾਂ ਦਾ ਆਪਸੀ ਪਿਆਰ ਵਿਸ਼ਵਾਸ ਬਹੁਤ ਬਣ ਗਿਆ |ਉਸਨੇ ਦਸਿਆ ਕਿ ਪਤੀ ਦੀ ਮਾਸੀ ਨੇ ਮੈਨੂੰ ਧੀ ਬਣਾਇਆ ਸੀ |ਫਿਰ ਉਸ ਤੋਂ ਬਾਅਦ ਥੋੜੀ ਗੱਲ ਮਾਸੀ ਦੇ ਮੁੰਡੇ ਨਾਲ ਹੁੰਦੀ ਰਹੀ |ਇਹ ਗੱਲ ਹੋਲੀ ਹੋਲੀ ਵੱਧ ਕੇ ਫਿਰ ਕੁੜੀ ਸਿਧ ਹੀ ਉਸ ਨਾਲ ਗੱਲ ਕਰਨ ਲੱਗੀ |ਇਥੋਂ ਹੀ ਉਸਦੇ ਘਰ ਦੀ ਬ-ਰਬਾਦੀ ਸ਼ੁਰੂ ਹੋ ਗਈ |ਹੰਗਰੀ ਵਿਚ ਰਹਿੰਦੀ ਪੰਜਾਬਣ ਨੇ ਦਸਿਆ ਕਿ ਮੈਂ ਬਹੁਤ ਸਾਰੇ ਪੈਸੇ ਵੀ ਦਿਤੇ ਏਨਾ ਨੂੰ |ਜੋ ਕਿ ਲੱਖਾਂ ਰੁਪਇਆ ਦਾ ਹਿਸਾਬ ਕੀਤਾ ਹੋਵੇਗਾ |ਉਸਨੇ ਕਿਹਾ ਏਨਾ ਦੇ ਉਪਰ ਕਰਜਾ ਵੀ ਸੀ ਜੋ ਮੈਂ ਆਪਣੇ ਘਰਵਾਲੇ ਨੂੰ ਬਿਨਾ ਦਸੇ ਏਨਾ ਨੂੰ ਭੇਜਿਆ |

ਇਸ ਤੋਂ ਬਾਅਦ ਉਸਨੇ ਹੋਰ ਵੀ ਬਹੁਤ ਕੁੱਛ ਕਹਿੰਦੇ ਇਹ ਕਿਹਾ ਕਿ ਮਾਸੀ ਹੀ ਇਹ ਸਭ ਦੀ ਜਿੰਮੇਵਾਰ ਹੈ ਕਿਉਕਿ ਉਸਨੇ ਹੀ ਕਿਹਾ ਸੀ ਕਿ ਆਪਣੇ ਪਤੀ ਨੂੰ ਤਲਾਕ ਦੇ ਕੇ ਮੇਰੇ ਮੁੰਡੇ ਨਾਲ ਵਿਆਹ ਕਰਲਾ |ਉਸਨੇ ਇਹ ਵੀ ਦਸਿਆ ਕਿਵੇਂ ਹੋਲੀ ਹੋਲੀ ਕਰਕੇ ਉਸਨੂੰ ਸਾਰੇ ਪਰਿਵਾਰ ਦੇ ਖਿ-ਲਾਫ ਭੜ-ਕਾਇਆ ਗਿਆ ਸੀ |ਹੋਲੀ ਹੋਲੀ ਕਰਕੇ ਉਸਦੇ ਪਤੀ ਦੇ ਖਿ-ਲਾਫ ਵੀ ਭੜ-ਕਾਇਆ ਗਿਆ ਜਿਸਦਾ ਸਿੱਟਾ ਇਹ ਨਿਕਲਿਆ |

ਸਤਿਗੁਰੂ ਕਿਵੇਂ ਕਰਦੇ ਨੇ ਕਿਰਪਾ

ਲੇਖ ਕਿਵੇਂ ਬਦਲਦੇ ਨੇ”’ਅੰਗ (ANG) – ੬੩੬ (636)”* ਸੋਰਠਿ ਮਹਲਾ ੧ ॥ ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥ ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥ ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥ ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ ॥ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥ ਮੇਰੇ ਪ੍ਰਭ ਸਾਲਾਹਨਿ ਸੇ ਭਲੇ ਪਿਆਰੇ ਸਬਦਿ ਰਤੇ ਰੰਗੁ ਹੋਇ ॥ ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥੨॥ ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥ ਆਇਆ ਲਿਖਿ ਲੈ ਜਾਵਣਾ ਪਿਆਰੇ ਹੁਕਮੀ ਹੁਕਮੁ ਪਛਾਣੁ ॥ ਗੁਰ ਬਿਨੁ ਹੁਕਮੁ ਨ ਬੂਝੀਐ ਪਿਆਰੇ ਸਾਚੇ ਸਾਚਾ ਤਾਣੁ ॥੩॥ ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥ ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥ ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥੪॥ ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥ ਹੁਕਮੇ ਬੰਨ੍ਹ੍ਹਿ ਚਲਾਈਐ ਪਿਆਰੇ ਮਨਮੁਖਿ ਲਹੈ ਸਜਾਇ ॥ ਹੁਕਮੇ ਸਬਦਿ ਪਛਾਣੀਐ ਪਿਆਰੇ ਦਰਗਹ ਪੈਧਾ ਜਾਇ ॥੫॥ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਉਮੈ ਦੋਇ ॥ ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥ ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥੬॥

ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥ ਜਿਨ੍ਹ੍ਹੀ ਸੋ ਸਾਲਾਹਿਆ ਪਿਆਰੇ ਹਉ ਤਿਨ੍ਹ੍ਹ ਬਲਿਹਾਰੈ ਜਾਉ ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ ॥੭॥ ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥ ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥ ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥੮॥੩॥

ਗੁਰੂ ਰੰਧਾਵਾ ਤੇ ਸਨੀ ਦਿਓਲ ਤੇ ਜੱਸ ਬਾਜਵਾ ਨੇ ਖੁਲ ਕੇ ਕੱਢੀ

ਕਿੱਸਿਆਂ ਵਿਰੋਧੀ ਬਿੱਲ ਨੂੰ ਲੈ ਕ ਸਾਰੇ ਹੀ ਕਿਸਾਨ ਵੀਰ ਅੱਗੇ ਆਏ ਹਨ ਚਾਹੇ ਉਹ ਵੀਰ ਪੰਜਾਬ ਨਾਲ ਤੇ ਚਾਹੇ ਹਰਿਆਣੇ ਦੇ ਨਾਲ ਸੰਬੰਧਿਤ ਸਨ |ਹੁਣ ਇਹ ਬਿੱਲ ਨੂੰ ਲੈ ਕ ਸਾਰੀਆਂ ਕਿਸਾਨ ਜਥੇਬੰਦੀਆਂ ਤਾ ਅੱਗੇ ਆਈਆਂ ਹੀ ਹਨ ਨਾਲ ਦੀ ਨਾਲ ਸਮੂਹ ਕਲਾਕਾਰ ਭਾਈਚਾਰੇ ਨੇ ਵੀ ਸੰਪੂਰਨ ਤੋਰ ਤੇ ਇਸ ਬਿੱਲ ਦ ਵਿਰੋਧ ਕੀਤਾ ਹੈ |ਥਾਂ ਥਾਂ ਤੇ ਕਲਾਕਾਰ ਭਾਈਚਾਰੇ ਵਲੋਂ ਰੋਡ ਸ਼ੋ ਤੇ ਹੋਰ ਧਰਨੇ ਨੂੰ ਸੰਬੋਧਨ ਕਰਕੇ ਲੋਕ ਨੂੰ ਜਾਗਰੂਕ ਕੀਤਾ |

ਰਣਜੀਤ ਬਾਵਾ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਨਰੇਂਦਰ ਮੋਦੀ ਨੂੰ ਟਵਿੱਟਰ ਤੇ ਟੈਗ ਕਰਕੇ ਪੋਸਟ ਪਾਈਆਂ ਸਨ |ਇਸ ਤੋਂ ਬਾਅਦ ਸਾਰੇ ਹੀ ਕਲਾਕਾਰ ਭਰਾ ਐਮੀ ਵਿਰਕ,ਤਰਸੇਮ ਜੱਸੜ ,ਜੱਸ ਬਾਜਵਾ,ਸਿੱਪੀ ਗਿੱਲ,ਹਰਜੀਤ ਹਰਮਨ,ਹਿਮਾਂਸ਼ੀ ਖੁਰਾਣਾ,ਦੇਵ ਖਰੋੜ,ਜਪੁਜੀ ਖਹਿਰਾ ਨੇ ਵੀ ਕਿਸਾਨ ਭਰਾਵਾਂ ਦਾ ਸਮਰਥਨ ਕੀਤਾ |ਪੈ ਜਿਥੇ ਪੰਜਾਬੀ ਫਿਲਮ ਇੰਡਸਟਰੀ ਐਥੇ ਪੂਰਨ ਤੋਰ ਤੇ ਕਿਸਾਨਾਂ ਦੇ ਨਾਲ ਹੈ |ਕੁੱਛ ਅਜਿਹੇ ਕਲਾਕਾਰ ਵੀ ਹਨ ਜਿਨ੍ਹਾਂ ਨੇ ਕਿਸਾਨਾਂ ਦੇ ਬਾਰੇ ਕੋਈ ਵੀ ਪੋਸਟ ਨਹੀਂ ਪਾਈ |ਜੱਸ ਬਾਜਵਾ ਨੇ ਆਪਣਾ ਰੋਸ ਜਤਾਉਂਦੇ ਹੋਏ ਕਿਹਾ ਕਿ ਸਦਾ ਭਰਾ ਗੁਰੂ ਰੰਧਾਵਾ ਬਹੁਤ ਵੱਡਾ ਮੀਡਿਆ ਹੈ ਜਿਸ ਨੂੰ ਪੰਜਾਬ ਤੋਂ ਬਾਹਰ ਦੇ ਲੋਕ ਵੀ ਪਸੰਦ ਕਰਦੇ ਹਨ |ਤੇ ਓਹਨਾ ਰੋਸ ਜਤਾਉਂਦੇ ਕਿਹਾ ਕਿ ਗੁਰੂ ਰੰਧਾਵਾ ਜੇਕਰ ਇਕ ਵੀ ਪੋਸਟ ਪਾ ਦਿੰਦੇ ਤਾ ਬਹੁਤ ਸਾਰੇ ਪੰਜਾਬ ਤੋਂ ਬਾਹਰ ਦੇ ਲੋਕ ਵੀ ਕਿਸਾਨਾਂ ਦੇ ਹੱਕ ਵਿਚ ਆ ਜਾਂਦੇ |ਓਹਨਾ ਅਕਸ਼ੇ ਕੁਮਾਰ ਤੇ ਸਨੀ ਦਿਓਲ ਬਾਰੇ ਵੀ ਕਿਹਾ ਕਿ ਇਹ ਬਸ ਫ਼ਿਲਮ ਵਿਚ ਹੀ ਖੁਦ ਨੂੰ ਪੰਜਾਬੀ ਕਹਿਣ ਵਾਲੇ ਆ ਜਦੋ ਲੋੜ ਪੈਂਦੀ ਹੈ ਪੰਜਾਬ ਨੂੰ ਓਦੋ ਤਾ ਇਹ ਲੋਕ ਦਿਸਦੇ ਹੀ ਨਹੀਂ |

ਓਹਨਾ ਸਨੀ ਦਿਓਲ ਨੂੰ ਕਿਹਾ ਜਦੋ ਵੋਟਾਂ ਦੀ ਵਾਰੀ ਸੀ ਤਾ ਓਦੋ ਇਹ ਕਹਿ ਕ ਵੋਟਾਂ ਲਾਇਆ ਗਿਆ ਸੀ ਕਿ ਮਈ ਪੰਜਾਬ ਦਾ ਹਾਂ ਅਜੇ ਜੇ ਬਿੱਲ ਪਾਸ ਹੋਏ ਤਾ BJP ਦਾ ਕਿਉਂ ਬਣ ਕੇ ਰਹਿ ਗਿਆ |ਜੱਸ ਬਾਜਵਾ ਨੇ ਕਿਹਾ ਗੁਰੂ ਰੰਧਾਵਾ ਗੁਰਦਸਪੂਰ ਜਿਲੇ ਦਾ ਹੈ ਪਰ ਉਹ ਬਟਾਲਾ ਧਰਨੇ ਵਿਚ ਨਹੀਂ ਆ ਸਕਿਆ ਚਲੋ ਮਜਬੂਰੀਆਂ ਹੋ ਸਕਦੀਆਂ ਪਰ ਉਹ ਪੋਸਟ ਤਾ ਪਾ ਸਕਦਾ ਸੀ |ਦੇਖੋ ਜੱਸ ਬਾਜਵਾ ਨੇ ਹੋਰ ਕਿ ਕਿਹਾ

ਦੇਖੋ ਤਾਜਾ ਖ਼ਬਰ ਪੰਜਾਬ ਸੂਬੇ ਵਿੱਚੋ ਕਿਸਾਨਾਂ ਨੇ ਕਰ ਦਿੱਤਾ ਹੈ ਐਲਾਨ

ਪੰਜਾਬ ‘ਚ ਖੇਤੀ ਕਾਨੂੰਨਾਂ ਉੱਪਰ ਸੰਘਰਸ਼ ਕਰ ਰਹੀਆਂ 31 ਕਿਸਾਨ ਜੱਥੇਬੰਦੀਆਂ ਅੱਜ ਮਤਲਬ ਕਿ ਪਹਿਲੀ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਧਰਨੇ ਲਾਉਣਗੀਆਂ ਅਤੇ ਰੇਲਾਂ ਦਾ ਚੱਕਾ ਜਾਮ ਕਰਨ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂਅਤੇ ਕਾਨੂੰਨ ਦਾ ਪੱਖ ਪੂਰਨ ਵਾਲੇ ਸਿਆਸਤਦਾਨਾਂ ਦਾ ਘਿਰਾਓ ਸ਼ੁਰੂ ਕਰਨਗੀਆਂ। ਇਨ੍ਹਾਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸੂਬੇ ‘ਚ ਅੱਜ ਤੋਂ ਸਮੁੱਚਾ ਰੇਲ ਨੈੱਟਵਰਕ ਠੱਪ ਕਰ ਦਿੱਤਾ ਜਾਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 24 ਸਤੰਬਰ ਤੋਂ ਫਿਰੋਜ਼ਪੁਰ ਅਤੇ ਅੰਮ੍ਰਿਤਸਰ ‘ਚ ਲਾਏ ਪੱਕੇ ਮੋਰਚਿਆਂ ਕਾਰਨ ਸੂਬੇ ‘ਚ ਪਿਛਲੇ 7 ਦਿਨਾਂ ਤੋਂ ਪੰਜਾਬ ਦਾ ਪੂਰੇ ਦੇਸ਼ ਨਾਲੋਂ ਰੇਲ ਸੰਪਰਕ ਟੁੱਟਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਵਲੋਂ ਅੱਜ ਤਿੰਨਾਂ ਤਖ਼ਤਾਂ ਤੋਂ ਕੱਢੇ ਜਾ ਰਹੇ ਕਿਸਾਨ ਮਾਰਚ ‘ਚ 40 ਹਜ਼ਾਰ ਵਾਹਨਾਂ ‘ਚ 2 ਲੱਖ ਲੋਕ ਹਿੱਸਾ ਲੈਣਗੇ। ਇਹ ਮਾਰਚ ਚੰਡੀਗੜ੍ਹ ਪਹੁੰਚੇਗਾ, ਜਿੱਥੇ ਅਕਾਲੀ ਦਲ ਦੀ ਲੀਡਰਸ਼ਿਪ ਹਾਲ ਹੀ ‘ਚ ਪਾਸ ਕੀਤੇ ਤਿੰਨ ਖੇਤੀਬਾੜੀ ਐਕਟਾਂ ਨੂੰ ਰੱਦ ਕਰਨ ਦੀ ਮੰਗ ਕਰਦਾ ਇਕ ਮੰਗ ਪੱਤਰ ਭਾਰਤ ਦੇ ਰਾਸ਼ਟਰਪਤੀ ਦੇ ਨਾਂ ’ਤੇ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ। ਹੋਰ ਵੇਰਵੇ ਸਾਂਝੇ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਮਾਰਚ ਵਾਇਆ ਜਲੰਧਰ, ਫਗਵਾੜਾ, ਨਵਾਂਸ਼ਹਿਰ, ਰੋਪੜ, ਕੁਰਾਲੀ ਤੇ ਮੁੱਲਾਂਪੁਰ ਰਾਹੀਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ।

ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਤੋਂ ਸ਼ੁਰੂ ਹੋਣ ਵਾਲਾ ਮਾਰਚ ਮੌੜ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ,ਏਅਰਪੋਰਟ ਲਾਈਟ ਤੋਂ ਜ਼ੀਰਕਪੁਰ ਤੋਂ ਹੁੰਦਾ ਹੋਇਆ ਚੰਡੀਗੜ੍ਹ ਪਹੁੰਚੇਗਾ। ਦੱਸ ਦਈਏ ਕਿ ਕਿਸਾਨ ਵਰਗ ਜਥੇਬੰਦੀਆਂ ਕਲਾਕਾਰ ਤੇ ਪਾਰਟੀਆਂ ਸਭ ਕੇਂਦਰ ਦਾ ਰੋਸ ਕਰ ਰਹੇ ਹਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਹੋਰ ਪੰਜਾਬ ਦੀ ਨਵੀ ਉਪਦਾਤੇ ਬਾਰੇ ਸਕਾਦੇ ਪੇਜ ਪੰਜਾਬ ਲਾਈਵ ਤਵ ਨੂੰ ਲਾਇਕ ਕਰੋ ਤੇ ਸਪੋਰਟ ਕਰੋ ਅੱਸੀ ਤੁਹਾਡੇ ਲਾਇ ਲੈ ਕ ਆਉਂਦੇ ਹਾਂ ਨਵੀਆਂ ਖ਼ਬਰਾਂ|

ਪੰਜਾਬ ਸਰਕਾਰ ਵਲੋਂ ਹੋਟਲ ਰੈਸਟੋਰੈਂਟ ਤੇ ਮੈਰਿਜ ਪੈਲੇਸ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ

ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀਆਂ ਦੇ ਸਮੂਹ ਵੱਲੋਂ ਕੀਤੀਆਂ ਸਿਫਾਰਸ਼ਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਬਾਰ, ਮੈਰਿਜ ਪੈਲੇਸ, ਹੋਟਲ ਅਤੇ ਰੈਸਟੋਰੈਂਟਾਂ ਦੀ ਸਾਲ 2020-21 ਲਈ ਅਪਰੈਲ ਤੋਂ ਸਤੰਬਰ 2020 ਤੱਕ ਦੀ ਸਾਲਾਨਾ ਲਾਇਸੈਂਸ ਫੀਸ ਅਤੇ ਅਪਰੈਲ ਤੋਂ ਜੂਨ ਅਤੇ ਜੁਲਾਈ ਤੋਂ ਸਤੰਬਰ 2020 ਦੀ ਤਿਮਾਹੀ ਅਨੁਮਾਨਤ ਫੀਸ ਮੁਆਫ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 1 ਅਪਰੈਲ, 2020 ਤੋਂ ਲੈ ਕੇ 30 ਸਤੰਬਰ, 2020 ਤੱਕ ਦੇ ਸਮੇਂ ਲਈ ਹੋਟਲਾਂ ਅਤੇ ਰੈਸਟੋਰੈਂਟਾਂ ਵਿਚਲੇ 1065 ਬਾਰਜ਼ ਦੀ ਸਾਲਾਨਾ ਲਾਇਸੈਂਸ ਫੀਸ 50 ਫੀਸਦੀ ਮੁਆਫ ਕੀਤੇ ਜਾਣ ਨਾਲ ਖਜ਼ਾਨੇ ਉੱਤੇ 1355.50 ਲੱਖ ਰੁਪਏ ਦਾ ਵਿੱਤੀ ਬੋਝ ਪਵੇਗਾ ਜੋ ਕਿ 2020-21 ਲਈ ਅਨੁਮਾਨਤ ਮਾਲੀਏ ਦਾ ਅੱਧ ਹੈ। ਇਸੇ ਤਰ੍ਹਾਂ ਹੀ ਉਪਰੋਕਤ ਸਮੇਂ ਲਈ ਕੁਲ 2324 ਲਾਇਸੈਂਸੀ ਮੈਰਿਜ ਪੈਲੇਸਾਂ ਦੇ ਸਬੰਧ ਵਿਚ ਇਹ ਵਿੱਤੀ ਬੋਝ 350 ਲੱਖ ਰੁਪਏ ਦਾ ਹੋਵੇਗਾ ਜੋ ਕਿ ਸਾਲ 2020-21 ਦੇ ਅਨੁਮਾਨਤ ਮਾਲੀਏ ਦਾ ਅੱਧਾ ਹਿੱਸਾ ਹੋਵੇਗਾ। ਜਿੱਥੋਂ ਤੱਕ ਬਾਰਜ਼ ਦੇ ਲਾਇਸੈਂਸਾਂ ਦੀ ਅਗਾਊਂ ਤਿਮਾਹੀ ਅਨੁਮਾਨਿਤ ਫੀਸ ਮੁਆਫ ਕਰਨ ਦਾ ਸਵਾਲ ਹੈ ਤਾਂ ਇਸ ਵਿੱਚ ਵਿੱਤੀ ਬੋਝ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਫੀਸ ਮੁਆਫੀ ਦਾ ਅਨੁਮਾਨ ਸਿਰਫ ਅਗਾਊਂ ਤੌਰ ‘ਤੇ ਇਕੱਠੀ ਕੀਤੀ ਫੀਸ ਸਬੰਧੀ ਹੀ ਲਗਾਇਆ ਜਾ ਸਕਦਾ ਹੈ ਜੋ ਕਿ ਐਡਜਸਟ ਹੋਣ ਯੋਗ ਹੈ ਅਤੇ ਹੁਣ ਫੀਸ ਇਕੱਤਰ ਕੀਤੇ ਜਾਣ ਨੂੰ ਬਾਰਜ਼ ਦੁਆਰਾ ਖਰੀਦ ਕੀਤੇ ਜਾਣ ਤੱਕ ਅੱਗੇ ਪਾਉਣ ਦੀ ਤਜਵੀਜ਼ ਹੈ। ਇਹ ਧਿਆਨ ਦੇਣਯੋਗ ਹੈ ਕਿ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਪੰਜਾਬ, ਹੋਟਲ ਰੈਸਟੋਰੈਂਟ ਐਂਡ ਰਿਜ਼ਾਰਟ ਐਸੋਸੀਏਸ਼ਨ ਆਫ ਪੰਜਾਬ ਅਤੇ ਮੈਰਿਜ ਪੈਲੇਸ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਮੰਤਰੀਆਂ ਦੇ ਸਮੂਹ ਪਾਸੋਂ ਲਾਇਸੈਂਸ ਫੀਸ ਅਤੇ ਤਿਮਾਹੀ ਅਨੁਮਾਨਤ ਫੀਸ ਵਿੱਚ ਛੋਟ ਦੇਣ ਦੀ ਮੰਗ ਕੀਤੀ ਗਈ ਸੀ |

ਕਿਉਂਕਿ ਕਰੋਨਾ ਅਤੇ ਇਸ ਤੋਂ ਬਾਅਦ ਕਰ ਫਿਊ ਅਤੇ ਲੌਕਡਾਊਨ ਲਾਏ ਜਾਣ ਕਾਰਨ ਉਨ੍ਹਾਂ ਦੇ ਵਪਾਰ ‘ਤੇ ਮਾ ੜਾ ਅਸਰ ਪਿਆ ਸੀ।ਇਸ ਮਸਲੇ ਨੂੰ ਵਿੱਤ ਕਮਿਸ਼ਨਰ (ਕਰ) ਏ. ਵੇਣੂੰ ਪ੍ਰਸਾਦ ਅਤੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਅਤੇ ਨਾਲ ਵਿਚਾਰਿਆ ਗਿਆ ਅਤੇ ਉਸ ਪਿੱਛੋਂ ਮੁੱਖ ਮੰਤਰੀ ਕੋਲ ਮਨਜ਼ੂਰੀ ਲਈ ਭੇਜਿਆ ਗਿਆ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਪੰਜਾਬ ਦੇ ਮੌਜਦਾ ਮੁਖ ਮੰਤਰੀ ਦਾ ਇਹ ਵੱਡਾ ਐਲਾਨ

ਦੱਸ ਦਈਏ ਕਿ ਇਸ ਵੇਲੇ ਸਾਰੇ ਦੇਸ਼ ਅਤੇ ਪੰਜਾਬ ਚ ਇਕੋ ਇੱਕ ਮੁੱਦਾ ਚੱਲਿਆ ਹੋਇਆ ਹੈ ਉਹ ਹੈ ਕਿਸਾਨ ਬਿੱਲਾਂ ਦਾ। ਸਰਕਾਰ ਦੁਆਰਾ ਕਿਸਾਨਾਂ ਦੇ ਬਿਨਾਂ ਪੁੱਛਣ ਦੇ ਬਾਵਜੂਦ ਵੀ ਇਹ ਬਿੱਲ ਪਾਸ ਕਰ ਦਿੱਤੇ ਗਏ ਹਨ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਨੇ ਆਪਣੀ ਮੋਹਰ ਲਗਾ ਕੇ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਇਸ ਬਿੱਲ ਤੇ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਇਸ ਬਿੱਲ ਦੇ ਬਾਰੇ ਵਿਚ।

ਦੱਸ ਦਈਏ ਕਿ ਖੇਤੀ ਬਿੱਲਾਂ ਤੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵੀ ਮੈਦਾਨ ‘ਚ ਡਟੀਆਂ ਹਨ। ਅਜਿਹੇ ‘ਚ ਪੰਜਾਬ ਕਾਂਗਰਸ ਵੱਲੋਂ ਖੇਤੀ ਬਿੱਲਾਂ ਖਿ ਲਾ ਫ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੋਡ ਸ਼ੋਅ ਕੱਢਣ ਦਾ ਐਲਾਨ ਕੀਤਾ ਗਿਆ। ਕਾਂਗਰਸ ਵੱਲੋਂ ਦੋ ਅਕਤੂਬਰ ਤੋਂ ਚਾਰ ਅਕਤੂਬਰ ਤਕ ਰੋਡ ਸ਼ੋਅ ਕੱਢਿਆ ਜਾਵੇਗਾ।ਇਸ ਰੋਡ ਸ਼ੋਅ ਦੀ ਅਗਵਾਈ ਕਾਂਗਰਸ ਦੇ ਸੀਨੀਅਰ ਲੀਡਰ ਕਰਨਗੇ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਰੋਡ ਸ਼ੋਅ ਦਾ ਹਿੱਸਾ ਬਣਨਗੇ ਦੋ ਅਕਤੂਬਰ, 2020 ਨੂੰ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਤੋਂ ਜਨਤਕ ਮੀਟਿੰਗ ਤੋਂ ਬਾਅਦ ਰੋਡ ਸ਼ੋਅ ਸ਼ੁਰੂ ਹੋਵੇਗਾ। ਇਸ ਦੌਰਾਨ ਰਾਏਕੋਟ, ਲੁਧਿਆਣਾ ‘ਚ ਵੀ ਜਨਤਕ ਮੀਟਿੰਗ ਨਾਲ ਰੋਡ ਸ਼ੋਅ ਦੀ ਸਮਾਪਤੀ ਹੋਵੇਗੀ।

ਦੱਸ ਦਈਏ ਕਿ ਇਸ ਤੋਂ ਬਾਅਦ 3 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ‘ਚ ਧੂਰੀ ਤੋਂ ਸ਼ੁਰੂ ਹੋ ਕੇ ਪਟਿਆਲਾ ‘ਚ ਸਮਾਣਾ ਮੰਡੀ ਵਿਖੇ ਸਮਾਪਤ ਹੋਵੇਗਾ। ਇਸ ਤੋਂ ਬਾਅਦ 4 ਅਕਤੂਬਰ ਨੂੰ ਪਟਿਆਲਾ ਜ਼ਿਲ੍ਹੇ ‘ਚ ਦੇਵੀਗੜ ਤੋਂ ਸ਼ੁਰੂ ਹੋਕੇ ਹਰਿਆਣਾ ਬਾਰਡਰ ‘ਤੇ ਰੋਡ ਸ਼ੋਅ ਸਮਾਪਤ ਹੋਵੇਗਾ। ਹਰਿਆਣਾ ਬਾਰਡਰ ਤੋਂ ਇਹ ਰੋਡ ਸ਼ੋਅ ਹਰਿਆਣਾ ਕਾਂਗਰਸ ਵੱਲੋਂ ਜਾਰੀ ਰੱਖ ਕੇ ਦਿੱਲੀ ਤਕ ਲਿਜਾਇਆ ਜਾਵੇਗਾ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।